Parmanu

Elly Mangat, Jasmeen Akhtar

ਓ top ਪਲਾਜੋਂ ਪਾਯਾ ਨਾ ਕਰ ਕੀ ਗਲ ਵੇ ਓ ਭੋਤਾ ਲੱਕ ਲਚਕਾਯਾ ਨਾ ਕਰ ਕੀ ਗਲ ਵੇ ਜਾਂ ਕੇ ਧੋਣ ਘੁਮਾਯਾ ਨਾ ਕਰ ਫਡ ਕੇ ਕਾਲਜਾ ਬਿਹ ਜਾਂ ਗੇ ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ ਹੋ ਉੱਤਲੀ ਹਵਾ ਵਿਚ ਛੱਡ ਦੇ ਸੋਚਣਾ ਕ੍ਯੋ ਬਲਿਏ ਚਸਕੇ ਲੇ ਲਾ ਛੱਡ ਦੇ ਤੋਕਣਾ ਕ੍ਯੋ ਬਲਿਏ ਹਨ ਮਿਹਿਂਗਾ ਪੇ ਜੁ ਰਾਹ ਵੇ ਰੋਕਣਾ ਫੁੱਲ ਅਸਲੇ ਤੋਂ ਜਾਣੂ ਦਾ ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ ਤੇਰੀ ਵੈਲੀ ਮੁੱਰੇ ਨਈ ਚਲਨੀ ਕੂਡਿਯਾ ਤੇ ਮਾਰੇ ਦਬਕੇ ਨੀ ਏਲੀ ਨੋਟ ਕਰੀ ਮਈ ਕ ਵਾਰੀ ਗਲ ਕਰਦੀ ਆ ਤੂ ਚਬਕੇ ਨੀ ਅਵੇਈਂ ਜੱਟ ਦੀ ਕਰੀ ਮਸ਼ੂਰ ਨਾ ਕਿ ਗਲ ਵੇ ਭੁਲ ਕੇ ਵੈਲੀ ਨੂ ਘੂਰੀ ਨਾ ਕਿ ਗਲ ਵੇ ਤੇਰੇ ਵਰਗੀ ਬੈਲ ਅੰਗੂੜੀ ਨਾਰਾਂ ਜੱਟ ਕੱਕਰ ਵਾਂਗੂ ਖੇ ਜਾਂ ਗੇ ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ ਤੂ overacting ਛੱਡ ਕਰਨੀ ਰਖ ਪਾਕੇਟ ਵਿਚ ਚਲਾਕੀ ਨੂ ਲੋਹਾ ਤਾਂ ਖੜਕਾ ਕਰਦਾ ਏ ਪਰ ਪਿੱਤਲ ਪਾਡੇ ਛਾਤੀ ਨੂ ਹੋ ਗੇਮ ਕਿਸੀ ਤੋਂ ਸਿਖ ਵੇ ਪੌਣੀ ਕ੍ਯੋਂ ਬਲਿਏ ਨਿਗਾਹ ਮੇਰੇ ਤੇ ਛੱਡ ਵੇ ਲੌਣੀ ਕ੍ਯੋ ਬਲਿਏ ਨੀ ਮੈਂ ਨਾ ਤੇਰੀ ਰੰਗੇ ਚ ਔਣੀ ਵੇਰਲਾ ਆਖ ਸਾਯਨੂ ਗਾ ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ ਕਾਨੂ ਗਲ ਵਦਾ ਜਾਂ ਆ ਮੇਰੇ ਤੇ ਛਾਈ ਜਾਣੀ ਆ ਮਾਨ ਨਾ ਨੀ ਮੇਰੇ ਮਯਾ ਪੇਯਾ ਨੇ ਤਾਨ੍ਹੀ ਲਾਰੇ ਲ ਜਾਣੀ ਆ ਓ ਅਸੀ ਬੰਦੇ ਬੇਡ ਵੇ ਧੱਕਡ਼ ਨੀ ਕੀ ਗਲ ਵੇ ਹੋ ਭੰਡੁ ਤੇਰੀ ਆਕਡ਼ ਨੀ ਕੀ ਗਲ ਵੇ ਹੋ ਕਰ ਸਮਝੋਤਾ ਪ੍ਯਾਰ ਨਾਲ ਨਈ ਤਾਂ ਆਕਡ਼ ਵਿਚ ਹੀ ਰਿਹ ਜਾਂ ਗੇ ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ ਪਿੱਤਲ ਵਰਗੀ ਤੂ ਬਲਿਏ ਨੀ ਤੈਨੂੰ ਕੰਨ ਤੇ ਚਾਡ਼ ਕੇ ਲੇਹ ਜਾਂ ਗੇ ਗਲਤੀ ਨਾਲ ਨਾ ਗੁੱਟ ਫਡ ਲਯੀ ਵੇ ਕੀਤੇ ਭੁਲ ਕੇ ਨਾਰ ਪਰਮਾਣੂ ਦਾ ਭੁਲ ਕੇ ਨਾਰ ਪਰਮਾਣੂ ਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store