Bewafai

अखिल

ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਓ, ਇੱਕ ਗੱਲ ਤੇ ਦੱਸ ਮੈਨੂੰ, ਜੋ ਜ਼ਹਿਨ 'ਚ ਹੈ ਮੇਰੇ ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਹੋ, ਤੇਰੇ ਬੁੱਲ੍ਹਾਂ ਦੀ ਤਾਰੀਫ਼ ਪੱਕਾ ਕੀਤੀ ਹੋਣੀ ਐ ਤੇਰੇ ਜਿਸਮ 'ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਐ ਹਾਏ, ਕੁੱਝ ਤਾਂ ਹੋਇਆ ਏ, ਦੋਨਾਂ ਦੇ ਦੱਸਦੇ ਚਿਹਰੇ ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਹੋ, ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ ਉਹਨੂੰ ਸੀਨੇ 'ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ ਮੈਨੂੰ ਸੁਪਣੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ ਉਹਨੂੰ ਸੀਨੇ 'ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ ਮੇਰਾ ਚਿਹਰਾ ਨਹੀਂ ਘੁੰਮਦਾ ਤੇਰੇ ਓਦੋਂ ਚਾਰ-ਚੁਫ਼ੇਰੇ ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? Girl, why you wanna do me dirty? Wasn't my love worthy? Yeah, you were my one and only But you left me lonely Now, you're with your new man making new plans Yeah, I still think about our first dance Suicidal thoughts in my mind They're with me all the time ਹੋਏ, ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ? ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ?

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store