Youngstarpopboy !
Ya Ya Ya 1 2 3 4 !
ਮੈਂ ਨੀ ਮਾੜਾ ਸ਼ੌਂਕ ਨੇ ਮਾੜੇ
ਮੈਂ ਬਿਗਡੇਯਾ ਤੇ ਯਾਰ ਵੀ ਸਾਰੇ
ਮੈਂ ਨੀ ਮਾੜਾ ਸ਼ੌਂਕ ਨੇ ਮਾੜੇ
ਮੈਂ ਬਿਗਡੇਯਾ ਤੇ ਯਾਰ ਵੀ ਸਾਰੇ
ਗਾਂਜਾ ਪੀਣ ਵੇਲ ਮੇਰੇ ਯਾਰ ਬਲੀਏ
ਗਾਂਜਾ ਪੀਣ ਵੇਲ ਮੇਰੇ
ਗਾਂਜਾ ਪੀਣ ਵੇਲ ਮੇਰੇ ਯਾਰ ਬਲੀਏ
ਗਾਂਜਾ ਪੀਣ ਵੇਲ ਮੇਰੇ ਯਾਰ ਬਲੀਏ
ਓਏ Open Head ਆ ਗੱਡੀ ਗੋਰੀਏ
ਹੋਰ ਕਿ ਬੈਜ਼ਾ ਵਾਰੀ ਨੀ
ਚਾਲ ਬਿਸਾਖਾ beach ਤੇ ਚਲੀਏ
ਭੁੱਲ ਜੀ ਦੁਨਿਯਾ ਸਾਰੀ ਨੀ
ਨੋਟ ਤੇਰੇ ਉਡੋਨੇ
ਨੀ ਮੈਂ ਚਰਚੇ ਕਰੌਨੇ
ਨੋਟ ਤੇਰੇ ਉਡੋਨੇ
ਨੀ ਮੈਂ ਚਰਚੇ ਕਰੌਨੇ
ਅੱਖ ਤੇਰੀ ਡੇਯਾ ਪਾਏ ਪਵਾੜੇ
ਹਾਏ ਸਰ੍ਕਲ ਵੱਡੇ ਦਿਲ ਵੀ ਵੱਡੇ
ਸ਼ੌਂਕ ਮਾਡੇ ਬੰਦੇ ਨੀ ਮਾਡੇ
ਚੁਪ ਰਹੀਏ ਸਾਡੀ gun ਬੋਲਦੀ
ਫਿਰਦੇ ਆਂ ਅੱਸੀ ਦਿਨ ਦਿਹਾੜੇ
Circle ਵੱਡੇ ਦਿਲ ਵੀ ਵੱਡੇ
ਸ਼ੌਂਕ ਮਾਡੇ ਬੰਦੇ ਨੀ ਮਾਡੇ
ਚੁਪ ਰਹੀਏ ਸਾਡੀ gun ਬੋਲਦੀ
ਫਿਰਦੇ ਆਂ ਅੱਸੀ ਦਿਨ ਦਿਹਾੜੇ
ਹੋ ਨਾਕੇਆ ਤੇ ਨਾ ਮਾਮੇ ਰੋਕਣ
ਓਹੀ ਠੋਕੇ ਜੇਡੇ ਟੋਕਣ
ਸ਼ੇਰਾ ਦਾ ਕੱਮ ਬੁੱਕਣਾ ਹੁੰਦਾ
ਪਿੱਠ ਪਿਛਹੇ ਤਾ ਕੁੱਤੇ ਭੋਕਣ
ਜੀਹ ਦੀ ਦੇਹਸਤੀ ਜਿਹੀ look
ਮੁੰਡਾ ਕਿੱਤਾ ਓ ਹੀ book
ਜੀਹ ਦੀ ਦੇਹਸਤੀ ਜਿਹੀ look
ਮੁੰਡਾ ਕਿੱਤਾ ਓ ਹੀ book
ਲਯਾ ਗਬਰੂ ਦੇ ਸਿਰ ਤੇ ਨਜਾਰੇ
I Wanna !
ਹਾਏ Circle ਵੱਡੇ ਦਿਲ ਵੀ ਵੱਡੇ
ਸ਼ੌਂਕ ਮਾਡੇ ਬੰਦੇ ਨੀ ਮਾਡੇ
ਚੁਪ ਰਹੀਏ ਸਾਡੀ gun ਬੋਲਦੀ
ਫਿਰਦੇ ਆਂ ਅੱਸੀ ਦਿਨ ਦਿਹਾੜੇ
Circle ਵੱਡੇ ਦਿਲ ਵੀ ਵੱਡੇ
ਸ਼ੌਂਕ ਮਾਡੇ ਬੰਦੇ ਨੀ ਮਾਡੇ
ਓ ਗੇੜੀ ਲਯਈਏ ਵੈਰਿਯਾ ਦਾ ਦਿਲ ਧਦਕੇ
Dashboard ਉੱਤੇ ਪਿਸਤੋਲ ਧਰ ਕੇ
ਸੁੰਞ ਰੰਧਾਵਾ ਦਾ ਏ ਨਾਮ ਗੂੰਜ ਦਾ
ਲੋਕਾ ਦਿਆ ਕਾਰ ਆਂ ਜਦ ਵੂਫੇਰ ਖੜ੍ਹ ਕੇ
ਯਾਰ ਤੇਰੇ ਦੀ ਪੂਰੀ ਚੱਲੇ
ਚਕ ਦੇ ਬਾਜੀ ਪਿਹਲੇ ਹੱਲੇ
ਜਿੰਨਾ ਨੂ ਤੂ ਪਿਹਲੀ ਦਸਦੀ
ਰਖਤਾ ਜੱਟ ਜੁੱਤੀ ਤਲ
ਡਰ ਕਿਸੇ ਦੇ ਪੇਯੋ ਦਾ ਜੱਟ ਮਰਜ਼ੀ ਚਲੌਂਦਾ
ਕਿਸੇ ਦੇ ਪੇਯੋ ਦਾ ਜੱਟ ਮਰਜ਼ੀ ਚਲੌਂਦਾ
ਤੂ ਨਾ ਸੋਂਚੀ ਜਿਹਦੇ ਕਰੀ ਬੈਠੇ ਕਾਰੇ
ਹਾਏ Circle ਵੱਡੇ ਦਿਲ ਵੀ ਵੱਡੇ
ਸ਼ੌਂਕ ਮਾਡੇ ਬੰਦੇ ਨੀ ਮਾਡੇ
ਚੁਪ ਰਹੀਏ ਸਾਡੀ gun ਬੋਲਦੀ
ਫਿਰਦੇ ਆਂ ਅੱਸੀ ਦਿਨ ਦਿਹਾੜੇ
Circle ਵੱਡੇ ਦਿਲ ਵੀ ਵੱਡੇ
ਸ਼ੌਂਕ ਮਾਡੇ ਬੰਦੇ ਨੀ ਮਾਡੇ
ਚੁਪ ਰਹੀਏ ਸਾਡੀ gun ਬੋਲਦੀ
ਫਿਰਦੇ ਆਂ ਅੱਸੀ ਦਿਨ ਦਿਹਾੜੇ
Written by: Lyrics Licensed & Provided by LyricFind
Create your own version of your favorite music.
Sing now