ਯਾਰਿਯਾ ਚ ਕਹਿੰਦੀ ਥੋਡਾ ਤੋਡ਼ ਕੋਈ ਨਾ
ਜੇਡਾ ਹੱਡ ਤੋਡ਼ ਦਿਤਾ ਜੋਡ਼ ਕੋਈ ਨਾ
ਮੇਰੇ ਦਿਲ ਲੇਗੇ ਜੇਡੇ ਚੋਰ ਕੋਈ ਨਾ
ਘੈਂਟ ਨੇ ਓ ਜੱਟ ਬੀਬਾ ਹੋਰ ਕੋਈ ਨਾ
ਜੱਟ ਦੇ blood ਦਾ ਤੂ sample ਲਈ
ਜੱਟ ਦੇ blood ਦਾ ਤੂ sample ਲਈ
ਚਿਣਿਆ ਲਡ਼ਾਕੂ ਪੇਡੀਆ ਤੋਹ ਆਏ ਆ
ਓ ਕਾਲੇ ਕਾਲੇ hood ਕਿਹੰਦੀ ਕਾਤੋ ਪਾਏ ਆ
Criminal ਬੰਦੇ ਮੈਂ ਕਿਹਾ bail ਆਏ ਆ
ਕਾਲੇ ਕਾਲੇ hood ਕਿਹੰਦੀ ਕਾਤੋ ਪਾਏ ਆ
Criminal ਬੰਦੇ ਮੈਂ ਕਿਹਾ bail ਆਏ ਆ
ਅੱਡ ਪਿਸਤੋਲਾ ਮੁੜੇ ਨਾ ਹੁੰਦੇ ਨੇ
ਪੁੱਤ ਕ ਮਾਵਾ ਸੇ ਸਵਾਹ ਹੁੰਦੇ ਨੇ
ਅੱਡ ਪਿਸਤੋਲਾ ਮੁੜੇ ਨਾ ਹੁੰਦੇ ਨੇ
ਪੁੱਤ ਕ ਮਾਵਾ ਸੇ ਸਵਾਹ ਹੁੰਦੇ ਨੇ
ਨਾ ਇੰਨੀ ਰਾਹੀ ਤੁਰੀ ਭੈੜੇ ਰਾਹ ਹੁੰਦੇ ਨੇ
ਵੇਲਿਆ ਦੇ ਚੁਲੇਯਾ ਚ ਖਾ ਹੁੰਦੇ ਨੇ
ਸਾਡਾ ਕਿ ਪਤਾ ਕੇਡਾ ਕੀਤੇ ਠੋਕ ਦੇ
ਸਾਡਾ ਕਿ ਪਤਾ ਕੇਡਾ ਕੀਤੇ ਠੋਕ ਦੇ
ਯਾਦ ਵੀ ਨੀ ਕਦੋ ਕਿੰਨੇ ਵੈਰ ਪਾਏ ਆ
ਓ ਕਾਲੇ ਕਾਲੇ hood ਕਿਹੰਦੀ ਕਾਤੋ ਪਾਏ ਆ
Criminal ਬੰਦੇ ਮੈਂ ਕਿਹਾ bail ਆਏ ਆ
ਕਾਲੇ ਕਾਲੇ hood ਕਿਹੰਦੀ ਕਾਤੋ ਪਾਏ ਆ
Criminal ਬੰਦੇ ਮੈਂ ਕਿਹਾ bail ਆਏ ਆ
Up ਕੀਤੇ level ਨੇ ਨੀਂਦ ਛਡ ਕ
ਕਿੰਨੇ ਆਨੇ ਦੇਖ ਲੇ ਸੀ ਗੀਤ ਦੱਬ ਕ
Up ਕੀਤੇ level ਨੇ ਨੀਂਦ ਛਡ ਕ
ਕਿੰਨੇ ਆਨੇ ਦੇਖ ਲੇ ਸੇ ਗੀਤ ਦੱਬ ਕ
ਯਾਰਾ ਨੇ support ਫੁੱਲ ਕੀਤੀ ਗੱਡ ਕ
ਕੱਦੋ ਹੋਣੀ ਬੁੱਲ ਪੱਲੇ ਨਾਯੋ ਚਕਦੇ
ਸਾਡੇ ਗੀਤਾ ਵਿਚ ਲਬਨੀ ਨੀ ਗੰਦਗੀ
ਸਾਡੇ ਗੀਤਾ ਵਿਚ ਲਬਨੀ ਨੀ ਗੰਦਗੀ
ਤੁੰ ਤੁੰ ਸੋਹਣੀਏ ਬਾਰੂਦ ਗਾਏ ਆ
ਓ ਕਾਲੇ ਕਾਲੇ hood ਕਿਹੰਦੀ ਕਾਤੋ ਪਾਏ ਆ
Criminal ਬੰਦੇ ਮੈਂ ਕਿਹਾ bail ਆਏ ਆ
ਕਾਲੇ ਕਾਲੇ hood ਕਿਹੰਦੀ ਕਾਤੋ ਪਾਏ ਆ
Criminal ਬੰਦੇ ਮੈਂ ਕਿਹਾ bail ਆਏ ਆ
Written by: Lyrics Licensed & Provided by LyricFind
Create your own version of your favorite music.
Sing now