Lalkaare
Money Aujla, Bups Saggu
ਤੇਰੇ David Guetta ਨੂ ਟਿੱਚ ਜਾਂ ਦੇ
ਤੇਰੇ David Guetta ਨੂ ਟਿੱਚ ਜਾਂ ਦੇ
ਨੀ ਸੁਣ ਮਾਨਕ ਪੱਲੇ ਨੇ ਸਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਇਹ vodka ਤਾ ਲਗਦੀ ਏ ਪਾਣੀ ਕੁੜੀਏ
ਸਾਡੀ ਦੇਸੀ ਨਾਲ ਸਾਂਝ ਆ ਪੁਰਾਣੀ ਕੁੜੀਏ
ਇਹ vodka ਤਾ ਲਗਦੀ ਏ ਪਾਣੀ ਕੁੜੀਏ
ਸਾਡੀ ਦੇਸੀ ਨਾਲ ਸਾਂਝ ਆ ਪੁਰਾਣੀ ਕੁੜੀਏ
ਪਹਿਲੇ ਤੋੜ ਵਾਂਗੂ ਮੇਰਾ ਸਿਰ ਨੇ ਘੁਮਕੇ
ਤੇਰੇ ਪਤਲੇ ਜਿਹੇ ਲਕ ਦੇ ਹੁਲਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
Snapchat ਬੰਦ ਕਰਦੇ
ਗਲ ਸੁਣ ਲੈ ਮੇਰੀ ਤੂ ਖੜਕੇ
Snapchat ਬੰਦ ਕਰਦੇ
ਗਲ ਸੁਣ ਲੈ ਮੇਰੀ ਤੂ ਖੜਕੇ
One piece ਪੌਣ ਵਾਲ਼ੀਏ
One piece ਪੌਣ ਵਾਲ਼ੀਏ
ਅੱਜ ਨੱਚਣਾ ਤੇਰੀ ਬਾਂਹ ਫੜਕੇ
One piece ਪੌਣ ਵਾਲ਼ੀਏ
ਅੱਜ ਨੱਚਣਾ ਤੇਰੀ ਬਾਂਹ ਫੜਕੇ
ਬਿਨਾ ਨਾਗੇ ਇੱਥੇ ਆਕੇ ਹਾਜ਼ਰੀ ਲਵੋਨੇ ਆ
ਚੰਡੀਗੜੋ ਦਿੱਲੀ ਬੱਸ ਤੇਰੇ ਪਿੱਛੇ ਓਂਦੇ ਆ
ਬਿਨਾ ਨਾਗੇ ਇੱਥੇ ਆਕੇ ਹਾਜ਼ਰੀ ਲਵੋਨੇ ਆ
ਚੰਡੀਗੜੋ ਦਿੱਲੀ ਬੱਸ ਤੇਰੇ ਪਿੱਛੇ ਓਂਦੇ ਆ
ਇਹਨਾਂ ਨੇ ਕੀ ਜੱਟ ਮੂਹਰੇ ਕੀ ਖੰਗਣਾ
ਜੇਰੇ ਦਾਰੂ ਨਾਲ ਕਰਦੇ ਗਰਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
ਓ beat ਨਾਲੋ ਉਚੇ ਸੁਣਦੇ
Club ਚ ਜੱਟਾ ਦੇ ਲਲਕਾਰੇ
Written by: Lyrics Licensed & Provided by LyricFind
Create your own version of your favorite music.
Sing now