ਮੇਰਾ ਦਿਲ ਕਹਿੰਦਾ
ਕੋਈ ਸਾਹਾਂ ਦੇ ਨਜ਼ਦੀਕ ਨਾਂ ਹੋਵੇ
ਇੰਜ ਨਾਂ ਹੋਵੇ ਓਹਦੇ ਜਾਨ ਬਾਅਦ
ਤੂੰ ਠੀਕ ਨਾਂ ਹੋਵੇ
ਸੱਜਣਾ ਨੂੰ ਅਜ਼ਮਾਇਆ ਮੈਂ
ਫ਼ਿਰ ਦਿਲ ਨੂੰ ਸੀ ਸਮਝਾਇਆ ਮੈਂ
ਅੱਜ ਕਲ ਲੋਕੀ ਕਿਸੇ ਲਈ
ਇੰਤਜ਼ਾਰ ਨਹੀਂ ਕਰਦੇ
ਵੇ ਪਾਗਲਾਂ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਝੂਠੀਆਂ ਕਸਮਾਂ ਝੂਠੇ ਵਾਅਦੇ
ਹੋਰ ਵੀ ਕੀ ਕੀ ਕਰਦੇ ਨੇ
ਇਸ਼ਕ ਚ ਖੌਰੇ ਔਰ ਲਈ
ਹਾਏ ਕਿੰਨੇ ਲੋਕੀ ਮਾਰਦੇ ਨੇ
ਝੂਠੀਆਂ ਕਸਮਾਂ ਝੂਠੇ ਵਾਅਦੇ
ਹੋਰ ਵੀ ਕੀ ਕੀ ਕਰਦੇ ਨੇ
ਇਸ਼ਕ ਚ ਖੌਰੇ ਔਰ ਲਈ
ਹਾਏ ਕਿੰਨੇ ਲੋਕੀ ਮਾਰਦੇ ਨੇ
ਜੋ ਤੈਨੂ ਇੰਨਾ ਚਾਹਿਆ ਮੈਂ
ਖੁਦ ਉੱਤੇ ਜ਼ੁਲਮ ਕਮਾਇਆ ਮੈਂ
ਰਾਜ ਰਾਜ ਹਾਏ ਝੂਠਾ ਵੇ
ਇਕਰਾਰ ਨਹੀਂ ਕਰਦੇ
ਵੇ ਪਾਗਲਾਂ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਏਕ ਤਰਫ਼ੇ ਹਾਏ ਪਿਆਰ ਚ ਡੂਬੇ
ਕਿੰਨੇ ਲੋਕੀ ਰੋ ਲੈਂਦੇ
ਖੁਸ਼ੀਆਂ ਦੇ ਖਵਾਬ ਦਿਖਾਉਂਦੇ ਜੋ
ਫ਼ਿਰ ਓਹੀਓ ਖੁਸ਼ੀਆਂ ਖੋ ਲੈਂਦੇ
ਏਕ ਤਰਫ਼ੇ ਹਾਏ ਪਿਆਰ ਚ ਡੂਬੇ
ਕਿੰਨੇ ਲੋਕੀ ਰੋ ਲੈਂਦੇ
ਖੁਸ਼ੀਆਂ ਦੇ ਖਵਾਬ ਦਿਖਾਉਂਦੇ ਜੋ
ਫ਼ਿਰ ਓਹੀਓ ਖੁਸ਼ੀਆਂ ਖੋ ਲੈਂਦੇ
ਮੈਂ ਦਿਲ ਨੂੰ ਕਿੰਨਾ ਰੋਕਿਆ ਸੀ
ਜਦ ਤੇਰੇ ਬਾਰੇ ਸੋਚਿਆ ਸੀ
ਸਮਝ ਗਈ ਮੈਂ ਇਸ਼ਕ ਚ ਹੱਦ ਨੂੰ
ਪਾਰ ਨਹੀਂ ਕਰਦੇ
ਵੇ ਪਾਗਲਾਂ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
Written by: Lyrics Licensed & Provided by LyricFind
Create your own version of your favorite music.
Sing now