Hawa Warga
Nishawn Bhullar
ਵਗਦੀ ਹਵਾ ਵਰਗਾ
ਰਬ ਦੀ ਦੁਆ ਵਰਗਾ
ਵਗਦੀ ਹਵਾ ਵਰਗਾ
ਰਬ ਦੀ ਦੁਆ ਵਰਗਾ
ਸੋਹਣਾ ਮੇਰਾ ਸੋਹਣਾ ਮੇਰਾ
ਮਾਹੀ ਮੇਰਾ ਮਾਹੀ ਮੇਰਾ
ਸੋਹਣਾ ਮੇਰਾ ਸੋਹਣਾ ਮੇਰਾ
ਮਾਹੀ ਮੇਰਾ ਮਾਹੀ ਮੇਰਾ
ਆਜਾ ਢੋਲਨਾ ਨਾ ਰੋਲਣਾ ਵੇ
ਮੈਂ ਕੱਲੀ ਮਰ ਚੱਲੀ ਆਂ
ਤੇਰੇ ਬਿਨਾ
ਵਗਦੀ ਹਵਾ ਵਰਗਾ
ਰਬ ਦੀ ਦੁਆ ਵਰਗਾ
ਕੈਸੇ ਭਰੇ ਯੇਹ ਤਨਹਾਈ ਜੋ
ਜਾਣੇ ਸੇ ਹੈ ਤੇਰੀ
ਹੋ ਜਾਣੇ ਕਬ ਤਕ
ਘਮ ਯੇਹ ਲਿਖੇਇਨ ਹੈ
ਕਿਸਮਤ ਮੀਨ ਮੇਰੀ
ਤੂ ਦੂਰ ਵੇ ਮੈਂ ਮਜਬੂਰ ਵੇ
ਤੂ ਡੋਰ ਵੇ ਮੈਂ ਮਜਬੂਰ ਵੇ
ਡੂਰਿਆ ਮਜਬੂਰਿਆ ਆਏ
ਸੈਯਾ ਨਾਯੋ ਜਾਂਦਿਆ
ਦਿਲ ਦਿਆ ਮੁਖ ਕੋਲੋ
ਕਹਿਯਾ ਨਾਯੋ ਜਾਂਦਿਆ
ਆਜਾ ਢੋਲਨਾ ਨਾ ਰੋਲਣਾ ਵੇ
ਮੈਂ ਕੱਲੀ ਮਰ ਚੱਲੀ ਆਂ
ਤੇਰੇ ਬਿਨਾ
ਵਗਦੀ ਹਵਾ ਵਰਗਾ ਰਬ ਦੀ ਦੁਆ ਵਰਗਾ
ਇਕ ਪਲ ਜਿਯੁਂ ਇਕ ਪਲ ਮਰਾ
ਤਡਪਾ ਕਰੁਣ ਤਰਸਾ ਕਰੁਣ
ਮੈਂ ਕ੍ਯਾ ਕਰੁਣ ਕ੍ਯਾ ਨਾ ਕਰੁਣ
ਬੋਲ ਨਾ ਹਾਏ
ਤੇਰੀ ਬਣ ਸਕੂਨ
ਤੁਝੇ ਪਾ ਭੀ ਲੂਨ
ਦਰਗਾਹ ਚਲਣ ਸਜਦਾ ਕਰੁਣ
ਮੈਂ ਕ੍ਯਾ ਕਰੁਣ ਕ੍ਯਾ ਕ੍ਯਾ ਕਰੁਣ
ਬੋਲ ਨਾ ਹਨ ਆ
ਸੁਨ੍ਣ ਯਾਰ ਵੇ ਦਿਲਦਾਰ ਵੇ
ਤੂ ਹੀ ਸੱਦਾ ਜਗ
ਤੂ ਹੀ ਰੱਬ ਸੋਹਣੇਯਾ
ਤੂ ਹੀ ਸਾਡੀ ਜਿੰਦ ਜਾਂ
ਤੇ ਸਬ ਸੋਹਣੇਯਾ
ਆਜਾ ਢੋਲਨਾ ਨਾ ਰੋਲਣਾ ਵੇ
ਮੈਂ ਕੱਲੀ ਮਰ ਚੱਲੀ ਆਂ
ਤੇਰੇ ਬਿਨਾ
ਵਗਦੀ ਹਵਾ ਵਰਗਾ
ਰਬ ਦੀ ਦੁਆ ਵਰਗਾ
ਵਗਦੀ ਹਵਾ ਵਰਗਾ
Written by: Lyrics Licensed & Provided by LyricFind
Create your own version of your favorite music.
Sing now