ਲੱਗਦੇ ਨੇ ਜਿਥੋਂ ਬੇ , ਮਹਿਕਾਂ ਵੰਡ ਦੇ ਨੇ
ਬਾਗ ਸੁਹਾਨੇ ਬੇ ਉਡਦਾ ਨੂਰ ਮੰਗਦੇ ਨੇ
ਮੇਰੀ ਹਾਲਾਤ ਦਾ ਕੋਈ ਹਾਲ ਪੁੱਛਿਆ
ਤਾਂ ਨਣੁ ਕੀ ਜਵਾਬ ਡੈਵਾਨ
ਜਿਹੜੇ ਆਪ ਗੁਲਾਬਾਨ ਵਗਰੇ ਨੇ
ਓਨਾ ਨੂੰ ਕਿੰਝ ਗੁਲਾਬ ਦੈਵਾਨ
ਜਿਹੜੇ ਆਪ ਗੁਲਾਬਾਨ ਵਗਰੇ ਨੇ
ਓਨਾ ਨੂੰ ਕਿੰਝ ਗੁਲਾਬ ਦੈਵਾਨ
ਹੋਵੇ ਜਿੰਨੀ ਮਰਜੀ ਮਹਿੰਗੀ
ਮੈਂ ਹਰ ਚੀਜ਼ ਨੂੰ ਖਰੀਦ ਲਾ
ਤਾਰੇ ਅੰਬਰਾਂ ਤੋਹ ਤੋੜ ਕੇ
ਕਦਮਾਂ ਚ ਰੱਖ ਦੈਵਾਨ
ਤੁਹਾਡੀ ਮੁਸਕਾਨ ਸੱਚੀ ਬੱਡੀ ਅਨਮੋਲ ਏ
ਦਿਲ ਕਰਦਾ ਤਾਰੀਫਾਂ ਤੇਰੀਆਂ ਕਰਦਾ ਕੱਦੇ ਨਾ ਥਕਾਨ
ਮੈਂ ਘਾਲਿਬ ਜਿਹੇ ਸ਼ਾਇਰ ਹੂ
ਤੇਰਾ ਗੀਤ ਬਣਾਉਣ ਦਾ ਖਿਆਲ ਦੈਵਾਨ
ਜੇਡੇ ਆਪ ਗੁਲਾਬਾਂ ਵਰਗੇ ਨੇ ਓਨਾ ਨੂੰ ਕਿੰਝ ਗੁਲਾਬ ਦੈਵਾਨ
ਜੇਡੇ ਆਪ ਗੁਲਾਬਾਂ ਵਰਗੇ ਨੇ ਓਨਾ ਨੂੰ ਕਿੰਝ ਗੁਲਾਬ ਦੈਵਾਨ
ਤੂੰ ਜਾਣ ਮੇਰੀ ਸੋਹਣੀਏ
ਇਹਨੂੰ ਕੱਢ ਹੀ ਨਾ ਲੈ ਜਾਵੀ
ਕੀਤੇ ਦੂਰ ਹੀ ਨਾ ਜਾਕੇ ਤੂੰ
ਮੇਰੇ ਤੋਂ ਬਹਿ ਜਾਵੀ
ਦੁਨੀ ਤੋਂ ਡਾਰ ਕੇ ਇੰਜ ਨਹੀਂ ਸੰਗਿ ਦਾ
ਪਿਆਰ ਤੈਨੂੰ ਵੀ ਆ ਮੇਰੇ ਨਾਲ
ਮੇਨੂ ਹੋਲੀ ਜੀ ਕਹਿ ਜਾਵੀ
ਜੋ ਦੁਨੀਆਂ ਤੇ ਨਾ ਹੋਇਆ ਹੈ
ਉਹ ਪਿਆਰ ਮੈਂ ਬਿਹਾਸਬ ਦੇਵਾ
ਜਿਹੜੇ ਆਪ ਗੁਲਾਬਾ ਵਰਗੇ ਨੇ
ਓਨਾ ਨੂੰ ਕਿੰਝ ਗੁਲਾਬ ਦੈਵਾਨ
ਜਿਹੜੇ ਆਪ ਗੁਲਾਬਾ ਵਰਗੇ ਨੇ
ਓਨਾ ਨੂੰ ਕੀ ਗੁਲਾਬ ਦੈਵਾਨ
Written by: Maninder KaileyLyrics © Royalty Network, Peermusic PublishingLyrics Licensed & Provided by LyricFind
Create your own version of your favorite music.
Sing now