My Pets

Elly Mangat

ਵੀਰਾ ਵੀਰਾ ਕਹਿੰਦੇ ਨੀ ਸੀ ਥੱਕ ਦੇ ਜਿਹੜੇ ਸਾਡੇ ਮੂਹਰੇ ਅੱਜ ਧੌਣ ਚਕ ਦੇ ਓਏ ਵੀਰਾ ਵੀਰਾ ਕਹਿੰਦੇ ਨੀ ਸੀ ਥੱਕ ਦੇ ਜਿਹੜੇ ਸਾਡੇ ਮੂਹਰੇ ਅੱਜ ਧੌਣ ਚਕ ਦੇ ਮੁਹ ਦੇ ਉੱਤੇ ਪਾਣੀ ਛੇਤੀ ਛਿਪਕਲੀ ਬਕਵਾਸ ਕਰਦੇ ਜੋ ਫਾਲਤੂ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਰਖੇ ਪਾਲਤੂ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਕੁੱਤੇ ਪਾਲਤੂ ਜਿਗਰਾ ਦਲੇਰ ਸੀ ਮੈਂ ਡਰਿਆ ਹੀ ਨਹੀ ਲੰਡੂ ਆ ਦਾ ਫਿਕਰ ਮੈਂ ਕਰਿਆ ਨਹੀ ਓਏ ਜਿਗਰਾ ਦਲੇਰ ਸੀ ਮੈਂ ਡਰਿਆ ਹੀ ਨਹੀ ਲੰਡੂ ਆ ਦਾ ਫਿਕਰ ਮੈਂ ਕਰਿਆ ਨਹੀ ਓਏ ਹੁੰਦੇ ਨਾ slave ਕਦੇ ਸ਼ੇਰ ਮਿਤਰਾਂ ਜਿਨੇ ਮਰਜੀ ਬਿਛਾਲੇ ਜਾਲ ਤੂੰ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਰਖੇ ਪਾਲਤੂ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਕੁੱਤੇ ਪਾਲਤੂ ਆ ਕੁੱਕੜ ਪਟਾਕੇ ਯਾ ਤੋ ਨਹੀਓ ਡਰਦੇ ਰੱਬ ਨਾ ਹਾਰਵੇ ਯਾਰ ਨਹੀਓ ਮਰਦੇ ਓਏ ਆ ਕੁੱਕੜ ਪਟਾਕੇ ਯਾ ਤੋ ਨਹੀਓ ਡਰਦੇ ਰੱਬ ਨਾ ਹਾਰਵੇ ਯਾਰ ਨਹੀਓ ਮਰਦੇ ਰਾਹ ਦੇ ਵਿਚ ਬਣ ਦੇ ਜੋ ਰੋਡੇ ਸੋਹਣੇਯਾ ਕੋਰੇ ਕਾਗਜ਼ਾ ਦੇ ਵਾਂਗ ਪਾੜ ਦੂ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਰਖੇ ਪਾਲਤੂ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਕੁੱਤੇ ਪਾਲਤੂ ਓ ਸਈਆਂ ਵਾਲੇ ਸੰਧੂ ਨਾਲ ਮਾਨ ਕੱਲਾ ਰਹਿ ਗਿਆ ਆਪਣੇ ਹੀ ਖੜਦੇ ਨੇ ਸਚੀ ਗਲ ਕਹਿ ਗਿਆ ਓਏ ਓ ਸਈਆਂ ਵਾਲੇ ਸੰਧੂ ਨਾਲ ਮਾਨ ਕੱਲਾ ਰਹਿ ਗਿਆ ਆਪਣੇ ਹੀ ਖੜਦੇ ਨੇ ਸਚੀ ਗਲ ਕਹਿ ਗਿਆ ਓਏ ਹੋਊ ਖੜਕੈਂਤੀ ਕੱਲੇ-ਕੱਲੇ ਦੀ ਇੰਨੀ ਸਮਝੀ ਨਾ ਗਲ ਟਾਲ ਦੂੰ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਰਖੇ ਪਾਲਤੂ ਦੇਖ ਦੇਖ ਜਿਹੜੇ ਅੱਜ ਘੂਰ ਦੇ ਸਾਡੇ ਹੀ ਸੀ ਕੁੱਤੇ ਪਾਲਤੂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store