Zindabad Zindgi

Nishawn Bhullar

ਕੁੜੀ ਚਿੜੀ ਦੇਖ ਕਾਹਦੀ ਮੁੱਛ ਚਕਣੀ ਹੁੰਦੀ ਸਰਦਾਰਾ ਦੀ ਨਿਮਾਣੀ ਤੱਕਣੀ ਕੁੜੀ ਚਿੜੀ ਦੇਖ ਕਾਹਦੀ ਮੁੱਛ ਚਕਣੀ ਹੁੰਦੀ ਸਰਦਾਰਾ ਦੀ ਨਿਮਾਣੀ ਤੱਕਣੀ ਜੇ ਯਾਰ ਵੈਲੀ ਨਾਲ਼ ਮੋਢਾ ਜੋੜ ਖੜ੍ਹ ਦੇ ਛੱਡ ਦਈਏ ਮੋਢੇ ਤੇ ਦੁਨਾਲੀ ਰੱਖਣੀ ਰੋਹਬ ਜਿਹੜੇ ਰੱਖਦੇ ਗਰੀਬ ਬੰਦੇ ਤੇ ਹੁੰਦੀ ਉਸ ਕੌਮ ਦੀ ਹਰਾਮ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਬਾਰਡਰਾਂ ਤੋਂ ਪਾਰ ਤੱਕ link ਯਾਰ ਦੇ ਹਵਾ ਵਿਚ ਆ ਕੇ ਨੀ stunt ਮਾਰ ਦੇ ਮੱਠਾ ਮੱਠਾ ਵਾਜਾ ਤੂੰਬੀ ਨਾਲ ਵੱਜ ਦਾ 80 ਦੀ speed ਤੱਕ ਫੋਰਡ ਭੱਜ ਦਾ ਹੱਡੀਆਂ ਨੂੰ ਖਾਣ ਵਾਲਾ ਸ਼ੋਂਕ ਕੋਈ ਨਾ ਬਣ ਗਈ ਏ ਤਾਹੀਓਂ ਜ਼ਿੰਦਾਬਾਦ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਮਜਨੂੰ ਬਾਜ਼ਾਰਾਂ ਚ ਬਥੇਰੇ ਘੁੰਮਦੇ ਰੂਹ ਨਹੀਓ ਲੱਭਦੀ ਸਰੀਰ ਚੁੰਮਦੇ ਬਾਬਿਆਂ ਦੇ ਹੱਥ ਹੁੰਦੀ ਡੋਰ ਬਾਈ ਜੀ ਆਸ਼ਿਕਾ ਦੀ ਗੱਲ ਬਾਤ ਹੋਰ ਬਾਈ ਜੀ 12 ਸਾਲ ਨੌਕਰੀ ਕਰਨ ਯਾਰ ਦੀ ਕਹਿਣ ਫੇਰ ਵੀਂ ਆ ਤੇਰੀ ਸ਼ਰੇਆਮ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਬਸ ਇਕ ਸ਼ਬਦ ਗੁਰੂ ਤੋਂ ਡਰੀਏ ਲੀਡਰਾਂ ਦੀ ਚਮਚਾ ਗਿਰੀ ਕਿਉ ਕਰੀਏ ਦਿੰਦੇ ਆ ਜੋ ਰਸ ਜਿਹੇ ਬੋਲ ਮਿੱਠੇ ਨੇ ਲੋਹੇ ਵਾਂਗ ਜਿਗਰੇ ਨਰੋਏ ਰੱਖੇ ਨੇ ਵੇਚਿਆ ਨੀ ਗੀਤ ਕੋਈ ਸਵਾਦ ਲੈਂਦੇ ਆ ਜਿਉਂਦੇ ਆ ਪ੍ਰੀਤ ਜਮਾ ਆਮ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ Butter on the beat boy ਨਾਰਾਂ ਦਾ craze ਨਾ ਕੋਈ ਵੈਲ ਰੱਖਿਆ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਯਾਰਾ ਦੀਆਂ ਯਾਰੀਆਂ ਦੇ ਨਾਮ ਜ਼ਿੰਦਗੀ ਓਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store