Dolce Gabbana
Navv Inder, Twinbeatz, G-C
Girl, you got me thinking about you daily
Think about you daily
'Cause everything you do is amazing
Everything you do is amazing
Girl, you got me thinking about you daily
Yeah, yeah, yeah
'Cause everything you do is amazing
Girl
ਤੇਰੇ ਪਿਛੇ ਗਬਰੂ ਨੇ ਕੀਤੇ change ਰੂਟ ਨੀ
ਯੈ
ਗੱਲਾਂ ਵਿਚ dimple ਤੂ ਬਾਲੀ ਏ cute ਨੀ
ਤੇਰੇ ਪਿਛੇ ਗਬਰੂ ਨੇ ਕੀਤੇ change ਰੂਟ ਨੀ
ਗੱਲਾਂ ਵਿਚ dimple ਤੂ ਬਾਲੀ ਏ cute
Red wine ਤੋ ਵੀ ਭੈੜਾ ਨਸ਼ਾ ਤੇਰੀ ਅੱਖ ਦਾ ਤੂ ਜਿਵੇ ਦੁਧ ਤੇ ਮਲਾਈ
ਜਾਵੇ ਸ਼ੂਕਦੀ ਹਵਾ ਚ ਗੱਡੀ ਤੇਰੀ,
ਤੂ Dolce Gabbana ਫਿਰੇ ਲਾਈ
ਜਾਵੇ ਸ਼ੂਕਦੀ ਹਵਾ ਚ ਗੱਡੀ ਤੇਰੀ,
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
Everything you do is amazing
Girl, you got me thinking about.
Everything you do is amazing
...about you daily
ਨੀ ਮੈਂ ਤਾਂ plan ਸਾਰੇ ਕਰੀ ਬੈਠਾ ਬਿੱਲੋ,
ਹੁਣ ਸਾਰਾ ਤੇਰੇ mood ਤੇ depend ਨੀ
Follow ਦੁਨੀਆ ਨੇ ਕੀਤਾ ਵਖਰਾ swag ,
End set ਕੀਤਾ ਜੱਟ ਨੇ trend ਨੀ
ਨੀ ਮੈਂ ਤਾਂ plan ਸਾਰੇ ਕਰੀ ਬੈਠਾ ਬਿੱਲੋ,
ਹੁਣ ਸਾਰਾ ਤੇਰੇ mood ਤੇ depend ਨੀ
Follow ਦੁਨੀਆ ਨੇ ਕੀਤਾ ਵਖਰਾ swag ,
End set ਕੀਤਾ ਜੱਟ ਨੇ trend ਨੀ
ਤੂ ਬੋਲੇ ਗੀ ਜੋ ਕਰਦੂ ਗਾ,
ਜਿੰਦ ਤਲੀ ਉੱਤੇ ਧਰ ਦੂ ਗੇਯਾ,
ਖੁਸ਼ ਰਖੂ ਗਾ ਮੈਂ ਤੈਨੂੰ no line no line
ਜਾਵੇ ਸ਼ੂਕਦੀ ਹਵਾ ਚ ਗੱਡੀ ਤੇਰੀ,
ਤੂ Dolce Gabbana ਫਿਰੇ ਲਾਈ
ਜਾਵੇ ਸ਼ੂਕਦੀ ਹਵਾ ਚ ਗੱਡੀ ਤੇਰੀ,
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਕਲਿਆਂ smile ਆ ਨਾਲ ਚਲਨਾ ਨੀ ਕਮ,
ਹੁਣ ਛੇਤੀ ਛੇਤੀ yes ਬਿੱਲੋ ਕਰਦੇ
ਟਾਇਮ ਨਾ ਖ੍ਰਾਬ ਕ੍ਰ ਮੈਨੂ ਨੀ ਪਸੰਦ ਆਹਾ ਨਖਰੇ ਵ ਕਰਨੇ ਤੂ ਛਡ ਦੇ
Flat ਚ ਤਰੀਕੇ ਨਾਲ ਬੋਲ ਕ ਤਾਂ ਦਸ,
ਜੇ ਤੂ ਕਰਦੀ ਪ੍ਯਾਰ ਬਿੱਲੋ Navv ਨੂ
ਯਾਰ Romey ਮਾਨ ਤੇਰਾ ਮੇਰਾ ਲਿਖੁ ਗੀਤ ਦੇਖੀ ਆਔਗਾ ਪਸੰਦ ਫੇਰ ਸਬ ਨੂ
Chicago ਵਾਲੇ ਆ ਦੀ ਬੀਟ ਵਜਦੀ,
Base ਬਦਲਣ ਦੇ ਵਾਂਗੂ ਗਜਦੀ,
ਗਲਬਾਤ ਸਿਰਾ ਫੁੱਲ ਏ ਚੜ੍ਹਾਈ
ਜਾਵੇ ਸ਼ੂਕਦੀ ਹਵਾ ਚ ਗੱਡੀ ਤੇਰੀ,
ਤੂ Dolce Gabbana ਫਿਰੇ ਲਾਈ
ਜਾਵੇ ਸ਼ੂਕਦੀ ਹਵਾ ਚ ਗੱਡੀ ਤੇਰੀ,
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
ਤੂ Dolce Gabbana ਫਿਰੇ ਲਾਈ
Written by: Lyrics Licensed & Provided by LyricFind
Create your own version of your favorite music.
Sing now