Golli

Nishawn Bhullar

ਕਿਸੇ ਕਿਸੇ ਕੋਲ ਹੁੰਦਾ ਕਾਲਜਾ ਊਧਮ ਸਿੰਘ ਜਿਹਾ ਮਿਤਰੋ ਕਰ ਕੇ ਵਿਖਾਇਆ ਓਹਨੇ 16ਆਨੇ ਸੱਚ ਜੋ ਵੀ ਕਿਹਾ ਮਿਤਰੋ ਹੋ ਕਿਸੇ ਕਿਸੇ ਕੋਲ ਹੁੰਦਾ ਕਾਲਜਾ ਊਧਮ ਸਿੰਘ ਜਿਹਾ ਮਿਤਰੋ ਕਰ ਕੇ ਵਿਖਾਇਆ ਓਹਨੇ 16ਆਨੇ ਸੱਚ ਜੋ ਵੀ ਕਿਹਾ ਮਿਤਰੋ ਸਾਵੇ ਖੜ ਤਾੜ ਤਾੜ ਭੁੰਨ ਤਾਂ ਸੀ ਨਾਲ ਸਾਵੇ ਖੜ ਤਾੜ ਤਾੜ ਭੁੰਨ ਤਾਂ ਸੀ ਨਾਲ ਪਿੱਛੋਂ ਪੈ ਗਿਆ ਸੀ ਘੇਰਾ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਜਾਲਮ ਦੇ ਜ਼ੁਲਮਾਂ ਦੀ ਭਰਦਾ ਗਵਾਹੀ ਬਾਗ ਜਾਲਿਆਂਵਾਲੇ ਦਾ ਸੀਨੇਂ ਵਿਚ ਜੀਹਦੇ ਦੱਬੀ ਪਈ ਐ ਤਬਾਹੀ ਬਾਗ ਜਾਲਿਆਂਵਾਲੇ ਦਾ ਪਲ ਚ ਅੰਬਰਸਰੋ ਪਹੁੰਚ ਗਿਆ ਲੰਡਨ ਬਿਨਾਂ ਪੋਚਓ ਇਕੱਲਾ ਕਹਿਰਾ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਓ ਮੈਕ ਉੱਤੇ ਚੌੜਾ ਹੋਇਆ ਖੜਾ ਸੀ ਗਾ ਡਾਇਰ ਪਿਆ ਦੱਸਦਾ ਕਹਾਣੀ ਸ਼ੇਰ ਦੀਆਂ ਅੱਖਾਂ ਵਿਚ ਲਹੂ ਆ ਗਿਆ ਤੇ ਰੀਲ ਘੁਮੰਗੀ ਪੁਰਾਣੀ ਓ ਮੈਕ ਉੱਤੇ ਚੌੜਾ ਹੋਇਆ ਖੜਾ ਸੀ ਗਾ ਡਾਇਰ ਪਿਆ ਦੱਸਦਾ ਕਹਾਣੀ ਸ਼ੇਰ ਦੀਆਂ ਅੱਖਾਂ ਵਿਚ ਲਹੂ ਆ ਗਿਆ ਤੇ ਰੀਲ ਘੁਮੰਗੀ ਪੁਰਾਣੀ ਕੱਢ ਕੇ ਰਿਵਾਲਵਰ book ਵਿੱਚੋ ਕਹਿੰਦਾ ਟਾਇਮ ਮੁੱਕ ਗਿਆ ਤੇਰਾ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਓ ਜਿੰਮੇਵਾਰੀ ਆਪਣੀ ਨਿਭਾਤੀ ਮੈਂ ਤਾਂ ਪੂਰੀ ਖੜਾ ਆਖੇ ਜੱਜ ਨੂੰ ਜਦੋ ਕਿਸੇ ਲਹੂ ਵਿਚ ਉੱਠੂਗਾ ਉਬਾਲ ਯਾਦ ਕਰੂ ਅੱਜ ਨੂੰ ਓ ਜਿੰਮੇਵਾਰੀ ਆਪਣੀ ਨਿਭਾਤੀ ਮੈਂ ਤਾਂ ਪੂਰੀ ਖੜਾ ਆਖੇ ਜੱਜ ਨੂੰ ਜਦੋ ਕਿਸੇ ਲਹੂ ਵਿਚ ਉੱਠੂਗਾ ਉਬਾਲ ਯਾਦ ਕਰੂ ਅੱਜ ਨੂੰ ਪੁੱਛ ਨਾਂ ਪਾਲੀ ਨੂੰ ਕਿੰਨਾ ਚਾਅ ਚੜਿਆ ਓ ਬੰਨ ਮੌਤ ਵਾਲਾ ਸੇਹਰਾ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ

Written by: PALI GIDDERBAHA, TIGERSTYLELyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store