ਲਹਿਰ ਸਮੁੰਦਰ ਦੀ ਤੇਰੇ ਪੈਰ ਨੂੰ ਜਦ ਧੋਵੇ
ਤੇਰਾ ਹੱਥ ਮੇਰੇ ਹੱਥ ਨੂੰ ਸੱਜਣਾ ਜਦ ਸ਼ੋਵੇਂ
ਤੂੰ ਪਰੀਆਂ ਦੇ ਵਰਗੀ ਕਿੱਥੇ ਮੇਰੇ ਤੇ ਮਾਰ ਗਈ
ਕਿ ਜਾਦੂਗਰਨੀ ਐ ਜੋ ਜਾਦੂ ਜੇਹਾ ਕਰ ਗਈ
ਮੈਂ ਜਾਨ ਵੀ ਦੇ ਦਾਉਗਾ ਕੇ ਤੂੰ ਕਦੇ ਵੀ ਨਾ ਰੋਵੇ
ਜੇ ਤੂੰ ਨਹੀਂ ਜ਼ਿੰਦਗੀ ਵਿਚ ਫੇਰ ਕੋਇ ਵੀ ਨਾ ਹੋਵੇ
ਲਹਿਰ ਸਮੁੰਦਰ ਦੀ ਤੇਰੇ ਪੈਰ ਨੂੰ ਜਦ ਧੋਵੇ
ਤੇਰਾ ਹੱਥ ਮੇਰੇ ਹੱਥ ਨੂੰ ਸੱਜਣਾ ਜਦ ਸ਼ੋਵੇਂ
ਨੀਂਦ ਨੀ ਆਉਂਦੀ ਅੱਜਕਲ ਤੇਰੇ ਸੁਪਨੇ ਦੇਖਾ ਰਾਤਾਂ ਨੂੰ
ਤਰਸ ਤੇਰੀਆਂ ਦੀਦਾਰ ਨਾਲ਼ੇ ਸੁਣਨਾ ਚਹੁੰਦਾ ਬਾਤਾਂ ਨੂੰ
ਨੀਂਦ ਨੀ ਆਉਂਦੀ ਅੱਜਕਲ ਤੇਰੇ ਸੁਪਨੇ ਦੇਖਾ ਰਾਤਾਂ ਨੂੰ
ਤਰਸ ਤੇਰੀਆਂ ਦੀਦਾਰ ਨਾਲ਼ੇ ਸੁਣਨਾ ਚਹੁੰਦਾ ਬਾਤਾਂ ਨੂੰ
ਜਦੋਂ ਆਵਾ ਘਰ ਤੇਰੇ ਕੀਤੇ ਭੂਹੇ ਨਾ ਧੋ ਲਈ
ਤੇਰੀ ਜ਼ੁਲਫ਼ਾਂ ਸ਼ਾਵੇ ਮੈਂ ਤੂੰ ਮੇਰੇ ਮੋੜਦੇ ਤੇ ਸੋ ਲਈ
ਲਹਿਰ ਸਮੁੰਦਰ ਦੀ ਤੇਰੇ ਪੈਰ ਨੂੰ ਜਦ ਧੋਵੇ
ਤੇਰਾ ਹੱਥ ਮੇਰੇ ਹੱਥ ਨੂੰ ਸੱਜਣਾ ਜਦ ਸ਼ੋਵੇਂ
ਸੱਜਣਾ ਜਦ ਸ਼ੋਵੇਂ
ਤੇਰੇ ਬਿਨ ਨਾ ਰਿਹਾ ਹੁੰਦਾ ਹੁਣ ਦੱਸਦੇ ਮੈਂ ਕੀ ਹੱਲ ਕਰਾ
ਚੰਨ ਵੀ ਪੁੱਛਦਾ ਕੀ ਹੋਇਆ ਦੱਸ ਓਹਦੇ ਨਾਲ ਕੀ ਗੱਲ ਕਰਾ
ਤੇਰੇ ਬਿਨ ਨਾ ਰਿਹਾ ਹੁੰਦਾ ਹੁਣ ਦੱਸਦੇ ਮੈਂ ਕੀ ਹੱਲ ਕਰਾ
ਚੰਨ ਵੀ ਪੁੱਛਦਾ ਕੀ ਹੋਇਆ ਦੱਸ ਓਹਦੇ ਨਾਲ ਕੀ ਗੱਲ ਕਰਾ
ਦਿਨ ਖਤਮ ਹੀ ਨਾ ਹੋਵੇ ਨਾ ਖਤਮ ਇਹ ਰਾਤ ਮੇਰੀ
ਇਹ ਜਨਮ ਤੇਰੇ ਨਾਮੇ ਤੇਰਾ ਜਨਮ ਸਗਾਤ ਮੇਰੀ
ਲਹਿਰ ਸਮੁੰਦਰ ਦੀ ਤੇਰੇ ਪੈਰ ਨੂੰ ਜਦ ਧੋਵੇ
ਤੇਰਾ ਹੱਥ ਮੇਰੇ ਹੱਥ ਨੂੰ ਸੱਜਣਾ ਜਦ ਸ਼ੋਵੇਂ
Written by: Lyrics Licensed & Provided by LyricFind
Create your own version of your favorite music.
Sing now