Kamm Chakma

Money Aujla

ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਕੁੜੀ ਦਿਲਾ ਨਾ ਖੇਡ ਦੀ ਜਾਦੀ ਆ ਕਾਲਾ ਸੂਟ ਤਾ ਨਾਲ ਪਰਾਂਦੀ ਆ ਲੱਕ ਉੱਤੇ ਟੰਗਿਆ ਐ ਬੈਗ ਓਹਨੇ ਕਾਸ ਮਾਂ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਜੱਟੀ ਘੈਂਟ full on ਸਵਾਂਗ ਇਆ ਹਰ ਚੀਜ ਦਾ ਦੇਖੋ hashtag ਇਆ ਜੱਟੀ ਘੈਂਟ full on ਸਵਾਂਗ ਇਆ ਹਰ ਚੀਜ ਦਾ ਦੇਖੋ hashtag ਇਆ Snap chat ਪਾਉਂਦੀ ਆ ਬਣਾ ਕੇ pose ਕੱਢ ਮਾਂ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਹੋ ਚੱਕਮੀ ਜੀ ਕੁੜੀ ਨਿਰੀ ਨਸ਼ੇ ਦੀ ਪੁੜੀ ਜਧੋਂ ਮੋੜ ਤੋਂ ਮੁੜਿਆ ਲੈ ਗੀ ਮੇਰਾ ਦਿਲ ਦਿਲ ਮੈਂ ਕਿਹਾ ਲੱਗਦੀ ਤੂੰ ਹੂਰ ਬਸ ਥੋੜਾ ਜੇਹਾ ਗ਼ਰੂਰ ਇਹੁ ਭੀ ਹੋ ਜੁ ਗਾ ਦੌਰ ਮੈਨੂੰ ਕੱਲੀ ਕਿੱਤੇ ਮਿਲ ਦਿਲ ਜਾਣੀ ਖਾਣੀ ਤੇ ਖਰੜਾ ਨੀ ਤੇਰੇ ਨਾ ਤੇ ਜਾਵੇ ਮਰਦਾ ਨੀ ਤੇਰੀ ਲੁਕ ਉਣੀਕੁਏ ਕੁੜਦੇ ਤੂੰ ਓਨੇ in million piece ਕੁੜੇ ਆਹ ਫੋਨ ਪੈਰਾ ਰੱਖ ਨੀ ਜੜਾਂ ਮੇਰੇ ਭਲ਼ਾ ਤੱਕ ਨੀ ਤੂੰ ਪਿਆਰ ਮੇਰੇ ਨਾ ਪਾ ਲੈ ਹਾਏ ਮੈਨੂੰ ਯਾਰ ਬਣਾ ਲੈ ਨੀ ਗੱਲ ਦਿਲ ਦੀ ਆ ਦੱਸੀ ਤੈਨੂੰ ਖੋਲ ਕੁੜੀਏ ਤੇਰਾ ਅੰਗ ਅੰਗ ਕਰਦਾ ਕਲੋਲ ਕੁੜੀਏ ਚਿਤ ਕਰਦਾ ਐ ਕਰਨੇ ਨੂੰ ਚੋਲ ਮੋਲ ਕੁੜੀਏ ਚੋਲ ਮੋਲ ਕੁੜੀਏ ਚੋਲ ਮੋਲ ਚੋਲ ਮੋਲ ਓਹਨੂੰ ਪੱਟ ਲੈਣਾ ਇਹੁ ਭੀ ਮੇਰੀ ਹਿੰਡ ਇਆ ਮੇਰਾ ਨਾ ਭੀ stylish ਸਿੰਘ ਏ ਓਹਨੂੰ ਪੱਟ ਲੈਣਾ ਇਹੁ ਭੀ ਮੇਰੀ ਹਿੰਡ ਏ ਮੇਰਾ ਨਾ ਭੀ stylish ਸਿੰਘ ਏ ਜੋੜੀ ਦੇਖ ਕਈਆਂ ਨੂੰ ਤਾ ਲੱਗ ਜਣਾ ਸਦਮਾ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ ਹਾਏ ਕੰਮ ਚਕਮਾ ਨੀ Full ਕੰਮ ਚਕਮਾ ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ ਹਾਏ ਕੰਮ ਚਕਮਾ ਨੀ Full ਕੰਮ ਚਕਮਾ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store