ਹਾਏ ਹਾਏ ਹਾਏ ਹਾਏ
ਹੋ ਇੱਕ ਵਾਰੀ ਤੈਨੂੰ ਮੇਰੀ ਗੱਲ ਸਮਝ ਨੀ ਔਂਦੀ
ਹਾਏ ਹਾਏ ਹਾਏ ਹਾਏ
ਓ ਜਾ ਤੁਰਜਾ ਵੇ ਮੈਂ ਤੈਨੂੰ ਨਈ ਚੌਂਦੀ
ਹਾਏ ਹਾਏ ਹਾਏ ਹਾਏ
ਹਾਂ ਜਿੱਦੇ ਵੱਲ ਵੇਖਾਂ ਓਹੀ ਓ ਮੁੰਡਾ follow ਕਰਦਾ ਏ
Game karda ਏ ਹਰ ਮੁੰਡਾ ਮੇਰੇ ਉੱਤੇ ਮਰਦਾ ਏ
ਹਾਏ ਹਾਏ ਹਾਏ ਹਾਏ
ਹਰ ਮੁੰਡਾ ਮੇਰੇ ਉੱਤੇ ਮਰਦਾ ਏ
ਹਾਏ ਹਾਏ ਹਾਏ ਹਾਏ
ਹਰ ਮੁੰਡਾ ਮੈਨੂੰ follow ਕਰਦਾ ਏ
ਦੱਸ ਕਿੱਥੇ ਚੱਲੀ ਓ ਤੂ ਕੱਲੀ ਕੱਲੀ
ਮੁੰਡੇ town ਦੇ ਤੂ ਸਾਰੇ ਕਰ ਦਿੱਤੇ ਟੱਲੀ
ਦੱਸ ਕਿੱਥੇ ਚੱਲੀ (ਚਲੀ ਚਲੀ )
ਤੂ ਕੱਲੀ ਕੱਲੀ
ਮੁੰਡੇ town ਦੇ ਤੂ ਸਾਰੇ ਕਰ ਦਿੱਤੇ ਟੱਲੀ
ਸਾਰੇ ਫਿਰਦੇ ਨੇ ਨਾਮ ਤੇਰਾ ਬਾਹਾਂ ਤੇ ਲਿਖਾ ਕੇ
ਨੀ ਤੂ ਕੀਦਾ ਨਾਮ ਦਿਲ ਤੇ ਲਿਖਾਵੇ ਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ ਦਿੱਲ ਜਿੱਸ ਗੱਬਰੂ ਨਾਲ
Dress Urban ਵਿਚ ਲੱਗੇ ਬੰਬ ਨੀ
ਤੈਨੂ ਜਚਦਾ ਏ ਹਰ ਇੱਕ ਰੰਗ ਨੀ
ਹਾਏ ਓਦੋ ਵੀ ਤੂ ਬਾਲੀ ਕੈਮ ਲਗਦੀ
ਸੂਟ ਪਾਯਾ ਹੁੰਦਾ ਜਦੋ ਤੰਗ ਤੰਗ ਨੀ
Dress Urban ਵਿਚ ਲੱਗੇ ਬੰਬ ਨੀ (ਬੰਬ ਨੀ)
ਤੈਨੂ ਜਚਦਾ ਏ ਹਰ ਇੱਕ ਰੰਗ ਨੀ (ਰੰਗ ਨੀ)
ਹਾਏ ਓਦੋ ਵੀ ਤੂ ਬਾਲੀ ਕੈਮ ਲਗਦੀ
ਸੂਟ ਪਾਯਾ ਹੁੰਦਾ ਜਦੋ ਤੰਗ ਤੰਗ ਨੀ
ਤਕਦੇ ਬਥੇਰੇ ਰੱਬ ਜਾਣੇ ਕੇਦੇ ਨਾਲ ਤੂ date ਤੇ ਜਾਵੇਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਸੱਚੀ ਉਸ ਗੱਬਰੂ ਦੀ life ਬਣ ਜਾਓ
ਨੀ ਤੂ ਦਿੱਲ ਜਿੱਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ ਦਿੱਲ ਜਿੱਸ ਗੱਬਰੂ ਨਾਲ
ਓ ਡੰਗੇ hundal ਨੂ ਬਿੱਲੀ ਬਿੱਲੀ ਅੱਖ ਨੀ
ਤੇਰੀ ਅੱਖ ਤੋ ਮੈਂ ਵਾਰਾ ਸਵਾ ਲੱਖ ਨੀ
ਜੇ ਤੂ Shopping ਆਂ ਦੀ ਬਾਲੀ ਏ ਸ਼ੌਕੀਨ ਨੀ
ਆ ਲੈ Check Book ਮਿਤ੍ਰਾ ਦੀ ਚੱਕ ਨੀ (ਚੱਕ ਨੀ)
ਓ ਡੰਗੇ hundal ਨੂ ਬਿੱਲੀ ਬਿੱਲੀ ਅੱਖ ਨੀ
ਤੇਰੀ ਅੱਖ ਤੋ ਮੈਂ ਵਾਰਾ ਸਵਾ ਲੱਖ ਨੀ
ਜੇ ਤੂ Shopping ਆਂ ਦੀ ਬਾਲੀ ਏ ਸ਼ੌਕੀਨ ਨੀ
ਆ ਲੈ Check Book ਮਿਤ੍ਰਾ ਦੀ ਚੱਕ ਨੀ
ਤੇਰੇ ਨਾਲ ਨਾ ਕੋਈ ਫਬ੍ਨਾ ਸਾਡੇ ਜਿਹਾ ਨੀ ਲਬਨਾ
ਜੇ ਨਾ ਦਿਲ ਦਿੱਤਾ ਪਛਤਾਵੇ ਗੀ
ਲਾਵੇਂਗੀ ਲਾਵੇਂਗੀ ਦਿੱਲ ਜਿੱਸ ਗੱਬਰੂ ਨਾਲ
Written by: PREET HUNDALLyrics © Royalty NetworkLyrics Licensed & Provided by LyricFind
Create your own version of your favorite music.
Sing now