Kuwari

Nishawn Bhullar

ਕਲ ਮੋੜਤਾ Canada ਤੋਂ ਮੈਂ ਰਿਸ਼ਤਾ ਸੀ ਆਇਆ ਬਾਪੂ ਨਾਲ ਰੁੱਸਿਆ ਫਿਰੇ ਵੇ ਵੱਡਾ ਤਾਯਾ ਮੋੜਤਾ canada ਤੋਂ ਮੈਂ ਰਿਸ਼ਤਾ ਸੀ ਆਇਆ ਬਾਪੂ ਨਾਲ ਰੁੱਸਿਆ ਫਿਰੇ ਵੇ ਵੱਡਾ ਤਾਯਾ ਮੁੰਡਾ ਸੋਹਣਾ ਤੇ ਸੁਨੱਖਾ ਚੰਗੇ ਪਰਿਵਾਰ ਦਾ ਕਮੀ ਕੀ ਏ ਮੰਮੀ ਪੁੱਛੇ ਮੈਨੂੰ ਵਾਰੋ ਵਾਰੀ ਵੇ ਕਮੀ ਕੀ ਏ ਮੰਮੀ ਪੁੱਛੇ ਮੈਨੂੰ ਵਾਰੋ ਵਾਰੀ ਵੇ ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ ਸਾਲ 24 ਵਾ December ਚ ਟੱਪਗੀ ਬੇਬੇ ਰਹਿੰਦੀ ਮੇਰੀ ਫਿੱਕਰਾਂ ਚ ਮਾਰਦੀ ਪੜ੍ਹ likh ਕੇ ਕੁੜੀ ਆ ਵੇਹਲੀ ਫਿਰਦੀ ਤਾਹਨੇ ਭਾਬੀਆਂ ਦੇ ਰਹਿੰਦੀ ਸਦਾ ਜਰਦੀ ਸਾਲ 24ਵਾ ਦਸੰਬਰ ਚ ਟੱਪਗੀ ਬੇਬੇ ਰਹਿੰਦੀ ਮੇਰੀ ਫਿੱਕਰਾਂ ਚ ਮਾਰਦੀ ਪੜ੍ਹ likh ਕੇ ਕੁੜੀ ਆ ਵੇਹਲੀ ਫਿਰਦੀ ਤਾਹਨੇ ਭਾਬੀਆਂ ਦੇ ਰਹਿੰਦੀ ਸਦਾ ਜਰਦੀ ਤੂੰ ਤਾਂ ਠੰਡ ਵਿਚ ਮਰ ਪੈਗ ਸੋਂ ਜਵੇਂ ਤੂੰ ਤਾਂ ਠੰਡ ਵਿਚ ਮਰ ਪੈਗ ਸੋਂ ਜਵੇਂ ਜਿੰਦ ਫਿੱਕਰਾਂ ਚ ਰੁਲਦੀ ਵਿਚਾਰੀ ਵੇ ਜਿੰਦ ਫਿੱਕਰਾਂ ਚ ਰੁਲਦੀ ਵਿਚਾਰੀ ਵੇ ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ ਕੀਤੇ ਹੋਰ ਤਾਂ ਨੀ ਸਾਇਆ ਲਈ ਫਿਰਦਾ ਜੰਗ ਸੰਧੂਆਂ ਵੇ ਦੱਸ ਮੈਨੂੰ ਖੋਲ ਕੇ ਸੇਰੇ ਬੰਨ ਕੇ ਨਾ ਸਗਨਾਂ ਦੇ ਬੈਠ ਜੀ ਮੈਨੂੰ ਗੋਰਿਆਂ ਦੇ ਵਾਂਗੂ sorry ਬੋਲ ਕੇ ਕੀਤੇ ਹੋਰ ਤਾਂ ਨੀ ਸਾਇਆ ਲਈ ਫਿਰਦਾ ਜੰਗ ਸੰਧੂਆਂ ਵੇ ਦੱਸ ਮੈਨੂੰ ਖੋਲ ਕੇ ਸਿਰ ਬੰਨ ਕੇ ਨਾ ਸਗਨਾਂ ਦੇ ਬੈਠ ਜੀ ਮੈਨੂੰ ਗੋਰਿਆਂ ਦੇ ਵਾਂਗੂ sorry ਬੋਲ ਕੇ ਪੂਰਾ ਤੇਰੈ ਤੇ ਯਕੀਨ ਮੈਨੂੰ ਭੁੱਲਰਾਂ ਤੇਰੈ ਤੇ ਯਕੀਨ ਮੈਨੂੰ ਭੁੱਲਰਾਂ ਆਉਂਦੇ ਚੰਦਰੇ ਖ਼ਿਆਲ ਰਾਤ ਸਾਰੀ ਵੇ ਆਉਂਦੇ ਚੰਦਰੇ ਖ਼ਿਆਲ ਰਾਤ ਸਾਰੀ ਵੇ ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ ਤੂੰ ਤਾਂ ਮੁੰਡਾ ਏ ਤੇਰਾ ਤੇ ਸਰਜੂ ਨਾ ਮੈਨੂੰ ਲਾਰਿਆ ਚ ਰੱਖਦੀ ਕੁਵਾਰੀ ਵੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store