Perfect

अखिल

ਸਵਾਲਾਂ ਦਾ ਜਵਾਬ ਤੂ ਕਿਸੇ ਸ਼ਾਯਰ ਦੀ ਕਿਤਾਬ ਤੂ ਓ ਮੈਨੂ ਔਂਦੇ ਆ ਖਿਯਾਲ ਹੁਣ ਤੇਰੇ ਸੁਪਨੇ ਵੀ ਤੇਰੇ ਦੇਖਾ ਸ਼ਾਮ ਸਵੇਰੇ ਹੋਵੇ ਨਾਲ ਦੀ ਸੀਟ ਤੇ ਬੈਠੀ ਮੇਰੇ ਲੱਗੇ ਤੂ ਮੈਨੂ perfect ਜਿਵੇ ਤੂ ਏ ਬਣੀ ਬਸ ਮੇਰੇ ਲਈ ਕੋਯੀ ਵੀ ਕਮੀ ਮੈਨੂ ਦਿੱਸਦੀ ਨਹੀ ਲੱਗੇ ਤੂ ਮੈਨੂ perfect perfect ਲੱਗੇ ਤੂ ਮੈਨੂ per ਬਦਲਾ ਤੋਂ ਨੀ ਤੂ ਆਯੀ ਲਗਦੀ ਨੀ ਸਾਰੀ ਕੁੜੀਯਾ ਚੋਂ ਤੂ ਹੀ ਜਚਦੀ ਨੀ ਹਾਏ ਨੀ ਹਾਏ ਕਰਦੇ ਤੂ ਹਨ ਦੱਸ ਮੈਂ ਕਿ ਕਾਰਾਂ ਜਦੋਂ ਦਾ ਦੇਖ ਲੇਯਾ ਤੇਰੀ ਅੱਖਾਂ ਵਿਚ ਨੀ ਜਾਨ ਮੈਨੂ ਲਗਦਾ ਬਚਦੀ ਨਈ ਬਿਨ ਤੇਰੇ ਹਰ ਪਲ ਮਰਾਂ ਦੱਸ ਮੈਂ ਕਿ ਕਾਰਾਂ ਲੱਗੇ ਤੂ ਮੈਨੂ perfect ਜਿਵੇ ਤੂ ਹਸਦੀ ਕੋਯੀ ਗੱਲ ਦਸਦੀ ਤੇਰਾ ਹੋਯ ਨਸ਼ਾ ਕਿਵੇ ਤੈਨੂ ਦੱਸਣ ਲੱਗੇ ਤੂ ਮੈਨੂ perfect ਬਚ ਬਚ ਕੇ ਤੂ ਚਲ ਹੁਣ ਸੋਹਣੀਏ ਅੱਖ ਮੁੰਡੇਯਾ ਨੇ ਤੇਰੇ ਤੇ ਟਿਕਾਯੀ ਏ ਏ ਤਾਂ ਤੈਨੂ ਵੀ ਨੀ ਪਤਾ ਹੋਣਾ ਹੀਰੀਏ ਕਿ ਤੂ ਵਹਿਲੇ ਬੈਠੇ ਰਬ ਨੇ ਬਣਯੀ ਏ Bob Music

Written by: BobLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store