Fuddu Gallan Teriya
Elly Mangat
ਤੇਰੀਆਂ ਨੀ ਤੇਰੀਆਂ ਨੀ,
ਫੁੱਦੂ ਗੱਲਾਂ ਫੁੱਦੂ ਗੱਲਾਂ
ਤੇਰੀਆਂ ਨੀ ਤੇਰੀਆਂ ਨੀ
ਫੁੱਦੂ ਗੱਲਾਂ ਫੁੱਦੂ ਗੱਲਾਂ
ਮਾਪਿਆਂ ਦੇ ਲਾਡਲੇ ਤੂ ਕਰਗੀ ਤਬਾਹ
ਸਿਧੇ ਸਾਦਿਆਂ ਨੂ ਬੀਬਾ ਪਾਗੀ ਕਿਹਦੇ ਰਾਹ
ਜਿਹੜੇ ਜਿਹੜੇ ਚੰਦ ਚੰਦ ਕੇ ਤੂ ਰਖਤੇ
ਸਾਰੇ ਮੁੱਰੇ ਖਾਦੇ ਹੁਣ ਬਣ ਕੇ ਗਵਾਹ
ਕਿਹਦੇ ਜੱਜ ਮੁੱਰੇ town ਢੇਰੀਆਂ
ਕਿਹਦੇ ਜੱਜ ਮੁੱਰੇ town ਢੇਰੀਆਂ
ਨੀ ਫੁੱਦੂ ਗੱਲਾਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੋਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਸ਼ੇਰੀਦਣ ਵੇਲ ਜੋ student ਨੀ
Custom ਪਲੇਟਾਂ ਵਿਚ ਪਾਗੀ ਡੇਂਟ ਨੀ
ਹੋ ਬੱਚਿਆਂ ਦੇ ਖਾਗੀ ਨੀ ਤੂ ਗੀਕ
Fox clever ਤੂ ਬਾਡੀ ਛੰਤ ਨੀ
ਮੁੱਕੇ ਪੈਸੇ ਕਿਤੋਂ ਲੌਂ ਗੇੜੀਆਂ
ਮੁੱਕੇ ਪੈਸੇ ਕਿਤੋਂ ਲੌਂ ਗੇੜੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਤੇਰੀਆਂ ਨੀ ਤੇਰੀਆਂ ਨੀ
ਫੁੱਦੂ ਗੱਲਾਂ ਫੁੱਦੂ ਗੱਲਾਂ
ਤੇਰੀਆਂ ਨੀ ਤੇਰੀਆਂ ਨੀ
ਫੁੱਦੂ ਗੱਲਾਂ ਫੁੱਦੂ ਗੱਲਾਂ
ਬਾਕਾ ਕਰੇ ਨਾ ਭਰੋਸਾ ਤੇਰੇ ਜਹੀ cat ਤੇ
ਹੋ ਪਯੀ ਫਿਰੇ ਰੌਲਾ ਨੀ snapchat ਤੇ
ਹੋ ਝੂਠੀਆਂ ਦੇ ਫਿੜੇ ਹਰਜਾਨੇ ਭਰਦੀ
ਆਖਦੀ ਸੀ ਵ੍ਹਾਈਟ collar job ਕਰਦੀ
ਕਾਲ ਫਡ਼ੀ ਨੀ ਤੂ ਤੋਢੇ ਬੇਰੀਆਂ
ਕਾਲ ਫਡ਼ੀ ਨੀ ਤੂ ਤੋਢੇ ਬੇਰੀਆਂ
ਨੀ ਫੁੱਦੂ ਗੱਲਾਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਏਲੀ ਜਿਹਾ ਇੱਕੋ ਬਸ ਯਾਰ ਚੁੰਨੀਦਾ,
ਬਿਨਾ ਗੱਲੋਂ ਐਵੇਂ ਪਾਣੀ ਨੂ ਨੀ ਪੁੰਨੀਦਾ,
ਸੰਗਰੂਰ ਆਲੇ ਨਾਲ waiting ਚ ਤੂ,
ਵੱਡਾ ਗੇਵਾਲ ਓਹਦਾ ਨਾ ਸੁਣੀ ਦਾ ,
ਭੂਲੀ ਮੇਰੇ ਨਾਲ ਡਟੇਆਂ ਜਿਹੜੀਆਂ
ਭੂਲੀ ਮੇਰੇ ਨਾਲ ਡਟੇਆਂ ਜਿਹੜੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਤੂ ਕਰਦੀ ਰਾਕਨੇ ਹੇਰਾ ਫੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਨੀ ਫੁੱਦੂ ਗੱਲਾਂ ਤੇਰੀਆਂ
ਤੇਰੀਆਂ ਨੀ ਤੇਰੀਆਂ ਨੀ,
ਫੁੱਦੂ ਗੱਲਾਂ ਫੁੱਦੂ ਗੱਲਾਂ
ਤੇਰੀਆਂ ਨੀ ਤੇਰੀਆਂ ਨੀ,
ਫੁੱਦੂ ਗੱਲਾਂ ਫੁੱਦੂ ਗੱਲਾਂ
Written by: Lyrics Licensed & Provided by LyricFind
Create your own version of your favorite music.
Sing now