ਤੂੰ ਛੱਡ ਗਈ ਆਏ ਮੈਨੂੰ ਕੋਈ ਗਲ ਨੀ
ਟੁੱਟੀ ਹੋਯੀ ਯਾਰੀ ਦਾ ਆਏ ਕੋਈ ਗੁਮ ਨੀ
Heart ਨੂੰ ਖੀਡੋਨਾ ਬਿਲੋ ਸਮਝੇ ਤੂੰ
ਦਿਲ ਤੋੜਨਾ ਤੇਰੇ ਲਯੀ ਕੋਈ ਵੱਡੀ ਗਲ ਨੀ
ਕਿਤੋ ਸਿੱਖਿਆ ਤੂੰ ਨਾਗਣ ਦੇ ਵਾਂਗੂ ਡੰਗਣਾ
ਨੀ ਤੇਰੇ PG ਅੱਗੇ
PG ਅੱਗੇ ਖੜ ਜੱਟ ਪੌ ਭੰਗੜਾ
ਨੀ ਤੇਰੀ ਗੱਡੀ ਉੱਤੇ
ਗੱਡੀ ਉੱਤੇ ਚਡ ਜੱਟ ਪੌ ਭੰਗੜਾ
ਨੀ ਤੇਰੇ PG ਅੱਗੇ
ਕ੍ਯੂਕੀ ਟੁੱਟੀ ਹੋਯੀ ਯਾਰੀ ਆਏ ਗੁਮ ਕੋਈ ਨਾ
ਤੂੰ ਮੈਨੂ ਚਡ ਗੀ ਸੀ ਪੇਂਡੂ ਕੱਲ visa ਮੇਰਾ ਆ ਗਯਾ
ਆ ਵੇਖ ਲੈ ਨੀ ਯਾਰ ਤੇਰਾ ਮਗਰੇ ਹੀ ਆ ਗਯਾ
ਤੂੰ ਮੈਨੂ ਚਡ ਗੀ ਸੀ ਪੇਂਡੂ ਕੱਲ visa ਮੇਰਾ ਆ ਗਯਾ
ਆ ਵੇਖ ਲੈ ਨੀ ਯਾਰ ਤੇਰਾ ਮਗਰੇ ਹੀ ਆ ਗਯਾ
ਸਾਡੇ 5 band ਲੈ ਕੇ ਆਈ ਤੂੰ Canada
ਸਾਡੇ 6 band ਸਾਨੂ ਬਾਬਾ ਹੀ ਦਵਾ ਗਿਆ
ਔਖਾ ਤੇਰਾ ਕਰ ਦੁਗਾ ਟਾਇਮ ਲੰਗਣਾ
ਨੀ ਤੇਰੀ Basement
ਬੇਸਮੇਂਟ ਅੱਗੇ ਖੜ ਜੱਟ ਪੌ ਭੰਗੜਾ
ਨੀ ਤੇਰੀ ਗੱਡੀ ਉੱਤੇ
ਗੱਡੀ ਉੱਤੇ ਚਡ ਜੱਟ ਪੌ ਭੰਗੜਾ
ਨੀ ਤੇਰੀ Basement
ਕ੍ਯੂਕੀ ਟੁੱਟੀ ਹੋਯੀ ਯਾਰੀ ਆਏ ਗੁਮ ਕੋਈ ਨਾ
ਕੱਟਦੀ ਬਹਾਨੇ ਨਾਲ ਪਿਆਜ ਰੋਏਯਾ ਕਰੇਂਗੀ
ਕਰ ਕਰ ਮਿੱਤਰਾ ਨੂੰ ਯਾਦ ਰੋਏਯਾ ਕਰੇਂਗੀ
ਤੂੰ ਕੱਟਦੀ ਬਹਾਨੇ ਨਾਲ ਪਿਆਜ ਰੋਏਯਾ ਕਰੇਂਗੀ
ਕਰ ਕਰ ਮਿੱਤਰਾ ਨੂੰ ਯਾਦ ਰੋਏਯਾ ਕਰੇਂਗੀ
ਤੇਰੇ ਦਿੱਤੇ ਧੋਖੇ ਤੇ ਜੋ ਕਢਨਾ ਆਏ ਯਾਰ ਨੇ
ਗੀਤ ਸੁਣ ਸੁਣ ਵਾਰ ਵਾਰ ਰੋਏਯਾ ਕਰੇਂਗੀ
ਮੇਰੀ ex ਦਾ ਘਰ ਲਿਖ board ਗਢਨਾ
ਨੀ ਤੇਰੇ PG ਅੱਗੇ
PG ਅੱਗੇ ਖੜ ਜੱਟ ਪੌ ਭੰਗੜਾ
ਨੀ ਤੇਰੀ ਗੱਡੀ ਉੱਤੇ
ਗੱਡੀ ਉੱਤੇ ਚਡ ਜੱਟ ਪੌ ਭੰਗੜਾ
ਨੀ ਤੇਰੇ PG ਅੱਗੇ
ਕ੍ਯੂਕੀ ਟੁੱਟੀ ਹੋਯੀ ਯਾਰੀ ਆਏ ਗੁਮ ਕੋਈ ਨਾ
ਜੋ ਬੋਤਲਾ ਸੀ ਤੇਰੇ ਜਾਂ ਪਿਛੋ ਸੀ ਮੁਕਾਤੀਆਂ
senti ਹੋਏ ਨੇ ਸਭ ਸ਼ੀਸ਼ੇ ਚ ਜੱੜਤੀਆਂ
ਜੋ ਬੋਤਲਾ ਸੀ ਤੇਰੇ ਜਾਂ ਪਿਛੋ ਸੀ ਮੁਕਾਤੀਆਂ
senti ਹੋਏ ਨੇ ਸਭ ਸ਼ੀਸ਼ੇ ਚ ਜੱੜਤੀਆਂ
ਸੋਚਾ Money Aujla route ਕਿਹੜੇ ਪੈ ਗਿਆਂ
ਫੇਰ ਕੀ ਸੀ ਓਹਨਾ ਤੇ ਮੈ ਹੋਕਕੇਯਾ ਵਰਤੀਯਾ
ਤੂੰ ਆਜੀ ਪਰਸੋ ਨੂੰ ਸਹੇਲੀ ਤੇਰੀ ਨਾਲ ਮੰਗਣਾ
ਨੀ ਤੇਰੀ Basement
Basement ਅੱਗੇ ਖੜ ਜੱਟ ਪੌ ਭੰਗੜਾ
ਨੀ ਤੇਰੀ ਗੱਡੀ ਉੱਤੇ
ਗੱਡੀ ਉੱਤੇ ਚਡ ਜੱਟ ਪੌ ਭੰਗੜਾ
ਨੀ ਤੇਰੀ Basement
Basement ਅੱਗੇ ਖੜ ਜੱਟ ਪੌ ਭੰਗੜਾ
ਨੀ ਤੇਰੀ ਗੱਡੀ ਉੱਤੇ
ਕ੍ਯੂਕੀ ਟੁੱਟੀ ਹੋਯੀ ਯਾਰੀ ਆਏ ਗੁਮ ਕੋਈ ਨਾ
Written by: Money AujlaLyrics © Phonographic Digital Limited (PDL)Lyrics Licensed & Provided by LyricFind
Create your own version of your favorite music.
Sing now