Pb ਨੰਬਰ ਨੇ ਗੱਡੀਆਂ ਕਾਲੀਆਂ ਬਾਰੀਆਂ
ਮਾਮੇਆਂ ਦੀ ਵੇਖ ਅੜ ਦੀ ਗਰਾਰੀਆਂ
ਮਾਮੇਆਂ ਦੀ ਵੇਖ ਅੜ
ਮਾਮੇਆਂ ਦੀ ਵੇਖ ਅੜ ਦੀ ਗਰਾਰੀਆਂ
Pb ਨੰਬਰ ਨੇ ਗੱਡੀਆਂ ਕਾਲੀਆਂ ਬਾਰੀਆਂ
ਮਾਮੇਆਂ ਦੀ ਵੇਖ ਅੜ ਦੀ ਗਰਾਰੀਆਂ
ਹੁੰਦਾ ਸੀਟ ਤੇ ਕੱਠ ਨਾਲ ਯਾਰ 7-8
ਦੇਖ ਵੈਰੀਆਂ ਨੂੰ down ਕਰੇ ਸ਼ੀਸ਼ੇ ਕਾਰ ਦੇ
ਮੁੰਡੇ ਰਹਿੰਦੇ ਘਰੋਂ ਬਾਹਰ
ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਰਹਿੰਦੇ ਘਰੋਂ ਬਾਹਰ ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਓ ਕਾਰਾਂ ਜੱਟਾਂ ਨੇ ਵੀ 4x4 ਰੱਖੀਆਂ
ਕਈ range ਦੇ ਸ਼ੌਕੀਨ ਕਈ ਨੇ ਥਾਰਾਂ ਦੇ
ਨਾਲ ਮੁੰਡੇ ਰਹਿੰਦੇ ਕੱਬੇ ਪਿੰਡੋਂ ਆਉਂਦੇ ਨੇ ਮੁਰੱਬੇ
ਕਈ ਹੁੰਦੇ ਨੇ ਓ ਮੋਹਰੀ ਸਰਕਾਰਾਂ ਦੇ
ਹੁੰਦੇ ਨੇ ਓ ਮੋਹਰੀ ਸਰਕਾਰਾਂ ਦੇ
ਕਾਰਾਂ ਜੱਟਾਂ ਨੇ ਵੀ 4x4 ਰੱਖੀਆਂ
ਕਈ range ਦੇ ਸ਼ੌਕੀਨ ਕਈ ਨੇ ਥਾਰਾਂ ਦੇ
ਨਾਲ ਮੁੰਡੇ ਰਹਿੰਦੇ ਕੱਬੇ ਪਿੰਡੋਂ ਆਉਂਦੇ ਨੇ ਮੁਰੱਬੇ
ਕਈ ਹੁੰਦੇ ਨੇ ਓ ਮੋਹਰੀ ਸਰਕਾਰਾਂ ਦੇ
ਲੱਗੇ ਚੋਟੀ ਦੇ ਨੇ jack ਪਿਆ ਨੋਟਾਂ ਦਾ stack
ਚੋਟੀ ਦੇ ਨੇ jack ਪਿਆ ਨੋਟਾਂ ਦਾ stack
ਜਿਹੜਾ 24 ਘੰਟੇ ਨਾਲ ਰਹਿੰਦਾ ਸਰਦਾਰ ਦੇ
24 ਘੰਟੇ ਨਾਲ ਰਹਿੰਦਾ ਸਰਦਾਰ ਦੇ
ਮੁੰਡੇ ਰਹਿੰਦੇ ਘਰੋਂ ਬਾਹਰ ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਰਹਿੰਦੇ ਘਰੋਂ ਬਾਹਰ ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਤੇਰੇ ਸ਼ਹਿਰ ਆਕੇ
ਤਬਾਹੀ ਥਾਰ ਦੇ
ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਕੁੱਤੇ ਅਤੇ ਵੈਰ ਦੋਵੇਂ ਸ਼ੌਂਕ ਨਾਲ ਪਾਲੇ
ਵਹਿਮ ਪਾਲਣ ਦੀ ਨਹੀਓ ਸਾਨੂੰ ਆਦਤਾਂ
ਹਲਕੇ ਦੇ ਲੀਡਰ ਵੀ ਪੈਰੀ ਹੱਥ ਲਾਉਂਦਾ ..
ਸਾਥੋਂ ਮੁੱਢ ਤੋਂ ਹੀ ਸ਼ੁਰੂ ਆ ਸਿਆਸਤਾਂ
ਮੁੱਢ ਤੋਂ ਹੀ ਸ਼ੁਰੂ ਆ ਸਿਆਸਤਾਂ
ਕੁੱਤੇ ਅਤੇ ਵੈਰ ਦੋਵੇਂ ਸ਼ੌਂਕ ਨਾਲ ਪਾਲੇ
ਵਹਿਮ ਪਾਲਣ ਦੀ ਨਹੀਓ ਸਾਨੂੰ ਆਦਤਾਂ
ਹਲਕੇ ਦੇ ਲੀਡਰ ਵੀ ਪੈਰੀ ਹੱਥ ਲਾਉਂਦਾ
ਸਾਥੋਂ ਮੁੱਢ ਤੋਂ ਹੀ ਸ਼ੁਰੂ ਆ ਸਿਆਸਤਾਂ
ਕੰਮ ਪੂਰਾ ਸਾਡਾ ਲੋਟ ਲੈਂਦੇ ਮੰਤਰੀ ਵੀ support
ਪੂਰਾ ਸਾਡਾ ਲੋਟ ਲੈਂਦੇ ਮੰਤਰੀ ਵੀ support
Parliament ਤੱਕ ਪੈਂਦੇ link ਬਿੱਲੋ ਤੇਰੇ ਯਾਰ ਦੇ
Parliament ਤੱਕ ਪੈਂਦੇ link ਬਿੱਲੋ ਤੇਰੇ ਯਾਰ ਦੇ
ਹੋ ਮੁੰਡੇ ਰਹਿੰਦੇ ਘਰੋਂ ਬਾਹਰ ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਰਹਿੰਦੇ ਘਰੋਂ ਬਾਹਰ ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਓ ਮੁੰਡੇ ਰਹਿੰਦੇ ਘਰੋਂ ਬਾਹਰ ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
ਰਹਿੰਦੇ ਘਰੋਂ ਬਾਹਰ ਲੱਗੇ ਡੱਬ ਹਥਿਆਰ
ਵੇਖ ਤੇਰੇ ਸ਼ਹਿਰ ਆਕੇ ਨੇ ਤਬਾਹੀ ਥਾਰ ਦੇ
Written by: Lyrics Licensed & Provided by LyricFind
Create your own version of your favorite music.
Sing now