Diwali

Elly Mangat, B Karm Khazala

Game killer Hey Anker Deol B Karm Khazala ਹੋ ਡੈਡ ਆ ਜੇ 6 ਘੜੀ ਉੱਤੇ 12 ਨੇਂ ਜੇਲ ਵਿੱਚੋ ਬਾਹਰ ਅੱਜ ਅਉਣਾ ਯਾਰਰਾਂ ਨੇਂ ਪਿਕ ਪੁਛਕੇ ਜੀਪਾ ਪਾ ਕੇ ਕੁੱਲ ਗੱਡੀਆਂ ਲੈਣ ਆਈਆਂ ਦੇਖ ਜੱਟ ਨੂੰ 11 ਨੇਂ ਹੋਰ ਬੁੱਕਦੇ ਪਰਦੇ ਵਿਚ ਨੱਚਦੀ ਆ ਏਕ ਬੋਲੀ ਤਾਨਵੀ ਤਾਂਨਵੀ ਪਾਉਂਦੀ ਆ ਦੀਵਾਲੀ ਅਲੱੜੇ ਜੱਟ ਹੋਇਆ ਬਰੀ ਚਲਦੀਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲੀ ਅਲੱੜੇ ਜੱਟ ਹੋਇਆ ਵਾਰੀ ਚਲਦੀਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲੀ ਹੋ ਮਾਰ ਮਾਰ fire ਹੋਈਆਂ ਲਾਲ ਬੇਰਲਾ ਚੜ੍ਹ ਦਾ ਨਾਂ ਸਾਨੂ ਦੇਖ ਧੂੰਆਂ ਅੱਜ ਨੀ ਮਾਰ ਮਾਰ fire ਹੋਈਆਂ ਲਾਲ ਬੇਰਲਾ ਚੜ੍ਹ ਦਾ ਨਾਂ ਸਾਨੂ ਦੇਖ ਧੂੰਆਂ ਅੱਜ ਨੀ ਲਾਲਾ ਲਾਲਾ ਹੋਗੀ ਕੀਤੇ ਜੰਗ ਸ਼ਹੀਦ ਪਯੀ ਹੋ ਮਾਮੇ ਲਯੀ ਫਿਰਦੇ ਆ ਸੂਨ੍ਹਾ ਅੱਜ ਨੀ ਧੱਕੇ ਧੁੱਕੇ ਮਾਰ ਨੀ ਕਰਾਏ ਪਰਚੇ ਹੋਏ ਅਨੰਦਰ ਸੀ ਮਾਮਲੇ ਸੰਗੀਨ ਕਰਕੇ ਬੰਦਿਆ ਨੂੰ ਦਿਤੀ ਆ ਦਿਹਾੜੀ ਜੱਟਾਂ ਨੇਂ ਹੋ ਰੱਖੀ ਜਾਂਦੇ ਜਿਹੜੇ ਮੰਗ ਜਿੰਨੇ ਭਰਕੇ ਹੋ ਗੁਣਾ ਦਾ ਮੈਂ choice ਮੇਰੇ ਹੱਥ ਵਿਚ ਉਸੇਈ ਜਿਹੜੀ ਸੁੱਟ ਦੀ second ਵਿਚ 40 ਅਲੱੜੇ 40 ਅਲੱੜੇ ਜੱਟ ਹੋਇਆ ਬਰੀ ਚਲਦੀਆਂ ਗੋਲੀਆਂ ਸ਼ਹਿਰ ਤੇਰਾ ਸੰਜੇ ਦੋਨਾਲੀ ਅਲੱੜੇ ਓ ਜੱਟ ਹੋਇਆ ਵਾਰੀ ਚਲਦੀਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲੀ ਅਲੱੜੇ ਓ ਮਿਲਦੀ blood ਵਿਚ ਬਾਪ ਦਾਦੇ ਤੋਂ ਮੌਲਾ ਵਿਚ ਮਿਲਦੀ ਨਾਂ ਮਰਦਾਨਗੀ ਆਸ਼ਕੀ ਚ ਅੱਡੀਆਂ ਘਸੀਆਂ ਕਦੇ ਨਾਂ ਸਿਰ ਚੜ ਬੋਲਦੀ ਆ ਪਰਧਾਂਗੀ ਹੋ ਮਿਲੀ ਦਾ ਏ ਸਾਰੀਆਂ ਨੂੰ ਹੱਥ ਜੋੜ ਕੇ ਲੰਘ ਕਿਦਾ ਕ਼ੋਈ ਜਾਉ ਗਾ ਡੇਲੇ ਕੱਢ ਕੇ Costom ਕਾਰਾ ਦਾ ਸ਼ੋਕੀਨ ਜੱਟ ਨੀ ਓ antique ਵੇਅਪੋਂ ਆ ਨੂੰ ਲੈਦਾ ਭੱਜ ਕੇ ਕਰੂ ਕਿਹੜਾ mess ਜੱਟ fear ਆ ਲੈੱਸ ਉਤੋਂ ਹਿਕ ਵਿਚ ਜੁਰਤ ਆ ਬਾਲੀ ਅਲੱੜੇ ਜੱਟ ਹੋਇਆ ਬਰੀ ਚਲਦਿਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲ਼ੀ ਅਲੱੜੇ ਜੱਟ ਹੋਇਆ ਬਰੀ ਚਲਦਿਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲ਼ੀ ਅਲੱੜੇ ਓ ਜੰਗਲਾਂ ਦੇ ਵਿਚ ਜਾਂਦੇ ਰਾਜ ਕਰਦੇ ਜਾ ਪਿੰਜਰੇ ਦੇ ਵਿਚ ਪੈਂਦੇ ਪਾ ਕੇ ਰੱਖਣੇ ਸ਼ੇਰਾ ਦੇ ਟੇਕਣੇ ਏਹੀ ਦੋ ਬਾਲੀਏ ਹੋ ਕੁੱਤੇ ਬਿੱਲ਼ੇ ਪੈਂਦੇ ਸਾਨੂ ਢਾ ਕੇ ਰੱਖਣੇ ਕਿਰਪਾ ਬਾਬੇ ਦੀ ਦਾਊਦ ਬੰਦੇ ਆ ਜੋ ਲੱਗਣੇ ਨੀ ਇਹਨਾਂ ਤੋਂ ਮੋਡੇ ਜੱਟ ਦੇ ਧੋਣ ਉੱਤੇ ਆਉਂਦੇ ਪਤਾ ਵੀ ਨੀ ਲੱਗਦਾ ਮਾਨਣਾ ਨਾਲ ਭਾਰ ਪੌਂਦੇ ਗੋਡੇ ਜੱਟ ਦੇ ਖੂਨ ਚ ਉਬਾਲਾ ਬੰਦਾ ਬੰਬ ਆ ਖਜਾਲਾ ਏਹ ਨੇ ਲਾਲੀ ਛੱਲੀ ਸਾਰੀ ਢਾ ਲੀ ਅਲੱੜੇ ਢਾ ਲੀ ਅਲੱੜੇ ਜੱਟ ਹੋਇਆ ਬਰੀ ਚਲਦਿਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲ਼ੀ ਅਲੱੜੇ ਜੱਟ ਹੋਇਆ ਬਰੀ ਚਲਦਿਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲ਼ੀ ਅਲੱੜੇ ਜੱਟ ਹੋਇਆ ਬਰੀ ਚਲਦਿਆਂ ਗੋਲੀਆਂ ਸ਼ਹਿਰ ਤੇਰਾ ਸਮਝੇ ਦੀਵਾਲ਼ੀ ਅਲੱੜੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store