Gallan

Money Aujla

ਖਰੀਆਂ ਖਰੀਆਂ ਗੱਲਾਂ ਕਰਦਾ ਸੁਣ ਲਓ ਬਾਈ ਵਾਣਜਾਰਾ ਜਿਨੂੰ ਲੱਗਦੀ ਚੰਗੀ ਚੱਕ ਲਓ ਖੁੱਲ੍ਹਾ ਪਿਆ ਪਟਾਰਾ ਹੋ ਸੱਚ ਸੁਨਣ ਦਾ ਸੱਚ ਕਹਿਣ ਦਾ ਵੱਖਰਾ ਐ ਨਜ਼ਾਰਾ . ਹੋ ਖਰੀਆਂ ਖਰੀਆਂ ਗੱਲਾਂ ਕਰਦਾ ਸੁਣ ਲਓ ਬਾਈ ਵਣਜਾਰਾ ਹੋ ਜਿਨੂੰ ਲੱਗਦੀ ਚੰਗੀ ਚੱਕ ਲਓ ਖੁੱਲ੍ਹਾ ਪਿਆ ਪਟਾਰਾ ਮੂੰਹ ਤੇ ਭੰਡੀਏ ਸਾਡਾ ਯਾਰ ਨੂੰ ਪੀਠੇ ਤੇ ਸਾਡਾ ਸਲਾਹੀਏ ਯਾਰ ਦੀ ਭੈਣ ਨੂੰ ਭੈਣ ਜਾਣੀਏ ਅੱਖ ਮੈਲੀ ਨਾ ਪਾਈਏ ਮੂੰਹ ਤੇ ਭੰਡੀਏ ਸਾਡਾ ਯਾਰ ਨੂੰ ਪੀਠੇ ਤੇ ਸਾਡਾ ਸਲਾਹੀਏ ਯਾਰ ਦੀ ਭੈਣ ਨੂੰ ਭੈਣ ਜਾਣੀਏ ਅੱਖ ਮੈਲੀ ਨਾ ਪਾਈਏ ਹੋ ਬਿਨਾਂ ਵੇਖਿਆ ਕਦੇ ਨਾ ਪਾਈਏ ਗੱਲ ਦਾ ਖਿਲਾਰਾ ਹੋ ਖਰੀਆਂ ਖਰੀਆਂ ਗੱਲਾਂ ਕਰਦਾ ਸੁਣ ਲਓ ਬਾਈ ਵਣਜਾਰਾ ਹੋ ਜਿਨੂੰ ਲੱਗਦੀ ਚੰਗੀ ਚੱਕ ਲਓ ਖੁੱਲ੍ਹਾ ਪਿਆ ਪਟਾਰਾ ਹੋ ਜਿਨੂੰ ਲੱਗਦੀ ਚੰਗੀ ਚੱਕ ਲਓ ਖੁੱਲ੍ਹਾ ਪਿਆ ਪਟਾਰਾ ਹੋ ਵਿਆਹ ਦਾ ਲਾਰਾ ਲਾਕੇ ਕਦੇ ਨਾ ਫਾਇਦਾ ਚੱਕੀਏ ਨਾਰੀ ਦਾ ਘਰ ਆਪਣੇ ਹਾਏ ਕੱਢ ਆ ਜਾਣੀ ਪਤਾ ਨਾ ਲੱਗਦਾ ਵਾਰੀ ਦਾ ਹੋ ਵਿਆਹ ਦਾ ਲਾਰਾ ਲਾਕੇ ਕਦੇ ਨਾ ਫਾਇਦਾ ਚੱਕੀਏ ਨਾਰੀ ਦਾ ਘਰ ਆਪਣੇ ਹਾਏ ਕੱਢ ਆ ਜਾਣੀ ਪਤਾ ਨਾ ਲੱਗਦਾ ਵਾਰੀ ਦਾ ਇੱਜ਼ਤ ਰੁਲਦੇਆਂ time ਨੀ ਲੱਗਦਾ ਸੁਣ ਵੱਡਿਆਂ ਸਰਦਾਰਾ ਹੋ ਖਰੀਆਂ ਖਰੀਆਂ ਗੱਲਾਂ ਕਰਦਾ ਸੁੰਨ ਲਓ ਬਾਈ ਵਣਜਾਰਾ ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ ਖੁਲਾ ਪਿਆ ਪਟਾਰਾ ਹੋ ਧੌਲੇ ਧੱਕ ਕੇ ਕਰਤੇ ਖੂੰਜੇ ਸਾਰ ਨਾ ਜਾਣੇ ਜਵਾਨਾਂ ਹੋ ਖੜ ਜਾ ਪੁੱਤਰਾ ਤੇਰੇ ਤੇ ਵੀ ਆਉਨਾ ਇਹੋ ਜ਼ਮਾਨਾ ਹੋ ਧੌਲੇ ਧੱਕ ਕੇ ਕਰਤੇ ਖੂੰਜੇ ਸਾਰ ਨਾ ਜਾਣੇ ਜਵਾਨਾਂ ਹੋ ਖੜ ਜਾ ਪੁੱਤਰਾ ਤੇਰੇ ਤੇ ਵੀ ਆਉਨਾ ਇਹੋ ਜ਼ਮਾਨਾ ਕਾਲ ਕੋਟਰੀ ਵਾਂਗੂ ਜਾਪੂ ਹਾਥੀ ਪਾਇਆ ਚੁਬਾਰਾ ਹੋ ਖਰੀਆਂ ਖਰੀਆਂ ਗੱਲਾਂ ਕਰਦਾ ਸੁਣ ਲਓ ਬਾਈ ਵਣਜਾਰਾ ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ ਖੁਲਾ ਪਿਆ ਪਟਾਰਾ ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ ਖੁਲਾ ਪਿਆ ਪਟਾਰਾ ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ ਖੁਲਾ ਪਿਆ ਪਟਾਰਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store