Jodi

Ipsitaa, अखिल

ਰੰਗ ਖਿਲ ਕੇ ਵੇ ਹੋ ਗਿਯਾ ਗੂੜਾ ਨਸੀਬ ਹੋਇਆ ਚੁਰਾ ਮਾਹੀ ਵੇ ਮੇਰੀ ਰੂਹ ਹੀ ਰੰਗ ਦੇ ਖੁਸ਼ ਸਾਮਨੇ ਲੇਖਾ ਦੇ ਪਾ ਗਏ ਥੋਡੀ ਤੇ ਬਣ ਗਏ ਜੋਡ਼ੀ ਗੁਣ ਸਪਨੇ ਗੁਲਾਬੀ ਰੰਗ ਦੇ ਮੇਨੂ ਹਰ ਪੈਸੇ ਤੂ ਦਿੱਸਦਾ ਜਾਦਾ ਪ੍ਯਾਰ ਦੋਹਾਂ ਚ ਕਿਸ ਦਾ ਜਿਹਦਾ ਤੋੜ ਨਿਭਾਵੇ ਉਸ ਦਾ ਮਿਹਰਮਾ ਮੇਰੇ ਮੇਨੂ ਹਰ ਪੈਸੇ ਤੂ ਦਿੱਸਦਾ ਜਾਦਾ ਪ੍ਯਾਰ ਦੋਹਾਂ ਚ ਕਿਸ ਦਾ ਜਿਹਦਾ ਤੋੜ ਨਿਭਾਵੇ ਉਸ ਦਾ ਮਿਹਰਮਾ ਮੇਰੇ ਸੁਪਨੇ ਹੋ ਗਯਾ ਆ ਪੂਰੇ ਹੁੰਨ ਰਿਹਨਾ ਨਹੀ ਅਧੂਰੇ ਕੇ ਮਿਲ ਗਯਾ ਆ ਮੇਨੂ ਜ਼ਿੰਦਗੀ ਜੋ ਸੋਚਿਆ ਸੀ ਓ ਪਾਯਾ ਸਾਡਾ ਰੱਬ ਨੇ ਮੇਲ ਕਾਰਾਯਾ ਕੇ ਮਿਲ ਗਯਾ ਆ ਮੇਨੂ ਜ਼ਿੰਦਗੀ ਖੁਸ਼ੀ ਸਾਮਨੇ ਲੇਖਾ ਪਈ ਗਯੀ ਥੋਡੀ ਤੇ ਬਣ ਗਯੀ ਜੋਡ਼ੀ ਗੁਣ ਸੁਪਨੇ ਗੁਲਾਬੀ ਰੰਗ ਦੇ ਜਾਵਾ ਸਦਰਾ ਨੂ ਕੀਤੇ ਮੈਂ ਲੂਕਾ ਵਾ ਮੈਂ ਕਲੀ ਮੈਂ ਹੱਸੀ ਜਾਵਾ ਆਏ ਪਲ ਮੈਂ ਸੰਗ ਗਏ ਅੱਜ ਹੋ ਗਾਏ ਮੁਰਾਦ ਸਾਡੀ ਪੂਰੀ ਕੇ ਮੀਟ ਗਯੀ ਦੂਰੀ ਕੇ ਮਿਲ ਗਯੀ ਅਸੀ ਮਾਂਗ ਗਏ ਹੁੰਨ ਤੂ ਮੇਰੀ ਮੈਂ ਤੇਰਾ ਮੇਰੀ ਹਰ ਚੀਜ਼ ਉਤੇ ਹਕ ਤੇਰਾ ਮੇਰਾ surname ਭੀ ਹੋ ਗਯਾ ਤੇਰਾ ਮਿਹਰਮਾ ਮੇਰੇ ਹੁੰਨ ਤੂ ਮੇਰੀ ਮੈਂ ਤੇਰਾ ਮੇਰੀ ਹਰ ਚੀਜ਼ ਉਤੇ ਹਕ ਤੇਰਾ ਮੇਰਾ surname ਭੀ ਹੋ ਗਯਾ ਤੇਰਾ ਮਿਹਰਮਾ ਮੇਰੇ ਸੁਪਨੇ ਹੋ ਗਯਾ ਆ ਪੂਰੇ ਹੁੰਨ ਰਿਹਨਾ ਨਹੀ ਅਧੂਰੇ ਕੇ ਮਿਲ ਗਯਾ ਆ ਮੇਨੂ ਜ਼ਿੰਦਗੀ ਜੋ ਸੋਚਿਆ ਸੀ ਓ ਪਾਯਾ ਸਾਡਾ ਰੱਬ ਨੇ ਮੇਲ ਕਾਰਾਯਾ ਕੇ ਮਿਲ ਗਯਾ ਆ ਮੇਨੂ ਜ਼ਿੰਦਗੀ ਰੰਗ ਖਿਲ ਕੇ ਵੇ ਹੋ ਗਿਯਾ ਗੂੜਾ ਨਸੀਬ ਹੋਇਆ ਚੁਰਾ ਮਾਹੀ ਵੇ ਮੇਰੀ ਰੂਹ ਹੀ ਰੰਗ ਦੇ ਖੁਸ਼ ਸਾਮਨੇ ਲੇਖਾ ਦੇ ਪਾ ਗਏ ਥੋਡੀ ਤੇ ਬਣ ਗਏ ਜੋਡ਼ੀ ਗੁਣ ਸਪਨੇ ਗੁਲਾਬੀ ਰੰਗ ਦੇ

Written by: Maninder KaileyLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store