ਐਨੇ ਮਾੜੇ ਵੀ ਨੀ ਭਾਵੇਂ bill gate ਨੀ
ਰੂਹਾਂ ਸਾਫ ਨੇ ਦਿਲਾ ਦੇ ਵਿਚ hate ਨੀ
ਲੋੜ ਪੈਣ ਤੇ ਗਲਾਵਾ ਐਦਾਂ ਫੜਦੇ
ਜਿਵੇ ਫੜਦਾ ਐ ਅੱਗ sulphate ਨੀ
ਪਾਣੀ ਵਾਂਗੂ ਪੁਣੇ ਹੋਏ ਆ ਬੱਲੀਏ
ਪਾਣੀ ਵਾਂਗੂ ਪੁਣੇ ਹੋਏ ਆ ਬੱਲੀਏ
ਕਾਲਾ ਰੱਖਦੇ ਆ ਸ਼ੀਸ਼ਾ ਬੱਸ ਕਾਰ ਦਾ
ਰੱਖਦੇ ਆ ਸ਼ੀਸ਼ਾ ਬੱਸ ਕਾਰ ਦਾ
ਨਾਂ Brampton ਗੁੰਜੇ ਤੇਰੇ ਯਾਰ ਦਾ
ਜਿਹੜੇ ਬਾਹਲੇ ਤੱਤੇ ਘੂਰ ਨਾਲ ਠਾਰਦਾ
ਕਰ ਆਕੜਾ ਨਾਂ ਸਰੀ ਰਹਿਣ ਵਾਲੀਏ
ਜਿਲਾ ਲੁਧਿਆਣੇ ਵਾਲਾ ਰੋਹਬ ਨੀ ਸਹਾਰ ਦਾ
ਓ PB 10 ਵਾਲਾ ਰੋਹਬ ਨੀ ਸਹਾਰ ਦਾ ਹੋ ਓ
ਜਿਹੜੇ ਯਾਰੀ ਵਿਚ ਕਰਦੇ stunt ਨੀ
ਤੋੜ ਲੱਤਾਂ ਬਾਹਾਂ ਕਰ ਦਿੰਦੇ dump ਨੀ
ਜਿਹੜੇ ਯਾਰੀ ਵਿਚ ਕਰਦੇ stunt ਨੀ
ਤੋੜ ਲੱਤਾਂ ਬਾਹਾਂ ਕਰ ਦਿੰਦੇ dump ਨੀ
ਮੂਹਰੇ ਵੈਰੀਆਂ ਦੇ ਗੱਡੀ ਆਉਂਦੀ ਦੇਖ ਕੇ
ਡੌਲੇ Adidas ਵਿਚ ਹੁੰਦੇ pump ਨੀ
ਬੰਦੇ ਦੋਗਲੇ ਲਈ ਮਾਫੀ ਆਲਾ ਕੰਮ ਨੀ
ਬੰਦੇ ਦੋਗਲੇ ਲਈ ਮਾਫੀ ਆਲਾ ਕੰਮ ਨੀ
ਕੰਡਾ ਕੱਢਕੇ ਸਾਹ ਲੈਨੇ ਆ ਗਦਾਰ ਦਾ
ਕੱਢਕੇ ਸਾਹ ਲੈਨੇ ਆ ਗਦਾਰ ਦਾ
ਨਾਂ brampton ਗੁੰਜੇ ਤੇਰੇ ਯਾਰ ਦਾ
ਜਿਹੜੇ ਬਾਹਲੇ ਤੱਤੇ ਘੂਰ ਨਾਲ ਠਾਰਦਾ
ਕਰ ਆਕੜਾ ਨਾਂ ਸਰੀ ਰਹਿਣ ਵਾਲੀਏ
ਲੁਧਿਆਣੇ ਵਾਲਾ ਰੋਹਬ ਨੀ ਸਹਾਰ ਦਾ
ਓ PB 10 ਵਾਲਾ ਰੋਹਬ ਨੀ ਸਹਾਰ ਦਾ ਹੋ ਹੋ
ਓ ਕੀਤੇ load of road ਪਾਉਂਦੇ ਧੱਕ ਨੇ
ਲੋਕੀ ਸੜਦੇ ਨੇ ਏਹ ਵੀ ਗੱਲਾਂ ਸੱਚ ਨੇ
ਓ ਕੀਤੇ load of road ਪਾਉਂਦੇ ਧੱਕ ਨੇ
ਲੋਕੀ ਸੜਦੇ ਨੇ ਏਹ ਵੀ ਗੱਲਾਂ ਸੱਚ ਨੇ
Student ਮਹਿਕਮਾ ਏਹ ਬੱਲੀਏ
ਜਦੋ ਮਿਲਦੇ ਆ ਖੋਲ ਲੈਂਦੇ hug ਨੇ
ਰਾਤਾ ਜਾਗ ਜਾਗ ਪਾਏ sucess ਨੇ
ਰਾਤਾ ਜਾਗ ਜਾਗ ਪਾਏ sucess ਨੇ
ਇਕ ਪੈਸਾ ਵੀ ਨੀ ਕਾਲੇ ਕਾਰੋਬਾਰ ਦਾ
ਪੈਸਾ ਵੀ ਨੀ ਕਾਲੇ ਕਾਰੋਬਾਰ ਦਾ
ਨਾਂ brampton ਗੁੰਜੇ ਤੇਰੇ ਯਾਰ ਦਾ
ਜਿਹੜੇ ਬਾਹਲੇ ਤੱਤੇ ਘੂਰ ਨਾਲ ਠਾਰਦਾ
ਕਰ ਆਕੜਾ ਨਾਂ ਸਰੀ ਰਹਿਣ ਵਾਲੀਏ
ਲੁਧਿਆਣੇ ਵਾਲਾ ਰੋਹਬ ਨੀ ਸਹਾਰ ਦਾ
ਓ PB 10 ਵਾਲਾ ਰੋਹਬ ਨੀ ਸਹਾਰ ਦਾ ਹੋ ਹੋ ਓ
PB 10 ਵਾਲਾ ਰੋਹਬ ਨੀ ਸਹਾਰ ਦਾ
PB 10 ਵਾਲਾ ਰੋਹਬ ਨੀ ਸਹਾਰ ਦਾ
ਮਾੜੀ ਸੋਚ ਮਾੜਾ ਕੱਪੜਾ ਨੀ ਰੱਖਦੇ
ਤੇਰੇ ਫੋਨ ਨਾਲੋਂ shoe ਮਹਿੰਗੇ ਜੱਟ ਦੇ
ਮਾੜੀ ਸੋਚ ਮਾੜਾ ਕੱਪੜਾ ਨੀ ਰੱਖਦੇ
ਤੇਰੇ ਫੋਨ ਨਾਲੋਂ shoe ਮਹਿੰਗੇ ਜੱਟ ਦੇ
ਪਰ ਕੱਦੋ ਮਨਦੀਪ ਹੰਕਾਰ ਨਾਂ
ਕੀ ਪਤਾ ਰੱਬ ਕਿਹੜੇ ਮੌਕੇ ਚੱਕ ਲੇ
ਦਿਨ ਚਾਰ ਪਰ ਅਣਖਾਂ ਨਾ ਜਿਉਨੇ ਆ
ਦਿਨ ਚਾਰ ਪਰ ਅਣਖਾਂ ਨਾ ਜਿਉਨੇ ਆ
ਬਹੁਤਾ ਪਾਲਸ਼ੀ ਪੁਣਾ ਵੀ ਬੰਦਾ ਮਾਰਦਾ
ਬਹੁਤਾ ਪਾਲਸ਼ੀ ਪੁਣਾ ਵੀ ਬੰਦਾ ਮਾਰਦਾ
ਨਾਂ Brampton ਗੁੰਜੇ ਤੇਰੇ ਯਾਰ ਦਾ
ਜਿਹੜੇ ਬਾਹਲੇ ਤੱਤੇ ਘੂਰ ਨਾਲ ਠਾਰਦਾ
ਕਰ ਆਕੜਾ ਨਾਂ ਸਰੀ ਰਹਿਣ ਵਾਲੀਏ
ਜਿਲਾ ਲੁਧਿਆਣੇ ਵਾਲਾ ਰੋਹਬ ਨੀ ਸਹਾਰ ਦਾ
ਓ PB 10 ਵਾਲਾ ਰੋਹਬ ਨੀ ਸਹਾਰ ਦਾ ਹੋ ਓ
Written by: Lyrics Licensed & Provided by LyricFind
Create your own version of your favorite music.
Sing now