Mere Khuda

अखिल

ਮੁਸ਼ਕਿਲਾਂ ਆਸਾਨ ਬਣੇ ਤੂ ਜੋ ਮੇਰੇ ਨਾਲ ਚਲੇ ਮੁਸ਼ਕਿਲਾਂ ਆਸਾਨ ਬਣੇ ਤੂ ਜੋ ਮੇਰੇ ਨਾਲ ਚਲੇ ਮਾਫ ਤੂ ਕਰਦਾ ਸਭ ਗੁਨਾਹ ਮੇਰੇ ਖੁਦਾ ਮੇਰੇ ਖੁਦਾ ਨਾ ਕੋਈ ਤੇਰੇ ਜਿਹਾ ਮੇਰੇ ਖੁਦਾ ਮੇਰੇ ਖੁਦਾ ਤੂ ਸੁਣਦਾ ਹਰ ਇਕ ਦੁਆ ਮੇਰੇ ਖੁਦਾ ਮੇਰੇ ਖੁਦਾ ਮੇਰੀ ਰਹਿਣ ਦੀ ਤੂ ਪਨਾਹ ਮੇਰੇ ਖੁਦਾ ਮੇਰੇ ਖੁਦਾ ਆ ਆਸਮਾਨ ਦਾ ਵਾਲੀ ਤੂ ਕਰੇ ਰਖਵਾਲੀ ਤੂ ਨਾਲੇ ਜੋ ਚਲਦਾ ਹੈ ਸਦਾ ਮੇਰਾ ਸਹਾਰਾ ਤੂ ਮੇਰਾ ਕਿਨਾਰਾ ਤੂ ਰਾਹ ਵੀ ਦਿਖਾਵੇ ਜੋ ਸਦਾ ਆਸਰਾ ਹੈ ਤੇਰਾ ਤੂ ਮੇਰਾ ਖੁਦਾ ਮੇਰੇ ਖੁਦਾ ਮੇਰੇ ਖੁਦਾ ਨਾ ਕੋਈ ਤੇਰੇ ਜਿਹਾ ਮੇਰੇ ਖੁਦਾ ਮੇਰੇ ਖੁਦਾ ਤੂ ਸੁਣਦਾ ਹਰ ਇਕ ਦੁਆ ਮੇਰੇ ਖੁਦਾ ਮੇਰੇ ਖੁਦਾ ਮੇਰੀ ਰਿਹਣ ਦੀ ਤੂ ਪਨਾਹ ਮੇਰੇ ਖੁਦਾ ਮੇਰੇ ਖੁਦਾ ਆ ਤੇਰੇ ਹੀ ਹੁਕਮ ਤੇ ਹੀ ਚਲਾਂ ਮੈਂ ਸਦਾ ਤੂ ਕਹੇ ਓ ਕਰਾਂ ਫ਼ਰਜ਼ ਹੈ ਮੇਰਾ ਤੇਰੇ ਹੀ ਹੁਕਮ ਤੇ ਹੀ ਚਲਾਂ ਮੈਂ ਸਦਾ ਤੂ ਕਹੇ ਓ ਕਰਾਂ ਫ਼ਰਜ਼ ਹੈ ਮੇਰਾ ਆਸਰਾ ਹੈ ਤੇਰਾ ਤੂ ਮੇਰਾ ਖੁਦਾ ਮੇਰੇ ਖੁਦਾ ਮੇਰੇ ਖੁਦਾ ਨਾ ਕੋਈ ਤੇਰੇ ਜਿਹਾ ਮੇਰੇ ਖੁਦਾ ਮੇਰੇ ਖੁਦਾ ਤੂ ਸੁਣਦਾ ਹਰ ਇਕ ਦੁਆ ਮੇਰੇ ਖੁਦਾ ਮੇਰੇ ਖੁਦਾ ਮੇਰੀ ਰਿਹਣ ਦੀ ਤੂ ਪਨਾਹ ਮੇਰੇ ਖੁਦਾ ਮੇਰੇ ਖੁਦਾ ਆ

Written by: BOBLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store