Scooty

Nishawn Bhullar, Yo Yo Honey Singh

ਲੰਘਦੀ scooty ਉੱਤੋਂ ਬਾਹਾਂ ਢੱਕ ਕੇ ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ ਲੰਘਦੀ scooty ਉੱਤੋਂ ਬਾਹਾਂ ਢੱਕ ਕੇ ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ ਬੁੱਲੀਆਂ ਚ ਹੱਸੇ ਗੱਲ ਦਿਲ ਦੀ ਨਾ ਦੱਸੇ ਕੋਲੋਂ ਲੰਘਦੀ ਕਾਲਜਾਂ ਚੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਹੁਸਨ ਤੇਰੇ ਤੇ ਪੂਰੀ ਚੱਲ ਰਹੀ ਏ ਖੋਜ ਨੀ ਤਾਹੀਓਂ ਤੇਰੇ ਪਿੱਛੇ ਰਹਿੰਦੀ ਮੁੰਡਿਆਂ ਦੀ ਫੌਜ ਨੀ ਹਾਏ ਮੁੰਡਿਆਂ ਦੀ ਫੌਜ ਨੀ ਨਜ਼ਰਾਂ ਮਿਲਾਕੇ ਸੀਨੇ ਅੱਗ ਲਾਕੇ ਬਸ ਹੋ ਜੇ ਤੂੰ ਹਵਾ ਦੇ ਵਿਚ ਤੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਨਸ਼ਾ ਤੇਰੇ ਰੂਪ ਵਾਲਾ ਨੈਣਾ ਚੋਂ ਨਾ ਲਹਿੰਦਾ ਏ ਸਾਡੀਆਂ ਨੀਂਦਾਂ ਚ ਤੇਰਾ ਆਉਣਾ ਜਾਣ ਰਹਿੰਦਾ ਏ ਆਉਣਾ ਜਾਣ ਰਹਿੰਦਾ ਏ ਕੱਲੇ ਕੱਲੇ ਬੋਲ ਮੂੰਹੋਂ ਕੱਢੇ ਤੋਲ ਤੋਲ ਜਿਹੜੇ ਲਗਦੇ ਜਮਾ ਈ ਖੰਡ ਖੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ Every body say 1 2 3 ਥੋੜ੍ਹਾ ਨੇੜੇ ਆ ਨੀ ਕਾਹਨੂੰ ਕੱਲੀ ਦੁੱਰ ਤੂੰ ਖੜ੍ਹੀ ਮੇਰੇ ਤੇ ਆ ਤੇਰੀ ਅੱਖ ਅੱਜ ਤੈਨੂੰ ਲੈਣਾ ਚੱਕ ਕਿਉਂਕਿ ਅੱਜ ਡਾਰੋ ਵੀ ਨਾਲੇ ਹੋ ਤੇਰੀ cat walk ਚੱਲ ਨਾਲੇ ਹੱਸਣਾ ਕਮਲ ਉੱਤੋਂ ਭਿੱਜੀ ਭਿੱਜੀ ਕੁੜਤੀ ਨੇ ਕੇਤਾ ਬੁਰਾ ਹਾਲ ਇਥੇ ਹੈਗੇ ਸਾਰੇ ਚੋਰ ਨਾਲੇ ਐਨਾਂ ਸ਼ੋਰ ਗੋਰ ਚੱਲ ਚੱਲ ਨੀ ਸੋਹਣਿਆ ਤੈਨੂੰ ਲਈ ਜਾਓਂ ਕੀਤੇ ਹੋਰ ਹਾਣੀ ਸਾਨੂੰ ਰੂਹ ਦੇ ਬਣਾ ਲਈ ਬਿੱਲੋ ਰਾਣੀਏ ਲਾਦੇ ਗੱਲ ਸਿਰੇ ਅੱਜ ਇਸ਼ਕ ਕਾਹਨਿਆ ਨੀ ਇਸ਼ਕ ਕਾਹਨਿਆ ਗਿੱਦੜਬਾਹੇ ਦਾ ਪਾਲੀ ਬਸ ਤੇਰੇ ਬਾਝੋਂ ਖਾਲੀ ਮੰਨੀ ਬੈਠਾ ਏ ਤੈਨੂੰ ਹੀ ਬਸ ਹੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਲੰਘਦੀ scooty ਉੱਤੋਂ ਬਾਹਾਂ ਢੱਕ ਕੇ ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ ਲੰਘਦੀ scooty ਉੱਤੋਂ ਬਾਹਾਂ ਢੱਕ ਕੇ ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ ਬੁੱਲੀਆਂ ਚ ਹੱਸੇ ਗੱਲ ਦਿਲ ਦੀ ਨਾ ਦੱਸੇ ਕੋਲੋਂ ਲੰਘਦੀ ਕਾਲਜਾਂ ਚੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store