Fark Ni Painda

Navv Inder

ਮੈਂ ਸੀ ਪਾਗਲ ਜੋ ਦਿਲ ਤੇਰੇ ਨਾਲ ਲਾ ਬੈਠਾ ਧੋਖਾ ਤੂ ਕੀਤਾ ਮੇਂਨੂ ਕਰ ਗਯੀ ਫਨਾ ਅੱਖਾਂ ਸਾਂਵੇ ਸਾਰੇ ਸੁਪਨੇ ਚੂਰੋ ਚੂਰ ਹੋ ਗਏ ਵਫਾ ਵਾਦਾ ਕਿ ਕਰੀਏ ਬੇਫਵਾ ਬੇਫਵਾ ਫਰਕ ਨੀ ਪੈਂਦਾ ਨੀ ਪੈਂਦਾ ਦਿਲ ਵਿਚ ਕੋਲ ਤੇਰੇ ਰਿਹੰਦਾ ਨਹੀ ਪੈਂਦਾ ਨੀ ਪੈਂਦਾ ਫਰਕ ਨਾ ਹੁਣ ਸਾਨੂ ਪੈਂਦਾ ਦਿਲ ਕਿਹੰਦਾ, ਕਿ ਕਿਹੰਦਾ ਸੁਣ ਓ ਕਿ ਦਿਲ ਕਿ ਕਿਹੰਦਾ ਪ੍ਯਾਰ ਦਾ ਕਤਲ ਸੀ ਤੂ ਕਿੱਤਾ ਮਾਰਕੇ ਜੇਓਂਦਾ ਛੱਡ ਦਿੱਤਾ ਜ਼ਖ਼ਮ ਤੇਰਾ ਦਿੱਤਾ ਨਹੀ ਲੇਂਦਾ ਦਿਲ ਵੀ ਹੰਸ ਹੰਸ ਜਾਵੇ ਸਿਹੰਦਾ ਕਿ ਕਿਹੰਦਾ ਕਿ ਕਿਹੰਦਾ ਸੁਣ ਤੇਰਾ ਆਸ਼ਿਕ਼ ਕਿ ਕਿਹੰਦਾ ਫਰਕ ਨਈ ਪੈਂਦਾ ਨਈ ਪੈਂਦਾ ਦਿਲ ਵਿਚ ਕੋਲ ਤੇਰੇ ਰਿਹੰਦਾ ਨਹੀ ਪੈਂਦਾ ਨਈ ਪੈਂਦਾ ਫਰਕ ਨਾ ਹੁਣ ਸਾਨੂ ਪੈਂਦਾ ਤੇਰੇ ਤਕ ਜਾਂਦੇ ਸਾਰੇ ਰਾਹ ਸਬ੍ਨੇ ਬੰਦ ਹੋ ਗਏ ਕੱਲਾ ਕਿਹ੍ੜਾ ਹੁਣ ਨਾ ਲਭਦਾ ਵੇ ਮੈਂ ਫਨਾ ਸੋਚ ਵਿਚ ਤੇਰੀ ਡੁਬ ਡੁਬ ਕੇ ਅੱਸੀ ਮਦਹੋਸ਼ ਹੋ ਗਏ ਜ਼ੱਰਾ ਬਚਿਆ ਨਾ ਕੋਈ ਯਾਦ ਦਾ ਦਿਲ ਚ ਜੇਓਂਦਾ ਯਾਰ ਤੇਰਾ ਕੱਲਾ ਖੁਸ਼ ਰਿਹੰਦਾ ਲੋਡ ਤੋਂ ਵਧ ਵੇ ਜੀ ਲਿਹਿੰਦਾ ਦਿਲ ਚ ਤੇਰੇ ਕੋਡੇ ਨੇ ਵਾਰੇਂਦਾ ਫਰਕ ਨਾ ਹੁਣ ਸਾਨੂ ਪੈਂਦਾ ਕਿ ਕਿਹੰਦਾ ਕਿ ਕਿਹੰਦਾ ਸੁਣ ਤੇਰਾ ਆਸ਼ਿਕ਼ ਕਿ ਕਿਹੰਦਾ ਫਰਕ ਨਈ ਪੈਂਦਾ ਨਈ ਪੈਂਦਾ ਦਿਲ ਵਿਚ ਕੋਲ ਤੇਰੇ ਰਿਹੰਦਾ ਨਹੀ ਪੈਂਦਾ ਨਈ ਪੈਂਦਾ ਫਰਕ ਨਾ ਹੁਣ ਸਾਨੂ ਪੈਂਦਾ ਜ਼ਿੰਦਗੀ ਸਾਡੀ ਨੂ ਤੂ ਹੰਸ ਹੰਸ ਕੇ ਅੱਗ ਲਾ ਗਯੀ ਅੱਸੀ ਹਂਜੂਆ ਨਾਲ ਓਹਨੂ ਤਕ ਗਏ ਆਂ ਬੂਝ ਆ ਚਿਹਰੇ ਤੇਰੇ ਤੇ ਵੀ ਮਰਦੇ ਸੀ ਓਵੀ ਗੁਮ ਹੋ ਗਏ ਸਾਨੂ ਸਾਡੇ ਤੋਂ ਹੀ ਤੂ ਕਰ ਗਯੀ ਏ ਜੁਦਾ ਅਲਵਿਦਾ ਤੈਨੂੰ ਨਹੀ ਕਿਹਨਾ ਬੁਰਾ ਵੀ ਪ੍ਰਿਨ੍ਸ ਨੇ ਨਹੀ ਕਿਹਨਾ ਗਵਾਹ ਮੇਰੇ ਦਿਲ ਤੇ ਖੰਜਰ ਆ ਮਾਫ ਤੈਨੂੰ ਸਿਹਣਾ ਏ ਪੈਂਦਾ ਕਿ ਕਿਹੰਦਾ ਕਿ ਕਿਹੰਦਾ ਸੁਣ ਤੇਰਾ ਆਸ਼ਿਕ਼ ਕਿ ਕਿਹੰਦਾ ਫਰਕ ਨੀ ਪੈਂਦਾ ਨੀ ਪੈਂਦਾ ਦਿਲ ਵਿਚ ਕੋਲ ਤੇਰੇ ਰਿਹੰਦਾ ਨਹੀ ਪੈਂਦਾ ਨੀ ਪੈਂਦਾ ਫਰਕ ਨਾ ਹੁਣ ਸਾਨੂ ਪੈਂਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store