Level

Navv Inder

ਹੋ ਮੁੰਡਾ ਚਾਰ ਕਡੇ ਵਾਲੀ ਰੱਖੀ ਬੈਠ ਕਾਰ ਨੀ ਦੁਨਿਯਾ ਤੋਂ ਵਖ ਮੁੰਡਾ ਬਣ ਜਾਣਾ star ਨੀ ਹੋ ਮੁੰਡਾ ਚਾਰ ਕਡੇ ਵਾਲੀ ਰੱਖੀ ਬੈਠ ਕਾਰ ਨੀ ਦੁਨਿਯਾ ਤੋਂ ਵਖ ਮੁੰਡਾ ਬਣ ਜਾਣਾ star ਨੀ ਹੋ ਮੁੰਡਾ ਪੂਰਾ gold ਏ ਗੱਲਾਂ ਕਰੇ ਖਰਿਯਾ ਮਰਦੀ ਆਂ ਜਿਨਵੇ ਤੇ ਬਿੱਲੋ ਹੂਰ ਪਰਿਯਾ ਹੋ music ਦਾ ਨਸ਼ਾ ਮੁੰਡਾ ਹਾਇ ਹੋ ਗਯਾ ਤੇਰੇ ਸ਼ਿਅਰ ਵਿਚ ਆਯੀ ਜੋ ਤਬਾਹੀ ਹੋ ਗਯਾ ਤੇਰਾ ਸਿਰੋਂ ਲੰਘ ਜਾਵੇ ਉਸ level ਦਾ ਕਮ ਕਰਾ ਲੋਕਿ ਕਿਹੰਦੇ ਮੁੰਡਾ ਤਾਂ ਸਦਾਈ ਹੋ ਗਯਾ ਹੋ ਮੁੰਡਾ ਚਾਰ ਕਡੇ ਵਾਲੀ ਰੱਖੀ ਬੈਠ ਕਾਰ ਨੀ ਦੁਨਿਯਾ ਤੋਂ ਵਖ ਮੁੰਡਾ ਬਣ ਜਾਣਾ star ਨੀ ਹੋ ਮੁੰਡਾ ਪੂਰਾ gold ਏ ਗੱਲਾਂ ਕਰੇ ਖਰਿਯਾ ਮਰਦੀ ਆਂ ਜਿਨਵੇ ਤੇ ਬਿੱਲੋ ਹੂਰ ਪਰਿਯਾ ਲਾਲਾਲਾਲਲਾਲਾ ਨਮਸਕਾਰ ਸੂਤਰੋਂ ਕੇ ਅਨੁਸਾਰ ਖਬਰ ਆਯੀ ਹੈ ਕਿ ਪੰਜਾਬੀ industry ਮੈ ਕੁਛ ਲੋਗ Unprofessional ਭੀ ਪਾਏ ਗਏ ਹੈ ਐਸੇ ਡਰਿੰਡੋਂ ਸੇ ਬਚ ਕੇ ਰਹੇ ਧਨਯਾਬਾਦ ਬਿਨਾ hater ਆਂ ਤੋ ਮੇਰੀ ਜ਼ਿੰਦਗੀ ਅਧੂਰੀ ਏ ਦਿਨ ਰਾਤ ਐਸ਼ ਕਰਾ ਥਗ life ਪੂਰੀ ਏ ਕਰਦੇ support ਜਿਹਦੇ ਸਿਰ ਮਤੇ ਰਖੇ ਨੇ ਵੱਡੇ ਬਾਂਦਰਾ ਦੇ ਲਯੀ ਮੇਰੀ ਜੁੱਤੀ ਕਾਇਮ ਪੂਰੀ ਏ ਘਾਟੇਯਾ ਦੇ ਵਿਚ ਕਰਾ ਗਾਣਾ ਮੈਂ ਤੈਇਯਰ ਨੀ 4G speed ਤੋਂ ਵੀ ਵਧ ਤੇਰਾ ਯਾਰ ਨੀ ਜਿੰਨੀ ਤੇਰੀ ਅਗੇ age ਵਧ ਕਿੱਟੀ struggle ਮੈਂ ਤਾਂ ਵੀ ਉੱਤੇ ਖਡ਼ਾ ਕਦੇ ਮੰਨੀ ਅੱਪਾ ਹਾਰ ਨੀ ਮੰਨੀ ਅੱਪਾ ਹਾਰ ਨੀ ਹੋ ਮੁੰਡਾ ਚਾਰ ਕਡੇ ਵਾਲੀ ਰੱਖੀ ਬੈਠ ਕਾਰ ਨੀ ਦੁਨਿਯਾ ਤੋਂ ਵਖ ਮੁੰਡਾ ਬਣ ਜਾਣਾ star ਨੀ ਹੋ ਮੁੰਡਾ ਪੂਰਾ gold ਏ ਗੱਲਾਂ ਕਰੇ ਖਰਿਯਾ ਮਰਦੀ ਆਂ ਜਿਨਵੇ ਤੇ ਬਿੱਲੋ ਹੂਰ ਪਰਿਯਾ ਲਾਲਾਲਾਲਲਾਲਾ ਸਾਡਾ ਕਮ ਪੂਰਾ lit ਗਾਣਾ ਕਰੇ good sound ਨੀ Pocket ਆਂ ਨੇ ਫੁੱਲ ਭਰੇ Doller ਤੇ Pond ਨੀ Sign ਸਿਗੁਨ ਹੋਣ ਵਾਲਾ ਕੱਮ ਏ ਖਰਾਬ ਭਵੇਈਂ ਗਾਣਾ ਕੱਡਾ ਰੋਜ਼ ਤੇਰਾ ਯਾਰ ਕਿਹਦਾ bond ਨੀ ਅੱਖਾਂ ਉੱਤੇ shade ਕਾਲੇ ਲਗਦੇ ਪਯਾਰੇ ਨੀ ਹਸ ਲੇਣਗੇ ਮੁੰਡਾ ਮੈਂ ਦਿਖਾ ਦੂ ਦਿਨੇ ਤਾਰੇ ਨੀ ਕਰਾਂ ignore ਮੈਂ ਜੋ ਅੱਖ ਕਲ ਡੇਯਾ ਨੂ ਪੀਠ ਪਿਛੇ ਭੋਂਕ੍ਦੇ ਨਦਾਨ ਆ ਬੇਚਾਰੇ ਨੀ ਭੋਂਕ੍ਦੇ ਨਦਾਨ ਆ ਬੇਚਾਰੇ ਨੀ ਹੋ ਮੁੰਡਾ ਚਾਰ ਕਡੇ ਵਾਲੀ ਰੱਖੀ ਬੈਠ ਕਾਰ ਨੀ ਦੁਨਿਯਾ ਤੋਂ ਵਖ ਮੁੰਡਾ ਬਣ ਜਾਣਾ star ਨੀ ਹੋ ਮੁੰਡਾ ਪੂਰਾ gold ਏ ਗੱਲਾਂ ਕਰੇ ਖਰਿਯਾ ਮਰਦੀ ਆਂ ਜਿਨਵੇ ਤੇ ਬਿੱਲੋ ਹੂਰ ਪਰਿਯਾ ਲਾਲਾਲਾਲਲਾਲਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store