Soniye

Money Aujla

ਆਜਾ ਸੋਹਣੀਏ ਆਜਾ ਤੂ ਆਜਾ ਸੋਹਣੀਏ ਆਜਾ ਤੂ ਤੇਰੇ ਵਿਚ ਵੱਸੇ ਮੇਰੀ ਰੂਹ ਆਜਾ ਸੋਹਣੀਏ ਆਜਾ ਤੂ ਤੇਰੇ ਵਿਚ ਵੱਸੇ ਮੇਰੀ ਰੂਹ ਦਿਲ ਦੀ ਤੇਰੇ ਨਾਲ ਪ੍ਰੀਤ ਨਿਭਾਉਣੀ ਜਿੰਦ ਜਾਂ ਤੇਰੇ ਨਾ ਕਰਵਾਉਣੀ ਕਰਵਾਉਣੀ ਜਦੋਂ ਦਾ ਵੇਖਿਆ ਤੈਨੂ ਸੋਹਣੀਏ ਚੈਨ ਤੂ ਦਿਲ ਕਾ ਲੇ ਗਈ ਖੋਇਆ ਖੋਇਆ ਰਿਹਨਾ ਏ ਕੈਸਾ ਰੋਗ ਪ੍ਯਾਰ ਦਾ ਦੇ ਗਈ ਜਦੋਂ ਦਾ ਵੇਖਿਆ ਤੈਨੂ ਸੋਹਣੀਏ ਚੈਨ ਤੂ ਦਿਲ ਕਾ ਲੇ ਗਈ ਖੋਇਆ ਖੋਇਆ ਰਿਹਨਾ ਏ ਕੈਸਾ ਰੋਗ ਪ੍ਯਾਰ ਦਾ ਦੇ ਗਈ ਰੱਬ ਦੀਆਂ ਓਹੀਓ ਜਾਣੇ ਨੀ ਰੱਬ ਦੀਆਂ ਓਹੀਓ ਜਾਣੇ ਰੱਬ ਦੀਆਂ ਓਹੀਓ ਜਾਣੇ ਕਦ ਓ ਸਾਨੂ ਇਕ ਕਰੂ ਆਜਾ ਸੋਹਣੀਏ ਆਜਾ ਤੂ ਤੇਰੇ ਵਿਚ ਵੱਸੇ ਮੇਰੀ ਰੂਹ ਦਿਲ ਦੀ ਤੇਰੇ ਨਾਲ ਪ੍ਰੀਤ ਨਿਭਾਉਣੀ ਜਿੰਦ ਜਾਂ ਤੇਰੇ ਨਾ ਕਰਵਾਉਣੀ ਕਰਵਾਉਣੀ ਮੇਰੇ ਹਰ ਇਕ ਗੀਤ ਦੇ ਵਿਚ ਹੁਣ ਜ਼ਿਕਰ ਤੇਰਾ ਹੀ ਔਂਦਾ ਏ Money Aujla ਤੇਰੇ ਲਈ ਲਿਖਦਾ ਤੇ ਨਾਲੇ ਗੌਂਦਾ ਏ ਮੇਰੇ ਹਰ ਇਕ ਗੀਤ ਦੇ ਵਿਚ ਹੁਣ ਜ਼ਿਕਰ ਤੇਰਾ ਹੀ ਔਂਦਾ ਏ Money Aujla ਤੇਰੇ ਲਈ ਲਿਖਦਾ ਤੇ ਨਾਲੇ ਗੌਂਦਾ ਏ ਤੇਰੇ ਦਸ ਪਰਛਾਵੇਂ ਨੀ ਤੇਰੇ ਦਸ ਪਰਛਾਵੇਂ ਤੇਰੇ ਦਸ ਪਰਛਾਵੇਂ ਹੋਰ ਕਿੰਨੀ ਦੇਰ ਫੜੁ ਆਜਾ ਸੋਹਣੀਏ ਆਜਾ ਤੂ ਤੇਰੇ ਵਿਚ ਵੱਸੇ ਮੇਰੀ ਰੂਹ ਦਿਲ ਦੀ ਤੇਰੇ ਨਾਲ ਪ੍ਰੀਤ ਨਿਭਾਉਣੀ ਜਿੰਦ ਜਾਂ ਤੇਰੇ ਨਾ ਕਰਵਾਉਣੀ ਕਰਵਾਉਣੀ

Written by: BHINDA AUJLA, JAGGY SINGHLyrics © Phonographic Digital Limited (PDL), Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store