Underrated

Navv Inder

ਅੱਖਾਂ ਵਿਚ ਗੀਤਾਂ ਵੱਲੀ ਅੱਗ ਬਲਿਏ ਲਾਵੇ ਵਾਂਗੂ ਖੋਲਦਾ blood ਬਲਿਏ ਬੋਹੁਤੇ ਕੇਹੰਦੇ ਏ ਤਾ ਗਯਾ ਏ ਦੱਬ ਬਲਿਏ ਨੀ ਮੈ ਸਾਂਤੀ ਆ ਭਲੀ ਕ੍ਰੁਊ ਰੱਬ ਬਲੀਏ ਚੱਲ ਦੇ ਬੰਦੂਕਾ ਵਾਂਗੂ ਰੱਖੇ ਨੇ ਮਾਸ਼ੂਕਾ ਵਾਂਗੂ ਯਾਰ ਮੇਰੇ ਅੱਸਲੇ ਤੋਹ ਵੱਧ ਬਲਿਏ ਅੱਖਾਂ ਵਿਚ ਗੀਤਾਂ ਵਾਲੀ ਅੱਗ ਬਲਿਏ ਲਾਵੇ ਵਾਂਗੂ ਖੋਲਦਾ blood ਬਲਿਏ ਕੱਲ ਦਾ ਪਤਾ ਨੀ ਬਾਬਾ ਕਿਥੇ ਰਖੂ ਗਾ ਨਾਮ ਆ Dubai ਤੱਕ ਅੱਜ ਬਲਿਏ ਗੱਬਰੂ ਦੇ ਨਾਮ ਵਾਂਗੂ ਆਮ ਨੀ ਰਿਹਾ ਹੁਣ ਕਮ ਨਾਮ ਮੇਰਾ ਆਮ ਨਾ ਰੇਹਾ ਮੇਹਨਤ ਨਾਲ ਮੰਜ਼ਿਲ achieve ਕਰਨੀ ਜ਼ਿੰਦਗੀ ਚ ਮੇਰੇ ਹੁਣ ਅਰਾਮ ਨੀ ਰਿਹਾ ਪਿਹਲਾਂ ਕਿ ਪਤਾ ਸੀ ਕੀ ਆ ਹਿਕ ਬਲਿਏ ਤੈਨੂੰ ਦੇਖ ਦਿਤਾ ਗਾਨਾ ਲਿੱਖ ਬਲਿਏ ਲੁੱਟ ਲੈਂਦੇ ਸਾਲੇ ਪਾਜੀ ਪਾਜੀ ਕਰਕੇ Industry ਕਿਸੇ ਦੇ ਨਹੀਓ ਮੀਤ ਬਲਿਏ ਯਾਰ ਸੀ ਪਛੋਕਡ਼ ਤੂ rich ਬਲਿਏ ਵਾਧਾ ਘਾਟਾਜਾਣੇਯਾ ਨਾ ਟਿੱਚ ਬਲਿਏ ਅਥਰਾ swag ਮੇਰਾ ਵੱਖਰਾ swag ਮੇਰਾ ਚੱਲਦਾ ਯਾ ਤੇਰੀ ਗੱਡੀ ਵਿਚ ਬਲਿਏ ਅਖਾਂ ਵਿਚ ਗੀਤਾਂ ਵੱਲੀ ਅੱਗ ਬਲਿਏ ਲਾਵੇ ਵਾਂਗੂ ਖੋਲਦਾ blood ਬਲਿਏ ਕੱਲ ਦਾ ਪਤਾ ਨੀ ਬਾਬਾ ਕਿਥੇ ਰਖੂ ਗਾ ਨਾਮ ਆ Dubai ਤੱਕ ਅੱਜ ਬਲਿਏ Look ਖਲਨਾਇਕ mind ਚ crime ਨੀ 3 phone ਨੇ ਨੂ ਇਕ time ਨੀ Underrated ਰਿਹਾ ਕਿਨੇ ਸੱਲ ਮੈ ਹੁਣ ਦੇਖ ਜੱਟ ਖਿਚੀ ਓਂਦਾ line ਨੀ Company ਨਾ army ਆ one man ਨੀ ਸਾਰੇ ਸਾਡੇ ਵੀਰੇ ਸਾਡਾ ਕੋਈ fan ਨੀ Dhruv ਜੀ ਦੀ beat ਨਾਲ ਕੱਡਾ ਨਵਦੀਪ ਮੇਰੇ ਖਡੇ ਆ ਜੁਗਟ ਵਾਂਗੂ ਲੱਗ ਬਲਿਏ ਅੱਖਾਂ ਵਿਚ ਗੀਤਾਂ ਵੱਲੀ ਅੱਗ ਬਲਿਏ ਲਾਵੇ ਵਾਂਗੂ ਖੋਲਦਾ blood ਬਲਿਏ ਭੋਤੇ ਕੇਹੰਦੇ ਏ ਤਾ ਗਯਾ ਏ ਦੱਬ ਬਲਿਏ ਨੀ ਮੈ ਸ਼ਾਨਤ ਤਾ ਯਾ ਪਾਲੀ ਕਰੂ ਰੱਬ ਬਲਿਏ ਚੱਲ ਦੇ ਬੰਦੂਕਾ ਵਾਂਗੂ ਰੱਖੇ ਨੇ ਮਾਸ਼ੂਕਾ ਵਾਂਗੂ ਯਾਰ ਮੇਰੇ ਅੱਸਲੇ ਤੋਹ ਵੱਧ ਬਲਿਏ ਰੱਡਕੇ ਕਈਯਾ ਦੇ ਜੱਟ ਲੂਨ ਵਾਂਗਰਾਂ ਅਖਾਂ ਵਿਚ ਚੁਬੀ ਜਾਂਦਾ ਏ ਅਸੂਲ ਵਾਂਗਰਾਂ ਯਾਰ ਸਾਰੇ ਪੱਕੇ ਆ ਅਸੂਲ ਵਾਂਗਰਾਂ ਦੀਨੋ ਦਿਨ ਵਾਧੇ ਵੈਰੀ ਮੂਲ ਵਾਂਗਰਾਂ ਗੋਤ ਚੋਬਰ ਦਾ ਮਂਡੀ ਵੇਖੀ ਗੱਤੋ ਗੱਤੋ ਹੁੰਦੀ ਚੋਬਰ ਦਾ ਮਂਡੀ ਵੇਖੀ ਗੱਤੋ ਗੱਤੋ ਹੁੰਦੀ ਜਦੋ ਤੁਨ ਕੇ ਬਾਰੂਦ ਦਿਤਾ ਛੱਡ ਬਲਿਏ ਤੁਨ ਕੇ ਬਾਰੂਦ ਦਿਤਾ ਛੱਡ ਬਲਿਏ ਅੱਖਾਂ ਵਿਚ ਗੀਤਾਂ ਵੱਲੀ ਅੱਗ ਬਲਿਏ ਲਾਵੇ ਵਾਂਗੂ ਖੋਲਦਾ blood ਬਲਿਏ ਬੋਹੁਤੇ ਕੇਹੰਦੇ ਏ ਤਾ ਗਯਾ ਏ ਦੱਬ ਬਲਿਏ ਨੀ ਮੈ ਸਾਂਤੀ ਆ ਭਲੀ ਕ੍ਰੁਊ ਰੱਬ ਬਲੀਏ ਚੱਲ ਦੇ ਬੰਦੂਕਾ ਵਾਂਗੂ ਰੱਖੇ ਨੇ ਮਾਸ਼ੂਕਾ ਵਾਂਗੂ ਯਾਰ ਮੇਰੇ ਅੱਸਲੇ ਤੋਹ ਵੱਧ ਬਲਿਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store