ਬੁੱਲਾਂ ਉੱਤੇ ਹਾਸਾ ਮੱਥੇ ਉੱਤੇ ਵੱਟ ਨਾ
Hollywood ਹੀਰੋ ਤੋਹ ਕੀਤੇ ਵ ਘੱਟ ਨਾ
ਬੁੱਲਾਂ ਉੱਤੇ ਹਾਸਾ ਮੱਥੇ ਉੱਤੇ ਵੱਟ ਨਾ
Hollywood ਹੀਰੋ ਤੋਹ ਕੀਤੇ ਵ ਘੱਟ ਨਾ
ਵਾਦੇ ਆ ਦਾ ਪੱਕ ਸੱਚੀ ਬਾਲਾ ਈ ਸੁਨਾਖਾ
ਵਾਦੇ ਆ ਦਾ ਪੱਕ ਸੱਚੀ ਬਾਲਾ ਈ ਸੁਨਾਖਾ
ਚਾਂਦੀ ਦੇ ਰੁਪਏਆ ਵਾਂਗੂ ਗਲ ਟੱਣਕੇ
ਚਾਂਦੀ ਦੇ ਰੁਪਏਆ ਵਾਂਗੂ ਮੁੰਡਾ ਟੱਣਕੇ
ਕੁੜੀਆਂ ਚ ਹੋਣ ਗਬਰੂ ਦੇ ਚਰਚੇ
ਅੱਤ ਦਾ ਸ਼ੋਕੀਂ ਰਿਹੰਦਾ ਬਣ ਠਣ ਕੇ
ਗੱਡੀਆਂ ਦਾ ਚਲਦਾ ਰਿਪੀਟ ਕਾਫਿਲਾ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
ਛਿਟੇ ਨ੍ਹੀ ਮਾਰੇ ਸਾਂਈ ਵੱਡੀ ਦੇਖ ਕੇ
ਯਾਰ ਨਾ ਬ੍ਨਾਏ ਕ੍ਦੇ ਗੱਡੀ ਦੇਖ ਕੇ
ਅਸੂਲਾਂ ਦੇ ਖਿਲਾਫ ਕਦੇ ਕੀਤਾ ਨਾ ਕੋਈ ਕਮ
ਅਸੂਲਾਂ ਦੇ ਖਿਲਾਫ ਕਦੇ ਕੀਤਾ ਨਾ ਕੋਈ ਕਮ
ਮਿਰਜ਼ੇ ਦੇ ਆਡੀ ਗਲ ਕਹੀਏ ਠਣਕੇ
ਮਿਰਜ਼ੇ ਦੇ ਆਡੀ ਗਲ ਕਹੀਏ ਠਣਕੇ
ਕੁੜੀਆਂ ਚ ਹੋਣ ਗਬਰੂ ਦੇ ਚਰਚੇ
ਅੱਤ ਦਾ ਸ਼ੋਕੀਂ ਰਿਹੰਦਾ ਬਣ ਠਣ ਕੇ
ਗੱਡੀਆਂ ਦਾ ਚਲਦਾ ਰਿਪੀਟ ਕਾਫਿਲਾ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
ਸਾਰੇ ਮੇਰੇ ਯਾਰ ਬੈਰਲ ਬੰਦੂਕ ਦੇ
ਵੇਖ ਪਰਛਾਵੇ ਵੈਰੀ ਜਾਂ ਸ਼ੂਕਦੇ
ਸਾਰੇ ਮੇਰੇ ਯਾਰ ਬੈਰਲ ਬੰਦੂਕ ਦੇ
ਵੇਖ ਪਰਛਾਵੇ ਵੈਰੀ ਜਾਂ ਸ਼ੂਕਦੇ
ਮਾਰਦੇ ਆ jim ਫਿਰ ਘੁੰਮਦੇ ਆ Rim
ਮਾਰਦੇ ਆ jim ਫਿਰ ਘੁੰਮਦੇ ਆ Rim
ਗੇੜੀ ਰੂਟ ਉੱਤੇ ਤੇਰੀ ਵੰਗ ਛਣਕੇ
ਗੇੜੀ ਰੂਟ ਉੱਤੇ ਤੇਰੀ ਵੰਗ ਛਣਕੇ
ਕੁੜੀਆਂ ਚ ਹੋਣ ਗਬਰੂ ਦੇ ਚਰਚੇ
ਅੱਤ ਦਾ ਸ਼ੋਕੀਂ ਰਿਹੰਦਾ ਬਣ ਠਣ ਕੇ
ਗੱਡੀਆਂ ਦਾ ਚਲਦਾ ਰਿਪੀਟ ਕਾਫਿਲਾ
ਨਿਕਲੇ ਯਾਰਾਂ ਨਾਲ ਜਦੋ
ਡੱਬਾ ਵਿਚ ਅਸਲੇ ਤੇ ਹੁੰਦੀ ਠਾ ਠਾ
ਇਕ ਫੋਨ ਕ੍ਰ ਬਿੱਲੋ ਅਸੀ ਮੇਲਾ ਦਇਆ ਲਾ
ਡੱਬਾ ਵਿਚ ਅਸਲੇ ਤੇ ਹੁੰਦੀ ਠਾ ਠਾ
ਇਕ ਫੋਨ ਕ੍ਰ ਬਿੱਲੋ ਅਸੀ ਮੇਲਾ ਦਇਆ ਲਾ
ਯੂ ਨੀ ਦਾ ਮਨਜੀਤ ਸਾਡਾ ਮਿਠਾ ਬੋਲਦਾ
ਯੂ ਨੀ ਦਾ ਮਨਜੀਤ ਸਾਡਾ ਮਿਠਾ ਬੋਲਦਾ
ਨਾਲੇ ਤੋਡ਼ਨੇ ਵ ਜਾਂਦਾ ਧੋਣਾ ਦੇ ਮਨਕੇ
ਨਾਲੇ ਤੋਡ਼ਨੇ ਵ ਜਾਂਦਾ ਧੋਣਾ ਦੇ ਮਨਕੇ
ਕੁੜੀਆਂ ਚ ਹੋਣ ਗਬਰੂ ਦੇ ਚਰਚੇ
ਅੱਤ ਦਾ ਸ਼ੋਕੀਂ ਰਿਹੰਦਾ ਬਣ ਠਣ ਕੇ
ਗੱਡੀਆਂ ਦਾ ਚਲਦਾ ਰਿਪੀਟ ਕਾਫਿਲਾ
ਨਿਕਲੇ ਯਾਰਾਂ ਨਾਲ ਜਦੋ ਹਿੱਕ ਤਣਕੇ
Written by: Lyrics Licensed & Provided by LyricFind
Create your own version of your favorite music.
Sing now