December

Money Aujla

ਓ ਵੱਡੀ ਭੇਣ ਸੁਖ ਨਾਲ ਪਰਸੋ ਵਿਹਾਤੀ ਛੋਟੇ ਦੀ ਮੈਂ ਜਲ board ਭਰਤੀ ਕਰਾਤੀ ਓ ਵੱਡੀ ਭੇਣ ਸੁਖ ਨਾਲ ਪਰਸੋ ਵਿਹਾਤੀ ਛੋਟੇ ਦੀ ਮੈਂ ਜਲ board ਭਰਤੀ ਕਰਾਤੀ ਪੈਹੇ ਜੋਡ਼ ਬੈਂਕ ਦੀ ਵੀ ਕਿਸ਼ਤ ਮੁਕਾਤੀ ਦੁਸ਼ਮਣੀ ਦਾਰੀ ਵੀ ਮੈਂ ਸਾਰੀ ਖੁੰਜ ਲਤੀ ਆਉਣ ਲੱਗਿਆ December ਓ ਹੁਣ ਯਾਰਾਂ ਦਾ ਆਈ ਨਂਬਰ ਆਉਣ ਲੱਗਿਆ December ਹੁਣ ਯਾਰਾਂ ਦਾ ਆਈ ਨਂਬਰ ਤੇਰੇ ਭੇਜਤਾ ਵਿਚੋਲਾ ਮੈਂ ਘਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਤੇਰੇ ਭੇਜਤਾ ਵਿਚੋਲਾ ਮੈਂ ਘਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਬੇਬੇ ਮੇਰੀ ਨੂ ਤੋ ਬੜੀ ਲਗਦੀ ਸੁਨੱਖੀ ਏਡੀ ਏ ਸੁਨੱਖੀ ਤਾਹੀਓਂ ਯਾਰ ਥੋਡੇ ਸ਼ੱਕੀ ਬੇਬੇ ਮੇਰੀ ਨੂ ਤੋ ਬੜੀ ਲਗਦੀ ਸੁਨੱਖੀ ਏਡੀ ਏ ਸੁਨੱਖੀ ਤਾਹੀਓਂ ਯਾਰ ਥੋਡੇ ਸ਼ੱਕੀ ਤੇਵਾ ਮੈਚ ਕਰਾਇਆ ਓ ਵੀ ਕਿਹੰਦੇ ਤੂ ਏ ਲਕੀ ਗਹਿਰੇ ਆ ਕੇ ਸਾਰਿਆਂ ਦਾ ਮਾਨ ਤਾਂ ਰਾਖੀ ਆਉਣ ਲੱਗਿਆ December ਓ ਹੁਣ ਯਾਰਾਂ ਦਾ ਏ ਨਂਬਰ ਆਉਣ ਲੱਗਿਆ December ਹੁਣ ਯਾਰਾਂ ਦਾ ਏ ਨਂਬਰ ਜੰਜ ਕਾਇਮ ਬਾਪੂ ਬਸ ਨੂ ਪਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਜੰਜ ready ਬਾਪੂ ਬਸ ਨੂ ਪਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਹੋ ਟੁੱਟੇ ਤੇਰੀ ਮੇਰੀ ਲੋਕਾਂ ਜ਼ੋਰ ਪੂਰਾ ਲਾਯਾ ਕਈਆਂ ਨੇ ਤੇ ਸਾਡੇ ਉੱਤੇ ਟੂਣਾ ਵੀ ਕਰਾਇਆ ਹੋ ਟੁੱਟੇ ਤੇਰੀ ਮੇਰੀ ਲੋਕਾਂ ਜ਼ੋਰ ਪੂਰਾ ਲਾਯਾ ਕਈਆਂ ਨੇ ਤੇ ਸਾਡੇ ਉੱਤੇ ਟੂਣਾ ਵੀ ਕਰਾਇਆ ਤੇਰੀ ਮਾਸੀਆਂ ਤੇ ਚਾਚਿਯਾ ਨੇ ਕਸ਼੍ਰ ਵੀ ਪਾਯਾ ਸਦਕੇ ਨੀ ਤੇਰੇ ਜਿਹਦਾ ਸਾਥ ਤੇ ਨਿਭਯਾ ਆਉਣ ਲੱਗਿਆ December ਓ ਹੁਣ ਯਾਰਾਂ ਦਾ ਏ ਨਂਬਰ ਆਉਣ ਲੱਗਿਆ December ਹੁਣ ਯਾਰਾਂ ਦਾ ਏ ਨਂਬਰ ਪੁੱਤ ਜੱਟ ਦਾ ਨਾ ਕਿਹੇ ਤੋਂ ਡਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਪੁੱਤ ਜੱਟ ਦਾ ਨਾ ਕਿਹੇ ਤੋਂ ਡਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਹਨੀ ਸਿੰਘ ਦੀ story ਤੇ ਮੈਂ film ਬਨੌਣੀ ਸਾਹ-ਪਰਿਵਾਰ ਸਾਰਿਆਂ ਨੂ ਹੈ ਦਿਖੌਨੀ Yo yo ਦੀ story ਤੇ ਮੈਂ ਫਿਲ੍ਮ ਬਨੌਣੀ ਸਾਹ-ਪਰਿਵਾਰ ਸਾਰਿਆਂ ਨੂ ਹੈ ਦਿਖੌਨੀ ਫੜ ਮੇਰਾ ਲੜ ਨਿਤ ਪੂਨੀ ਤੇ ਕਰੌਨੀ ਕਾਕੇ ਦੀ ਸਾਲ ਪਿਛੋ ਲੋਹਰੀ ਵੀ ਮਨੌਣੀ ਆਉਣ ਲੱਗਿਆ December ਓ ਹੁਣ ਯਾਰਾਂ ਦਾ ਏ ਨਂਬਰ ਆਉਣ ਲੱਗਿਆ December ਹੁਣ ਯਾਰਾਂ ਦਾ ਏ ਨਂਬਰ ਸੁਖ ਦੁਨਿਯਾ ਦਾ ਲਭਦਾ ਘਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਸੁਖ ਦੁਨਿਯਾ ਦਾ ਲਭਦਾ ਘਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ ਹਾਏ ਨੀ ਰੱਬ ਖੈਰ ਕਰੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store