Hatt Jaa

Navv Inder

ਨੀ ਤੂੰ ਬੜੀ ਸੋਹਣੀ ਲਗਦੀ ਜਦੋ ਤੂੰ ਬੱਲੀਏ pout ਬਣਾਵੇ ਅੱਖਾਂ ਨਾਲ ਕਰਦੀ attack ਦਿਲ ਕਰਦੀ hang ਜਦੋ ਲੱਕ ਹਿਲਾਵੇ ਨੀ ਪਾ ਕੇ red gown ਤੂੰ ਨਾ ਘੁੰਮ ਸਾਡੇ town ਤੂੰ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਸਿਰ ਚੜਕੇ ਤੂੰ ਅੱਤ ਕਰਵਾਉਣੋ ਹੱਟ ਜਾ ਸੀਨੇ ਅੱਗ ਲਾਉਣੋ ਹੱਟ ਜਾ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਸਿਰ ਚੜਕੇ ਨੀ ਕੱਲਾ ਕੱਲਾ pose ਤੇਰਾ end ਲੱਗਦਾ ਜਦੋ ਤੂੰ ਲੈਂਦੀ selfie ਖੱਬਾ ਹੱਥ ਲੱਕ ਤੇ nose pin ਨੱਕ ਤੇ ਜਾਨ ਮੇਰੀ ਕੱਢ ਲੈਂਦੀ ਨੀ ਗੱਲ ਵਿਚ choker ਪਾਇਆ ਨੀ ਤਿਲ ਤੇ ਦਿਲ ਮੇਰਾ ਆਇਆ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਸਿਰ ਚੜਕੇ ਮੁੰਡੇ ਤੜਫਾਉਣੋ ਹੱਟ ਜਾ ਮੁਸਕਾਰੇ ਲਾਉਣੋ ਹੱਟ ਜਾ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਸਿਰ ਚੜਕੇ Fashion ਦਾ ਸਿਰਾ ਕਰਾਉਂਦੇ shade ਪਾਏ jimmy choo ਤੇਰੇ ਤੇਰੀ ਸੌਂਹ ਮਰਜੂ ਕਾਰਾ ਕੋਈ ਕਰਜੂ ਤੂੰ ਦਿਲ ਨਾਂ ਕਰਦੇ ਮੇਰੇ ਨਵ ਵੀ fan ਤੇਰਾ ਹੋਇਆ ਮਿਰਜੇ ਦਾ ਦਿਲ ਰਹਿੰਦਾ ਖੋਇਆ ਇੰਦਰ ਵੀ fan ਤੇਰਾ ਹੋਇਆ ਮਿਰਜੇ ਦਾ ਦਿਲ ਰਹਿੰਦਾ ਖੋਇਆ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਸਿਰ ਚੜਕੇ ਤੂੰ ਬੰਬ ਬਣ ਆਉਣੋ ਹੱਟ ਜਾ ਝਾਂਜਰਾਂ ਪਾਉਣੋਂ ਹੱਟ ਜਾ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਕੋਈ ਹੁਣ ਮਰਜੂ ਸਿਰ ਚੜਕੇ pout ਬਣਨੋ ਹਟ ਜਾ

Written by: Freak singh Singh, Mirza, Pixilar StudiosLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store