Aashke

Money Aujla

ਗਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨਾਖਾ ਤਿਕ੍ਖੇ ਨੈਣ ਨਕਸ਼ ਗਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨਾਖਾ ਤਿਕ੍ਖੇ ਨੈਣ ਨਕਸ਼ ਗਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨਾਖਾ ਤਿਕ੍ਖੇ ਨੈਣ ਨਕਸ਼ ਜਾਨ ਕਡ਼ੀ ਜਾਂਦਾ ਨੀ ਏ ਪਾ ਕੇ ਭੰਗੜਾ ਤੇ ਨਾਲੇ ਕਿਹ ਕੇ ਅਸ਼੍ਕੇ ਗਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨਾਖਾ ਟਿੱਕੇ ਨੈਣ ਨਕਸ਼ ਪੌਂਡਾ ਝੂਮ ਝੂਮ ਝੂਮਰਾਂ ਤੇ ਲੂਡੀ ਆ ਅੱਕਖਾਂ ਚ ਏ ਕੱਲਾ ਫਬਦਾ ਪੌਂਡਾ ਝੂਮ ਝੂਮ ਝੂਮਰਾਂ ਤੇ ਲੂਡੀ ਆ ਅੱਕਖਾਂ ਚ ਏ ਕੱਲਾ ਫਬਦਾ ਪਾ ਲਯੀ ਤਿੱਲੇ ਦਾਰ ਜੁੱਤੀ ਬਡੀ ਜੈਚ ਦੀ ਬਈ ਅਲਡਾ ਦੇ ਦਿਲ ਠਗਡ਼ਾ ਪੌਂਡਾ ਝੂਮ ਝੂਮ ਝੂਮਰਾਂ ਤੇ ਲੂਡੀ ਆ ਅੱਕਖਾਂ ਚ ਏ ਕੱਲਾ ਫਬਦਾ ਜਦ ਤੁਰਦਾ ਮਨਕ ਦੇ ਨਾਲ ਜੁੱਤੀ ਚੀਕੂ ਚੀਕੂ ਕਰਦੀ ਹੋ ਜਦ ਤੁਰਦਾ ਮਨਕ ਦੇ ਨਾਲ ਜੁੱਤੀ ਚੀਕੂ ਚੀਕੂ ਕਰਦੀ ਪਬ ਚਕਦੇ ਅੱਕਖਾਂ ਨਾਲ ਗੱਲਾਂ ਹੁੰਦੀਯਾ ਓਏ ਕਿਦੇ ਉੱਤੇ ਕਿਹਦੀ ਮਰਜ਼ੀ ਹੋ ਜਦ ਤੁਰਦਾ ਮਨਕ ਦੇ ਨਾਲ ਜੁੱਤੀ ਚੀਕੂ ਚੀਕੂ ਕਰਦੀ ਹੋ ਕਦੀ ਔਜਲਾ ਤੇ ਹਨੀ ਸਿੰਘ ਝਚ੍ਦੇ, ਮਨੀ ਔਜਲਾ ਤੇ ਹਨੀ ਸਿੰਘ ਝਚ੍ਦੇ ਜੀ ਝੂਮ ਝੂਮ ਪੌਂਦੇ ਝੂਮਰਾਂ ਮਨੀ ਔਜਲਾ ਤੇ ਹਨੀ ਸਿੰਘ ਝਚ੍ਦੇ ਜੀ ਝੂਮ ਝੂਮ ਪੌਂਦੇ ਝੂਮਰਾਂ ਏਹੇ ਕੂਡਿਯਾ ਦੇ ਦਿਲ ਯਾਰਾ ਠਗ ਦੇ ਜੀ ਗੌਂਦੇ ਜੇਦੋ ਰਾਣੀ ਸੁੰਦਰਾ ਮਨੀ ਔਜਲਾ ਤੇ ਹਨੀ ਸਿੰਘ ਝਚ੍ਦੇ ,ਜੀ ਝੂਮ ਝੂਮ ਪੌਂਦੇ ਝੂਮਰਾਂ ਗਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨਾਖਾ ਤਿਕ੍ਖੇ ਨੈਣ ਨਕਸ਼ ਗਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨਾਖਾ ਤਿਕ੍ਖੇ ਨੈਣ ਨਕਸ਼ ਜਾਨ ਕਡ਼ੀ ਜਾਂਦਾ ਨੀ ਏ ਪਾ ਕੇ ਭੰਗੜਾ ਤੇ ਨਾਲੇ ਕਿਹ ਕੇ ਅਸ਼੍ਕੇ ਗਬਰੂ ਜੱਟਾਂ ਦਾ ਪੁੱਤ ਸੋਹਣਾ ਤੇ ਸੁਨਾਖਾ ਟਿੱਕੇ ਨੈਣ ਨਕਸ਼

Written by: MONEY AUJLA, YO YO HONEY SINGHLyrics © O/B/O CAPASSOLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store