Rahe Rahe

Nishawn Bhullar

ਨੀ ਰਹੇ ਰਾਹੇ ਜਾਨ ਵਾਲੀਏ ਤੈਨੂੰ ਦੇਖ ਧੁੱਪਾਂ ਸ਼ਰਮਾਈਆਂ ਨੀ ਗੋਰਾ ਰੰਗ ਧੂਲ ਚੁੱਲਿਆ ਜਦੋਂ ਮੁਖ ਤੇ ਤਾਰਿੜੀਆਂ ਆਈਆਂ ਹੋ ਜੇੜੀ ਬੱਸ ਤੂੰ ਛੱਡ ਗੀ ਨੀ ਉਸ ਬੱਸ ਦੀ ਰੌਣਕਾਂ ਲਾਇਆ ਨੀ ਜੇੜੀ ਬੱਸ ਤੂੰ ਛੱਡ ਗੀ ਨੀ ਉਸ ਬੱਸ ਦੀ ਰੌਣਕਾਂ ਲਾਇਆ ਮੁੰਡੇ ਨੇਂ ਜੁਗਾੜੀ ਖਿੱਚੀ ਫਿਰਦੇ ਤਿਆਰੀ ਤੂੰ ਹੈਂ ਅਲ੍ਹਾੜ ਕੁੰਵਰੀ ਜ਼ਰਾ ਬਚ ਕੇ ਇਕ ਅੱਖ ਟੂਣੇ ਹਾਰੀ ਉੱਤੇ ਸੂਰਮੇ ਸ਼ਿੰਗਾਰੀ ਬੜੀ ਬੁਰੀ ਏ ਬਿਮਾਰੀ ਜ਼ਰਾ ਬਚ ਕੇ College ਨੂੰ ਜਾਨ ਵਾਲੀਏ ਖੜ੍ਹੇ ਆਸ਼ਿਕ਼ ਦੈਂ ਦੁਹਾਈਆਂ ਨੀ ਜਿਨੀ ਰਹੀ ਤੂੰ ਲੱਗਦੀ ਨੀ ਓਹਨਾ ਰਾਹਾਂ ਚੋਂ ਸੁਗੰਦੀਆਂ ਆਈਆਂ ਨੀ ਪਤਲੇ ਜਿਹੇ ਲੱਕ ਵਾਲੀਏ ਨਿਤ ਤੇਰੈ ਪਿੱਛੇ ਹੁੰਦੀਆਂ ਲੜਾਈਆਂ ਨੀ ਪਤਲੇ ਜਿਹੇ ਲੱਕ ਵਾਲੀਏ ਨਿਤ ਤੇਰੈ ਪਿੱਛੇ ਹੁੰਦੀਆਂ ਲੜਾਈਆਂ ਇਕ ਗੋਰਾ ਗੋਰਾ ਰੰਗ ਲੱਕ ਪਤਲਾ ਪਤੰਗ , ਉੱਤੋਂ ਕੁੜਤੀ ਵੀ ਤੰਗ ਤੇਰੈ ਸਦਕੇ ਦੂਜੀ ਮੁਖੜੇ ਤੇ ਸੰਗ ਮਾਰੇ ਨੈਣਾ ਵਾਲੇ ਡਾਂਗ , ਮੁੰਡੇ ਕਰਤੇ ਮਲੰਗ ਮੈਂ ਕਿਹਾ ਸਦਕੇ ਪਬਲਿਕ ਵਿਚ ਤੂੰ ਨੱਚਦੀ ਸਾਡੇ ਦਿਲ ਚ ਵੱਜਣ ਸ਼ਹਿਣਾਈਆਂ ਨੀ ਜੁੱਤੀ ਨਾਲ ਪਾਵੇ ਕੈਪਰੀ ਨੀ ਗੱਲਾਂ ਤੇਰਿਆਂ ਸਮਾਜ ਨਾ ਆਇਆ ਨੀ ਦੱਸ ਕਹਿੰਦੇ ਪਾਰਲਰ ਚੋਂ ਨੀ ਅੱਜ ਸਹੇਲੀਆਂ ਕਤਾਰ ਬਣਾਈਆਂ ਨੀ ਦੱਸ ਕਹਿੰਦੇ ਪਾਰਲਰ ਚੋਂ ਨੀ ਅੱਜ ਸਹੇਲੀਆਂ ਕਤਾਰ ਬਣਾਈਆਂ ਤੇਰੈ ਲੱਕ ਦਾ ਹੁਲਾਰਾ ਉੱਤੋਂ ਨਖਰਾ ਵੀ ਭਰਾ , ਹਿੱਲੇ ਚੰਡੀਗੜ੍ਹ ਸਾਰਾ ਸੁਣ ਮੱਖਣੇ ਤੇਰਾ ਹੁਸਨ ਕੁੰਵਰਾਂ ਹੋਇ ਫਿਰੇ ਮਾਰਾ ਮਾਰਾ ,ਸੰਧੂ ਲਈ ਗਿਆ ਨਜ਼ਾਰਾ ਸੁਣ ਮੱਖਣੇ ਤੇਰੈ ਮੂਹੋ ਹਾਨ ਨਿਕਲੀ ਸਾਡੇ ਦਿਲ ਨੂੰ ਤਸੱਲੀਆਂ ਆਈਆਂ ਨੀ ਲੱਕ ਤੂੰ ਲਕੋਯੀਆਂ ਜੱਟੀਏ ਨੀ ਤੇਰੈ ਭਰ ਗਏ ਨੇ ਨੈਣ ਗਵਾਹੀਆਂ ਨੀ ਤੇਰੈ ਮੇਰੀ ਇਕ ਜਿੰਦੜੀ ਨੀ ਐਵੇ ਜਾਗ ਨੂੰ ਨਜ਼ਰ ਦੋ ਆਈਆਂ ਨੀ ਤੇਰੈ ਮੇਰੀ ਇਕ ਜਿੰਦੜੀ ਨੀ ਐਵੇ ਜਾਗ ਨੂੰ ਨਜ਼ਰ ਦੋ ਆਈਆਂ ਨੀ ਰਾਹੇ ਰਾਹੇ ਜਾਨ ਵਾਲੀਏ ਤੈਨੂੰ ਦੇਖ ਧੁੱਪਾਂ ਸ਼ਰਮਾਈਆਂ ਨੀ ਗੋਰਾ ਰੰਗ ਡੁਲ ਚੁੱਲਿਆ ਜਦੋਂ ਮੁਖ ਤੇ ਤਰੇਲੀਆਂ ਆਈਆਂ ਹੋ ਜੇੜੀ ਬੱਸ ਤੂੰ ਚੜ੍ਹ ਗੀ ਨੀ ਉਸ ਬੱਸ ਦੀ ਰੌਣਕਾਂ ਲਈਆਂ ਹੋ ਜੇੜੀ ਬੱਸ ਤੂੰ ਚੜ ਗੀ ਨੀ ਉਸ ਬੱਸ ਦੀ ਰੌਣਕਾਂ ਲਈਆਂ

Written by: Nishawn BhullarLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store