Seat Utte Paee Tedha Tedha

Elly Mangat

You Know Its All About Fame! ਹੋ ਗ਼ਸ਼ ਖਾ ਕੇ ਡਿੱਗਣ Palazzo ਵਾਲਿਆਂ Watch Rado ਵਾਲਿਆਂ Tornado ਜੱਟ ਦੇ flat ਨੇ ਹੋ ਧੱਕ ਪੂਰੀ ਪੈਂਦੀ ਆ Snapchat ਤੇ ਨੀ Drink Tight ਤੇ Story Late Night ਤੇ ਕੰਮ Alright ਨੇ Leather jewelry ਦੇ ਭਰੇ ਗੁੱਟ ਆ ਬੰਦੇ ਮਾਰ ਮੁੱਛਾਂ ਆ ਹੁੰਦੀ ਧਨ ਧਨ ਨੀ ਸੀਟ ਉੱਤੇ ਪਈ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ gun ਨੀ ਸੀਟ ਉੱਤੇ ਪਯੀ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ ਗੁਣ ਨੀ ਹੋ 4×4 ਰਖਦੇ ਆ ਗੱਡੀਆਂ ਦੇਖ 100 ਤੇ ਛੱਡਿਆ ਲੋਕ’ਆਂ ਜੀਬਾਂ ਕੱਢਿਆ ਦੇਹਸਤਾ ਦੀ ਲੋੜ ਆ ਚਾਂਦੀ ਦੀ ਡੱਬੀ ਚ ਚਾਰ ਖਾਂਦੀ ਨਗਣੀ ਖਈਏ ਰਾਤਾਂ ਜਾਗਨੀ ਸ਼ੇਰ’ਆਂ ਵਾਲੀ ਝਾਕਣੀ Elephant ਤੋੜ ਆ ਟਾਂਕ ਵਾਂਗੂ ਜਦੋ Range Rover ਮੁੜੇ ਜਿਹਦੇ ਮੋਡਨ ਤੇ ਖੜ੍ਹੇ ਚਕ ਲੈਂਦੇ ਕੰਨ ਨੀ ਸੀਟ ਉੱਤੇ ਪਯੀ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ gun ਨੀ ਸੀਟ ਉੱਤੇ ਪਈ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ gun ਨੀ ਫੂਕ ਦੇ ਨੀ cigarette ਆ ਕਲੇਜੇ ਫੂਕ ਦੇ ਕਦੀ ਨੀ ਮਾਸ਼ੂਕ ਦੇ ਫਿਰਦੇ ਆਂ ਕੂਕ ਦੇ ਸਿਖਰ ਦੁਪਿਹਰ ਚ ਜਿੰਨਾ ਚਿਰ ਸਾਂਹ ਨੇ ਫੁੱਲ ਐਸ਼ ਕਰਨਗੇ ਤੌਰ ਨਾਲ ਮਰਨਗੇ ਮਾਨ ਨਾਲ ਖਦਣਗੇ ਦਾਦੇ ਦੇ ਕਟਿਹਰੇ ਚ ਸ਼ਤਾਬਦੀ train ਵਾਂਗੂ ਟੂਰੂ ਰਥੀ ਦੱਸੂ ਲਿੰਕ ਜੱਟ ਦੇ ਕਿ ਆ ਗਏ ਖੱਟ ਕੇ ਘੂਦੇ ਯਾਰ ਹੋਣਗੇ ਜਦ ਟੂਰੂ ਜੰਨ ਨੀ ਸੀਟ ਉੱਤੇ ਪਈ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ gun ਨੀ ਸੀਟ ਉੱਤੇ ਪਯੀ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ gun ਨੀ ਤਾਜ ਮਾਹਲ ਜਿੱਦੀ ਆ ਹਵੇਲੀ ਲਾਲ ਨੀ ਆਲੀਸ਼ਾਨ ਹੱਲ ਨੀ ਸ਼ਾਮੀ ਯਾਰਾਂ ਨਾਲ ਨੀ ਜਿਥੇ ਪੇਗ ਚਕਦੇ Welcome ਕਰਦੇ ਗੇਟ’ਆਂ ਸੀ ਗੇਟ’ਆਂ ਚੋ ਨੁਕ੍ਰੇ ਅੱਗੇ ਬੁਲੀ ਕੁੱਤੇ ਨੀ ਪੈਂਦੇ ਗਿੱਟੇ ਉੱਤੇ ਨੀ ਸ਼ੱਕੀ ਬੰਦਾ ਡੱਕ ਦੇ ਪੁਛ ਲੀ ਪੂਡਾਲ ਵਾਲ ਜੁਂਗ ਢਿੱਲੋਂ ਬਾਰੇ ਪੂਰਾ ਲੁੱਟ ਦਾ ਨਜਾਰੇ ਕਰਦਾ ਏ fun ਨੀ ਸੀਟ ਉੱਤੇ ਪਯੀ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ gun ਨੀ ਸੀਟ ਉੱਤੇ ਪਈ ਟੇਢਾ ਟੇਢਾ ਝਾਕਦੀ ਆ ਜਾਓ ਮਾਇਲੋ ਆਂਖਡੀ ਭਾਰੀ ਆ ਪੋਟੈਸ਼ ਦੀ 30 ਬੋਰੇ gun ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store