ਓ ਸਾਲਾਂ ਬਾਦ ਅੱਜ ਯਾਰ ਟੱਕਰੇ ਪੁਰਾਣੇ
ਹੌੂਗੀ report ਦਿਨ ਚੜ੍ਹਦੇ ਨੂ ਥਾਣੇ
ਓ ਸਾਲਾਂ ਬਾਦ ਅੱਜ ਯਾਰ ਟੱਕਰੇ ਪੁਰਾਣੇ
ਹੌੂਗੀ report ਦਿਨ ਚੜ੍ਹਦੇ ਨੂ ਥਾਣੇ
Bottal ਆਂ ਦੇ ਡੱਟ ਅੱਜ ਖੁਲਨੇ ਤੇ ਗੰਮ ਸਾਰੇ ਭੁਲਨੇ
ਨੀ ਖੜ੍ਹਕੁ ਗ੍ਲਾਸੀ ਕੱਚ ਦੀ
ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
ਹੋ ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
ਪੈਂਦੇ ਆ ਪਟਾਕੇ ਹਿਕ਼ ਅਂਬੜਾਂ ਦੀ ਵਲ ਨੂ
ਹਰ ਗਲ ਹੋਣੀ ਆਂ ਖਿਲਾਫ ਸਾਡੇ ਕੱਲ ਨੂ
ਪੈਂਦੇ ਆ ਪਟਾਕੇ ਹਿਕ਼ ਅਂਬੜਾਂ ਦੀ ਵਲ ਨੂ
ਹਰ ਗਲ ਹੋਣੀ ਆਂ ਖਿਲਾਫ ਸਾਡੇ ਕੱਲ ਨੂ
ਓ ਮਿਹਫੀਲਾਂ ਸਾਜੌਂ ਦੀ ਸ਼ਕੀਂ ਆਂ
ਖੁੱਲੀ ਨੀ ਜ਼ਮੀਨ ਆਂ ਦੂਰ ਤਕ ਹੱਡ ਵੈਡ ਦੀ
ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
ਹੋ ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
Buffer ਬਜਾਯੀਏ sun roof ਆ ਖੋਲ ਖੋਲ ਕੇ
ਯਾਗੀ ਜੱਟਾ ਅੱਗੇ ਨਾ ਦਿਖਾਵੇ ਕੋਈ ਬੋਲ ਕੇ
Buffer ਬਜਾਯੀਏ sun roof ਆ ਖੋਲ ਖੋਲ ਕੇ
ਯਾਗੀ ਜੱਟਾ ਅੱਗੇ ਨਾ ਦਿਖਾਵੇ ਕੋਈ ਬੋਲ ਕੇ
10 AM ਤੜਕੇ ਦੇ ਵੱਜਦੇ ਡ੍ਰਮ
ਨਾਇਓ ਰੱਜਦੇ ਮੰਡੇਰ ਪੂਰੀ ਅੱਤ ਚਕਦੀ
ਹੋ ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
ਹੋ ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
ਬੁਰ੍ਜ ਖਲੀਫੇ ਥੱਲੇ ਪਾਇਲਰ ਦੇ ਵਰਗਾ
ਜੱਗੀ ਜਗੋਵਾਲ ਨਾ ਨਵਵ ਇਨਡਰ ਖੜਦਾ
ਬੁਰ੍ਜ ਖਲੀਫੇ ਥੱਲੇ ਪਾਇਲਰ ਦੇ ਵਰਗਾ
ਜੱਗੀ ਜਗੋਵਾਲ ਨਾ ਨਵਵ ਇਨਡਰ ਖੜਦਾ
ਓ ਵੈਲੀਆ ਦਾ ਯਾਰ ਤੇਰਾ ਹੇਡ ਆਂ
ਹੁੰਦਾ ਜੋ ਬ੍ਲਡ ਆਂ
ਨੀ ਸ਼ੇਡ ਮਿਤਰਾਂ ਦੀ ਅੱਖ ਦੀ
ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
ਹੋ ਕੰਨ ਲਾ ਕੇ ਸੁਨ੍ਣ ਬਿੱਲੋ ਸਾਉਂਡ ਨੀ ਗੂੰਜਦੇ ਆਂ ਰੌਂਦ ਨੀ
ਹਵੇਲੀ ਪਿੰਡੋਂ ਬਾਹਰ ਜੱਟ ਦੀ
Written by: Lyrics Licensed & Provided by LyricFind
Create your own version of your favorite music.
Sing now