ਦੇਖ ਦੇ ਨੇ ਵੈਰੀ ਜਦੋ ਕਾਲੀ range ਲੰਘਦੀ
ਨਾਰਾਂ ਕੋਲੋਂ ਦੂਰ ਦਿਲ ਅੱਖ ਤੇਰੀ ਟੰਗ ਗੀ
ਦੇਖ ਦੇ ਨੇ ਵੈਰੀ ਜਦੋ ਕਾਲੀ range ਲੰਘਦੀ
ਨਾਰਾਂ ਕੋਲੋਂ ਦੂਰ ਦਿਲ ਅੱਖ ਤੇਰੀ ਟੰਗ ਗੀ
ਵੈਲੀ ਤੋਂ ਕਰਾਵੇ ਗੀ ਤੂੰ ਪਿਆਰ ਹੁਣ ਗੋਰੀਏ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਵੈਲੀ ਤੋਂ ਕਰਾਵੇ ਗੀ ਤੂੰ ਪਿਆਰ ਹੁਣ ਗੋਰੀਏ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਜਿਹੜਾ ਗੋਲੀ ਨਾਲ ਕੱਢੇ ਇਕ ਵਾਰੀ ਵਿਚ ਜਾਨ ਬਿੱਲੋ
ਓਹਦਾ ਏ ਪਿਆਰ ਹੁਣ ਪੂਰਾ ਕਰੀ ਮਾਣ ਬਿੱਲੋ
24 ਘੰਟੇ ਰਹਿੰਦਾ ਸੀ ਮੌਤ ਨਾ ਪਿਆਰ ਬਿੱਲੋ
ਸੋਚਿਆ ਹੀ ਨਹੀਂ ਕਦੇ ਹੋਊਗਾ ਪਿਆਰ ਬਿੱਲੋ
ਖੱਬੀ ਸੀਟ ਉੱਤੇ ਜਦ ਤੂੰ ਬੈਠਗੀ
Gun ਵੀ ਐ ਰਹਿੰਦੀ ਹੱਥਾਂ ਵਿਚ ਸੰਗਦੀ
Gun ਵੀ ਐ ਰਹਿੰਦੀ ਹੱਥਾਂ ਵਿਚ ਸੰਗਦੀ
Gun ਵੀ ਐ ਰਹਿੰਦੀ ਹੱਥਾਂ ਵਿਚ ਸੰਗਦੀ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਹੋ ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਕਾਲੇ ਨੇ ਕੰਮ ਸਾਡੇ ਡੱਬ ਨਾ ਤੂੰ ਵੇਖ ਸਾਡੇ
ਗ਼ੈਰ ਵੀ ਹੈ ਚੰਗੇ ਬੰਦੇ ਆਪਣੇ ਨੇ fake ਸਾਡੇ
ਕੱਚ ਬਣ ਟੁੱਟਿਆ ਫੁੱਲ ਬਣ ਫੁੱਟਿਆ
ਪਛਤਾਵਾ ਪੱਲੇ ਰਹਿ ਜੂ ਹੱਥੋਂ ਜਾਣਾ ਨਹੀਓ ਸੁੱਟਿਆ
ਫ਼ੈਰ ਵੀ ਹੈ ਮੈਥੋਂ ਮੰਗੇ ਮੇਰੀ ਹੀ ਹੈ ਜ਼ਿੰਦਗੀ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਓ ਕੁੜੇ ਮੌਤ ਮਾਰੇ ਸਾਡੇ ਉਤੇ round ਗੋਰੀਏ
ਤਾਂ ਵੀ ਵੈਰੀ ਕਰਾ underground ਗੋਰੀਏ
ਤੇਰੇ ਨਾਲ ਮੋਹ ਖ਼ੌਰੇ ਕਿਵੇਂ ਪੈ ਗਿਆ
ਯਾਰ ਗੰਨਾ ਨਾਲ ਹੋ ਗਏ ਪੱਕੇ bound ਬੱਲੀਏ
Glock ਨਾਲ rose dashboard ਉੱਤੇ ਨੀ
ਹੁਣ ਯਾਦ ਤੇਰੀ ਬੱਸ ਕੋਲੇ ਮੈਨੂੰ ਡੰਗ ਦੀ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
ਕਾਲੇ ਸਾਡੇ ਕੰਮ ਨਾਲ਼ੇ ਕਾਲੀ ਸਾਡੀ ਜ਼ਿੰਦਗੀ
Written by: Lyrics Licensed & Provided by LyricFind
Create your own version of your favorite music.
Sing now