Giddha
Elly Mangat, Afsana Khan
Ae Yo!
The Kidd!
ਹੋ ਜੇ ਤੂ ਚੋਟੀ ਦੇ ਵੈਲੀ ਜੱਟੀ ਅਸਲਾ ਇਰਾਨੀ
ਐਵੇਈਂ ਲੰਡੂਆ ਆਸ਼ਿਕ਼ਾਂ ਦਾ ਜੱਟੀ ਭਰਦੀ ਨਾ ਪਾਣੀ
ਹੋ ਤੇਰੀ ਚਲਦੀ ਦੋਨਾਲੀ ਜਿਵੇ ਵਖਿਯਾ ਪਾਡੇ
ਜੱਟੀ ਅੱਖ ਦੇ ਇਸ਼ਾਰੇ ਨਾਲ ਪੌਂਦੀ ਏ ਖਿਲਾਰੇ
ਆ ਜਿਹੜੇ ਕਲ ਦੇ ਛਲਾਰੂ ਬਣੇ ਵੈਲੀ ਫਿਰਦੇ
ਆ ਜਿਹੜੇ ਕਲ ਦੇ ਛਲਾਰੂ ਬਣੇ ਵੈਲੀ ਫਿਰਦੇ
ਹੋ ਮੇਰੀ ਅੱਖ ਵਾਲੀ ਘੂਰ ਨੇ ਓ ਸਾਰੇ ਛੱਡ ਤੇ
ਜਾਣੀ ਓਹ੍ਨਾ ਵਿਚੋਂ ਨਾ ਜਿਹੜੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖੜਾਕੇ ਖੁਸ਼ ਹੋਂਦੀ gun ਦੇ
ਓਹ੍ਨਾ ਵਿਚੋਂ ਨਾ ਜਿਹੜੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖੜਾਕੇ ਖੁਸ਼ ਹੋਂਦੀ gun ਦੇ
5 ਫੁਟ ਦੀ ਰਾਕਾਂ ਹਿਟ ਕਰੇ ਦਿਲਾਂ ਉੱਤੇ
ਤੇਰਾ ਚੜ੍ਹਦਾ ਹੁਸਨ ਤੇਰੇ ਸਿਰ ਚਢ ਬੁੱਕੇ
ਸਨ ਚੋਬਰ ਦਾ ਤਿਹਾਲਕਾ ਲਾਦੇਨ ਵਰਗਾ
Attitude ਦਿਆ ਫੱਟੀਯਾਂ ਅੜਾ ਡੂਨ ਬਲੀਏ
ਹੋ ਚੱਕ ਲੈਣ ਫਟਾ ਫਟ ਬੜੇ ਔਡਰੇ ਆ ਜੱਟ
ਹੋ ਚੱਕ ਲੈਣ ਫਟਾ ਫਟ ਬੜੇ ਔਡਰੇ ਆ ਜੱਟ
ਤੇਰਾ ਸ਼ਿਅਰ ਕਿ ਆ ਧਰਤੀ ਹੀਲਾ ਡੂਨ ਬਲਿਏ
ਆ ਜਿਹਦੇ ਝਾਂਜਰਾਂ ਪਵੌਂਦੇ ਹੋਣੇ ਹੋਰ ਹੋਣ’ਗੇ
ਨੀ ਗਿੱਧਾ ਪਿੱਤਲ ਦੇ ਖੋਲਣ ਦਾ ਪਵਾ ਡੂਨ ਜੱਟੀਏ
ਝਾਂਜਰਾਂ ਪਵੌਂਦੇ ਹੋਣੇ ਹੋਰ ਹੋਣਗੇ
ਨੀ ਗਿੱਧਾ ਪਿੱਤਲ ਦੇ ਖੋਲਣ ਦਾ ਪਵਾ ਡੂਨ ਜੱਟੀਏ
ਓਥੇ ਚਲਦਾ ਨਾ ਸਿੱਕਾ ਵੱਡੇ ਸ਼ਾਹੂਕਰਾਨ ਦਾ
ਜਿਥੇ ਤੇਰੇ ਨਾਮ ਵਾਲੀ ਜੱਟਾ ਮਾਰ ਚਲਦੀ
ਨਾਲੇ ਰੂਪ ਨਾਲੇ ਰੋਬ ਪੂਰਾ ਅਸਲਾ ਮੈਂ ਲੋਡ
ਰੂਪ ਰਸ਼ਿਯਨ ਮੇਕਪ’ਆਂ ਦਾ ਭਾਰ ਚਲਦੀ
ਨਾ ਚੰਗੇ ਲਗਦੇ ਇੱਤਰ ਕਰਨ ਤੈਨੂ ਮਈ ਜ਼ਿਕਰ
ਨਾ ਚੰਗੇ ਲਗਦੇ ਇੱਤਰ ਕਰਨ ਤੈਨੂ ਮਈ ਜ਼ਿਕਰ
ਮਰਨ ਵਾਸ਼ਨਾ ਜੋ ਰੋਂਡ ਆ ਮਸ਼ੀਨ ਗੁਣ ਦੇ
ਜਾਣੀ ਓਹ੍ਨਾ ਵਿਚੋਂ ਨਾ ਜਿਹੜੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖੜਾਕੇ ਖੁਸ਼ ਹੋਂਦੀ gun ਦੇ
ਓਹ੍ਨਾ ਵਿਚੋਂ ਨਾ ਜਿਹੜੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖੜਾਕੇ ਖੁਸ਼ ਹੋਂਦੀ gun ਦੇ
ਸ੍ਟੇਨ ਗੁਣ ਜਿਗਰਾ ਤੋਂ ਵੱਡਾ ਜੱਟੀਏ
ਨਾਮ ਨੂਮ ਵਾਲੀ ਨਾ ਮੈਂ ਫੂਕ ਚਹਕਦਾ
ਗੱਲ ਕਰੇ ਅਸਲੇ ਦੇ ਲੋਡ ਦੀ ਬਿੱਲੋ
ਤੇਰੇ ਭਾਰ ਜਿੰਨੇ ਰੌਂਦ ਜੱਟ ਨਾਲ ਹੀ ਰਖਦਾ
ਵਾਸ਼ਨਾ ਆ ਬਿਗ ਰਾਫਲ ਦੀ ਗਬਰੂ
ਵਾਸ਼ਨਾ ਆ ਬਿਗ ਰਾਫਲ ਦੀ ਗਬਰੂ
ਮਸ਼ੀਨ ਗੁਣ ਖੂੰਜੇ ਵਿਚ ਲਾ ਡੂਨ ਬਲਿਏ
ਆ ਜਿਹਦੇ ਝਾਂਜਰਾਂ ਪਵੌਂਦੇ ਹੋਣੇ ਹੋਰ ਹੋਣਗੇ
ਨੀ ਗਿੱਧਾ ਪਿੱਤਲ ਦੇ ਖੋਲਣ ਦਾ ਪਵਾ ਡੂਨ ਜੱਟੀਏ
ਝਾਂਜਰਾਂ ਪਵੌਂਦੇ ਹੋਣੇ ਹੋਰ ਹੋਣਗੇ
ਨੀ ਗਿੱਧਾ ਪਿੱਤਲ ਦੇ ਖੋਲਣ ਦਾ ਪਵਾ ਡੂਨ ਜੱਟੀਏ
ਮੈਂ ਜੇ ਸ਼ਿਅਰ ਪੂਰਾ ਹੱਥਾਂ ਤੇ ਨਚਾਈ ਫਿਰਦੀ
ਰੋਬ 25ਯਾ ਪਿੰਡਾਂ ਚ ਤੇਰਾ ਫਿਰੇ ਗੂੰਜਦਾ
ਤੇਰੀ gun ਵੇਲ ਰੌਂਦ ਜੱਟੀ ਚੂਂ ਚੂਂ ਰਖੂ
ਬਣੂ ਓਹ੍ਨਾ ਦਾ ਬਰੂਦ ਸੂਰਮਾ ਏ ਹੂਰ ਦਾ
ਜੇ ਤੂ ਸਿਰੇ ਦਾ ਈ ਵੈਲੀ ਮੈਂ ਵੀ ਨਾਲ ਖਡ਼ੀ ਏਲੀ
ਜੇ ਤੂ ਸਿਰੇ ਦਾ ਈ ਵੈਲੀ ਮੈਂ ਵੀ ਨਾਲ ਖਡ਼ੀ ਏਲੀ
ਨਾਲ ਚਲੂ ਜਿਵੇਈਂ ਗੋਲੀ ਜੱਟਾ ਵਿਚ ਗੁਣ ਦੇ
ਜਾਣੀ ਓਹ੍ਨਾ ਵਿਚੋਂ ਨਾ ਜਿਹੜੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖੜਾਕੇ ਖੁਸ਼ ਹੋਂਦੀ gun ਦੇ
ਓਹ੍ਨਾ ਵਿਚੋਂ ਨਾ ਜਿਹੜੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖੜਾਕੇ ਖੁਸ਼ ਹੋਂਦੀ gun ਦੇ
ਨੀ ਮੈਂ ਬੰਨੇਯਾ ਗੁਰੂਰ ਤੇਰੇ ਜਿਹਿਯਾ ਨਾਰਾਂ ਦਾ
ਏਕ ਯਾਰਾਂ ਦਾ ਤੇ ਦੂਜਾ ਚਸਕਾ ਏ ਕਾਰਾ ਦਾ
25 ਪਿੰਡ ਛੱਡ ਜੇ ਗਰਾਰੀ ਅੱਡ ਗਯੀ
ਨੀ ਮੈਂ ਗਿੱਧਾ ਪਵਾ ਡੂਨ ਦੇਖੀ ਸਰਕਾਰਾਂ ਦਾ
ਚੌਡ਼ ਬਾਜ਼ੀ ਕੋਲੇ ਰਖ ਕੱਡਾ ਨਿੱਤ ਨਵਾ ਸੱਪ
ਚੌਡ਼ ਬਾਜ਼ੀ ਕੋਲੇ ਰਖ ਕੱਡਾ ਨਿੱਤ ਨਵਾ ਸੱਪ
ਆ ਨਖੜਾ ਮੈਂ ਧੁਏ ਚ ਉਡਾ ਡੂਨ ਬਲਿਏ
ਆ ਜਿਹੜੇ ਝਾਂਜਰਾਂ ਪਵੌਂਦੇ ਹੋਣੇ ਹੋਰ ਹੋਣਗੇ
ਨੀ ਗਿੱਧਾ ਪਿੱਤਲ ਦੇ ਖੋਲਣ ਦਾ ਪਵਾ ਡੂਨ ਜੱਟੀਏ
ਜਾਣੀ ਓਹ੍ਨਾ ਵਿਚੋਂ ਨਾ ਜਿਹੜੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖੜਾਕੇ ਖੁਸ਼ ਹੋਂਦੀ gun ਦੇ
ਜਿਹੜੇ ਝਾਂਜਰਾਂ ਪਵਨਡੇ ਹੋਣੇ ਹੋਰ ਹੋਣਗੇ
ਨੀ ਕਿਡਾ ਪਿੱਤਲ ਦੇ ਖੋਲਣ ਦਾ ਪਾਵਾ ਦੂ ਜੱਟੀਏ
ਓਹ੍ਨਾ ਵਿਚੋਂ ਨਾ ਜਿਹਦੀ ਮੰਗੇ ਝਾਂਜਰਾਂ
ਵੇ ਜੱਟੀ ਸੁਣ ਕੇ ਖਦਕੇ ਖੁਸ਼ ਹੋਂਦੀ gun ਦੇ
Written by: Lyrics Licensed & Provided by LyricFind
Create your own version of your favorite music.
Sing now