Delhi

Nishawn Bhullar

ਮੇਰੇ ਪਿੰਡ ਦੀ ਨਿਹਰ ਵਿੱਚੋ ਪਾਣੀ ਲੁੱਟ ਕੇ ਲੈ ਗਈ ਹੂਰ ਕੁੜੀ ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਪਾਣੀ ਬਾਜੋਂ ਖੇਤ ਮੇਰੇ ਰਹਿੰਦੇ ਬੜੇ ਪਿਆਸੇ ਨੇ ਕਣਕ ਦੇ ਬੂਟੇ ਜਨਮ ਵੇਲੇ ਹੁੰਦੇ ਬੜੇ ਉਦਾਸੇ ਨੇ ਕਣਕ ਦੇ ਬੂਟੇ ਜਨਮ ਵੇਲੇ ਹੁੰਦੇ ਬੜੇ ਉਦਾਸੇ ਨੇ ਮੇਰੇ ਹਰਿਆ ਭਰਿਆ ਖੇਤਾਂ ਦਾ ਸਾਰਾ ਲੁੱਟਕੇ ਲੈ ਗਈ ਨੂਰ ਕੁੜੀ ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਓ ਹੀਰ ਦੇ ਵਾਂਗੂ ਛੰਨੇ ਵਿਚ ਚੂਰੀ ਵੀ ਖ਼ਵਾਉਂਦੀ ਐ ਪਰ ਰਾਂਝੇ ਵਾਂਗੂ ਦਰ ਦਰ ਤੇ ਭੀਖ ਮੰਗਾਉਣਾ ਚਾਹੁੰਦੀ ਐ ਓ ਰਾਂਝੇ ਵਾਂਗੂ ਦਰ ਦਰ ਤੇ ਭੀਖ ਮੰਗਾਉਣਾ ਚਾਹੁੰਦੀ ਐ ਪਰ ਕਹਿਕੇ ਬੋਲ ਪਗਾਉਂਦੀ ਨਾਂ ਸਿਆਲਾਂ ਦੀ ਮਸ਼ਹੂਰ ਕੁੜੀ ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਦਰਿਆਵਾ ਦੇ ਮਾਲਕ ਨੂੰ ਪਾਣੀ ਦੇ ਮਾਇਨੇ ਦਸਦੀ ਐ ਪਰ ਬੰਜਰ ਬਣਦੀ ਧਰਤੀ ਤੇ ਅੰਦਰੋ ਅੰਦਰੀ ਹੱਸਦੀ ਐ ਪਰ ਬੰਜਰ ਬਣਦੀ ਧਰਤੀ ਤੇ ਅੰਦਰੋ ਅੰਦਰੀ ਹੱਸਦੀ ਐ ਪਰਗਟ ਨੂੰ ਭੋਲਾ ਸਮਝ ਬੈਠੀ ਓਹ ਤਾਕਤ ਵਿਚ ਮਗਰੂਰ ਕੁੜੀ ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਆ ਦਿੱਲੀ ਦੇ ਵਿਚ ਵਸਦੀ ਐ ਐਨੀ ਰਹਿੰਦੀ ਵੀ ਨਹੀ ਦੂਰ ਕੁੜੀ ਦਿੱਲੀ ਦੇ ਵਿਚ ਵਸਦੀ ਐ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store