Jugni

Nishawn Bhullar

ਹੋ 5 ਸਾਲਾ ਤੋਂ ਮਗਰੋਂ ਜੁਗਨੀ ਫੇਰ ਨਜ਼ਰ ਅੱਜ ਆਯੀ ਬਈ ਹੋ 5 ਸਾਲਾ ਤੋਂ ਮਗਰੋਂ ਜੁਗਨੀ ਫੇਰ ਨਜ਼ਰ ਅੱਜ ਆਯੀ ਬਈ ਜੁਗਨੀ ਕੁਰਸੀ ਕੁਰਸੀ ਕਰਦੀ ਸੱਤਾ ਦੀ ਨਸ਼ਾਈ ਬਈ ਜੁਗਨੀ ਜੁਗਨੀ ਨੂੰ ਪਈ ਲੁੱਟੇ ਤਰਸ ਨਾ ਕਰਦੀ ਰਾਏ ਤੇ ਵੀਰ ਮੇਰਿਆ ਜੁਗਨੀ ਬਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਾਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ ਜੁਗਨੀ ਟੇਢ ਵੀ ਸਬ ਦਾ ਭਰਦੀ ਆ , ਕਿਉਂ ਆਤਮ ਹਤਿਆ ਕਰਦੀ ਆ ਜੁਗਨੀ ਟੇਢ ਵੀ ਸਬ ਦਾ ਭਰਦੀ ਆ , ਕਿਉਂ ਆਤਮ ਹਤਿਆ ਕਰਦੀ ਆ ਕਿਉਂ ਡੈਡੀਆ ਕੋਲੋਂ ਡਰਦੀ ਆ , ਮੰਦੀਆਂ ਵਿਚ ਰੁਲਦੀ ਫਿਰਦੀ ਆ ਬੱਸ ਲਾੜਿਆ ਨਾਲ ਹੈ ਵਿਰਦੀ ਆ ਤੇ ਵੀਰ ਮੇਰਿਆ ਜੁਗਨੀ ਬਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ , ਏਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਬਈ ਏਹ ਤੇ ਨੋਟਾਂ ਵਾਲਿਆਂ ਦੀ ਜੁਗਨੀ ਬਈ ਜੁਗਨੀ ਨੂੰ ਪੜ੍ਹਨਾ ਪੈਣਾ , ਹਕ਼ ਖਾਤਰ ਲੜਨਾ ਪੈਣਾ ਜੁਗਨੀ ਨੂੰ ਪੜ੍ਹਨਾ ਪੈਣਾ, ਸੂਲੀ ਤੇ ਚਰਨਾਂ ਪੈਣਾ ਹਕ਼ ਖਾਤਰ ਲੜਨਾ ਪੈਣਾ , ਜੁਗਨੀ ਜਦ ਯਾਰੋ ਪੜ੍ਹ ਜੁ ਗੀ ਲਈ ਮੋਢੇ ਡਾਂਗਾ ਖੜ ਜੁ ਗੇ ਵੀਰ ਮੇਰਿਆ ਜੁਗਨੀ ਬਈ , ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ ਏਹ ਤਾਂ ਡਾਂਗਾ ਵਾਲਿਆਂ ਦੀ ਜੁਗਨੀ ਬਈ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store