Lecture 2

Money Aujla

ਦਿਨ College ਦਾ ਪਹਿਲਾ ਜਿੱਥੇ ਪੇਹਲੀ ਬਾਰ ਮਿਲੇ ਹੋ ਜੁੜ ਗਈ ਦਿਲ ਦੀਆਂ ਤਾਰਾਂ Lecture ਹਾਲ ਤੇ ਬਾਹਰ ਮਿਲੇ ਜਾਂਦੇ ਸੀ ਜਨਾਬ ਜੀ ਲੈਕੇ ਕਿਤਾਬ ਮੈਂ ਲੈਕੇ ਗੁਲਾਬ ਅੱਗੇ ਜਾ ਖੜਿਆ ਹੋ ਗਈ ਸ਼ੰਕਰ ਤੇ ਪਾਲਕਾਂ ਬੰਦ ਮੈਨੂੰ ਕਹਿੰਦੀ ਰਾਹ ਛੱਡ ਦੇ ਵੇ ਅੱਡਿਆਂ ਉਹ ਕਹਿੰਦੀ ਰਾਹ ਛੱਡ ਦੇ ਵੇ ਅੱਡਿਆਂ ਹੋ ਕਹਿੰਦੀ ਰਾਹ ਛੱਡ ਦੇ ਵੇ ਅੱਡਿਆਂ ਹੋ ਦੂਜਾ ਦਿਨ College ਦਾ Gate ਤੇ ਕਰਦਾ Wait ਸੀ ਅੱਗੇ Time ਤੇ ਆਉਂਦੀ ਮਰਜਾਣੀ ਅੱਜ Late ਸੀ ਓਣ Scooty ਜੀ ਆ ਗੀ Beauty ਜੀ ਮੇਰੀ Duty ਓਹਨੂੰ Follow ਕਰਦਾਂ ਮੈਂ ਕੋਲੋਂ ਤੇ ਜਾਕੇ ਜੀ Number ਪਹਾੜਾ ਕੇ ਕਿਹਾ ਤੇਰਾ ਆਪਣਾ , ਮੇਰਾ ਕੋਲੋਂ ਡਰ ਨਾ ਕਿਹਾ ਤੇਰਾ ਆਪਣਾ , ਮੇਰਾ ਕੋਲੋਂ ਡਰ ਨਾ ਕਿਹਾ ਤੇਰਾ ਆਪਣਾ , ਮੇਰਾ ਕੋਲੋਂ ਡਰ ਨਾ ਲੰਗਿਆ ਦਿਨ ਵੀ ਤੀਜਾ Text ਨਾ Call ਕੋਈ ਕਿੱਤੀ ਜੀ ਓਹਦੇ ਘਰ ਦੇ ਮੋੜ ਤੇ ਓਹਦੇ Dad ਨਾਲ ਪੀਤੀ ਜੀ ਮੈਂ ਕਰਦਾ End ਜੀ ਨਵਾਂ Trend ਉਹ ਕਹਿੰਦਾ Friend ਮੈਨੂੰ ਘਰ ਛੱਡ ਦੇ ਮੈਂ ਕਿਹਾ Don’T Worry ਉਹ ਗੱਡੀ ਮੇਰੀ ਖੜੀ ਲਾ ਮਾਣਕ ਦੀ ਕਲੀ Volume ਚੱਕ ਦੇ ਲਾ ਮਾਣਕ ਦੀ ਕਲੀ ਵੋਲੁਮੇ ਚੱਕ ਦੇ ਲਾ ਮਾਣਕ ਦੀ ਕਲੀ Volume ਚੱਕ ਦੇ ਚੌਥੇ ਦਿਨ ਯੋ ਘਰ ਗਿਆ ਮੰਮੀ Daddy ਜੀ ਵਿਆਹ ਦੀ ਗੱਲ ਚਲਾ ਕੇ ਕਹਿੰਦੇ ਮੁੰਡਾ Ready ਜੀ ਉਹ ਵੀ ਆਈ ਤੇ ਫਿਰ ਮੁਸ਼ਕਈ ਤੇ ਥੋੜਾ ਸ਼ਰਮਾਇ ਤੇ ਕਹਿੰਦੀ ਹਾਂ ਜੀ ਢੋਲ ਲੱਗੇ ਬੱਜਣ ਤੇ ਪੈ ਗਿਆ ਸਗਨ ਔਜਲਾ ਫੜ ਕੇ ਨੀ ਛੱਡ ’ਦਾ ਬਾਂਹ ਜੀ ਔਜਲਾ ਫੜ ਕੇ ਨੀ ਛੱਡ ’ਦਾ ਬਾਂਹ ਜੀ ਉਹ Money ਫੜ ਕੇ ਨੀ ਛੱਡ ’ਦਾ ਬਾਂਹ ਜੀ

Written by: MONEY AUJLALyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store