SURMA

Navv Inder

ਤੇਰੇ ਪਿਛੇ ਘੁਮਦੇ ਨੂ ਬਲਿਏ ਪਤਾ ਨਹੀ ਕਿੰਨਾ ਟਾਇਮ ਹੋ ਗਯਾ ਤੇਰੇ ਪਿਛੇ ਘੁਮਦੇ ਨੂ ਬਲਿਏ ਪਤਾ ਨਹੀ ਕਿੰਨਾ ਟਾਇਮ ਹੋ ਗਯਾ ਪੁਛਹਾ ਵਾਲਾ ਸੂਰਮਾ ਨੀ ਤੇਰਾ ਸਰਕਾਰਾ ਵੱਲੋ ਬਣ ਹੋ ਗਯਾ ਤੇਰੇ ਪਿਛੇ ਘੁਮਦੇ ਨੂ ਬਲਿਏ ਪਤਾ ਨਹੀ ਕਿੰਨਾ ਟਾਇਮ ਹੋ ਗਯਾ ਪੁਛਹਾ ਵਾਲਾ ਸੂਰਮਾ ਨੀ ਤੇਰਾ ਸਰਕਾਰਾ ਵੱਲੋ ਬਣ ਹੋ ਗਯਾ ਤੇਰੇ ਪਿਛਹੇ ਘੁਮਦੇ ਨੂ ਆਂ ਬਲਿਏ ਨੀ ਪਤਾ ਨਈ ਮੈਨੂ ਕਿੰਨਣਾ ਟਾਇਮ ਹੋ ਗਯਾ ਜਦੋ ਦਾ ਵੇਖੇਯਾ ਤੈਨੂ ਬਿੱਲੋ ਰਾਨੀਏ ਨੀ ਫੇਸ ਤੇਰਾ ਦਿਲ ਚ ਮੇਰੇ ਸ੍ਕੈਨ ਹੋ ਗਯਾ ਅੱਖਾਂ ਦੇ ਚਰਚੇ ਨੇ ਤੇਰੇ ਲਖਾ ਦੇ ਖਰ੍ਚੇ ਨੇ ਤੇਰੇ Million Billion ਦੀ ਤੇਰੀ ਬ੍ਯੂਟੀ ਹੁਸ੍ਨ ਨਾ ਕਰ ਕਤਲ ਬਥੇਰੇ Gucci ਦੇ shade ਤੇ ਪਰ੍ਸ Prada ਲੁੱਟ ਕੇ ਲੇ ਗਯੀ ਤੂ ਦਿਲ ਬਿੱਲੋ ਸਾਡਾ Fashion ਆ ਆਂ ਦੀ ਤੂ ਦੁਕਾਨ ਏ ਬੇਬੀ ਚੀਜ਼ ਜਿਵੇਈਂ ਅਫਗਾਨ ਦੀ ਦੇਣੇ ਤੇਰੇ ਪਿਛਹੇ ਘੁਮਦੇ ਘੁਮਦੇ ਧੁਪ ਚ ਮੁੰਡਾ tan ਹੋ ਗਯਾ ਤੇਰੇ ਪਿਛਹੇ ਘੁਮਦੇ ਨੂ ਬਲਿਏ ਪਤਾ ਨਈ ਕਿੰਨਾ ਟਾਇਮ ਹੋ ਗਯਾ ਪੁਛਹਾ ਵਾਲਾ ਸੂਰਮਾ ਨੀ ਤੇਰਾ ਸਰਕਾਰਾ ਵੱਲੋਂ ਬਣ ਹੋਣ ਗਯਾ ਤੇਰੇ ਪਿਛਹੇ ਘੁਮਦੇ ਨੂ ਬਲਿਏ ਪਤਾ ਨਈ ਕਿੰਨਾ ਟਾਇਮ ਹੋ ਗਯਾ ਪੁਛਹਾ ਵਾਲਾ ਸੂਰਮਾ ਨੀ ਤੇਰਾ ਸਰਕਾਰਾ ਵੱਲੋਂ ਬਣ ਹੋਣ ਗਯਾ ਪੁਛਹਾ ਵਾਲਾ ਸੂਰਮਾ ਨੀ ਤੇਰਾ ਜਿਹਦਾ ਤੇਰੀ ਅੱਖਾਂ ਵਿਚ ਹਾਏ ਨੀ ਮੇਰੀ ਜਾਂ ਕਢੀ ਜਾਂਦਾ ਆ ਇਹੋ ਜਾ ਲਿੱਤਾ ਕਿ ਤੂੰ ਤੋਂਨ ਆ ਸਾਰੀ ਦੁਨਿਯਾ ਦੇ ਮੁੰਡੇਯਾ ਦੇ ਵਿਚ World Wide ਹੋਈ ਜਾਂਦਾ ਆ ਠੋਡੀ ਦੇ ਉੱਤੇ ਬਿੱਲੋ ਟਿਲ ਲਾ ਲੈ ਕਾਲਾ ਲੋਕਾਂ ਦੀ ਨਜ਼ਰਾ ਤੋ ਖੁਦ ਨੂ ਬਚਾ ਲਾ ਦਿਲ ਕਰੇ ਤੈਨੂ ਬਸ ਦੇਖੀ ਮੈਂ ਜਾਵਾ ਤੇਰੇ ਤੋ ਬਿਨਾ ਕਿੱਸੇ ਹੋਰ ਨੂ ਨਾ ਚਾਵਾ Europe ਤੇ New York ਨੇ ਚਰਚੇ ਨੇ ਮੇਰੇ UA ਤੇ ਘਰ ਘਰ ਵਿਚ ਪਿਚ ਵਾਲਾ ਕਰਾਚੀ ਤੋ ਸੂਰਮਾ ਤੇਰੇ ਲਈ ਮੰਗਵਾਇਆ Gucci ਦੀ ਡ੍ਰੇਸ ਵੀ ਮੈਂ ਤੇਰੇ ਲਯੀ ਲੇ ਆਯਾ ਦੁਨਿਯਾ ਜੀਡੀ ਫੈਨ ਗੋਰੀਏ ਨਵਵ ਤਾ ਤੇਰਾ ਫੈਨ ਹੋ ਗਯਾ ਤੇਰੇ ਪਿਛਹੇ ਘੁਮਦੇ ਨੂ ਬਲਿਏ ਪਤਾ ਨਈ ਕਿੰਨਾ ਟਾਇਮ ਹੋ ਗਯਾ ਪੁਛਹਾ ਵਾਲਾ ਸੂਰਮਾ ਨੀ ਤੇਰਾ ਸਰਕਾਰਾ ਵੱਲੋਂ ਬਣ ਹੋਣ ਗਯਾ ਤੇਰੇ ਪਿਛਹੇ ਘੁਮਦੇ ਨੂ ਬਲਿਏ ਪਤਾ ਨਈ ਕਿੰਨਾ ਟਾਇਮ ਹੋ ਗਯਾ ਪੁਛਹਾ ਵਾਲਾ ਸੂਰਮਾ ਨੀ ਤੇਰਾ ਸਰਕਾਰਾ ਵੱਲੋਂ ਬਣ ਹੋਣ ਗਯਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store