Hadd Vi Hundi Aa
Nishawn Bhullar
ਹੱਦਾਂ ਟੱਪੀ ਬੈਠੀ ਆਂ
ਮੈਂ ਪਿਆਰ ਵਾਲਿਆਂ ਵੇ
ਪਰ ਤੈਨੂੰ ਜਿਆਦਾ ਭਾਉਂਦੀਆਂ
ਰਾਤੀ ਬਾਹਰ ਵਾਲਿਆਂ ਵੇ
ਹੱਦਾਂ ਟੱਪੀ ਬੈਠੀ ਆਂ
ਮੈਂ ਪਿਆਰ ਵਾਲਿਆਂ ਵੇ
ਪਰ ਤੈਨੂੰ ਜਿਆਦਾ ਭਾਉਂਦੀਆਂ
ਰਾਤੀ ਬਾਹਰ ਵਾਲਿਆਂ ਵੇ
ਕਦੇ ਵੀ ਆ ਜਾਂਦੇ
ਟੁਟ ਪੈਣੇ ਹੰਜੂ
ਯਾਰ ਸਤਾਉਣੇ ਦੀ
ਕੋਈ ਹੱਦ ਵੀ ਹੁੰਦੀ ਏ
ਇੰਝ ਥੱਲੇ ਲੌਣੇ ਦੀ
ਕੋਈ ਹੱਦ ਵੀ ਹੁੰਦੀ ਏ
ਮੈਨੂ ਰੋਜ਼ ਰਵਾਉਣੇ ਦੀ
ਕੋਈ ਹੱਦ ਵੀ ਹੁੰਦੀ ਏ
ਇਹਦੇ ਤੋਂ ਜਿਆਦਾ
ਮੇਰੇ ਤੋਂ ਸਬਰ ਨਹੀ ਹੁੰਦਾ
ਹੱਥ ਜੋੜਿਆਂ ਦਾ
ਤੇਰੇ ਤੇ ਅਸਰ ਨਹੀ ਹੁੰਦਾ
ਇਹਦੇ ਤੋਂ ਜਿਆਦਾ
ਮੇਰੇ ਤੋਂ ਸਬਰ ਨਹੀ ਹੁੰਦਾ
ਹੱਥ ਜੋੜਿਆਂ ਦਾ
ਤੇਰੇ ਤੇ ਅਸਰ ਨਹੀ ਹੁੰਦਾ
ਜਿਹਦਾ ਰੱਬ ਵਾਂਗੂ ਕਰਦਾ
ਸਿਰ ਪੈਰਾਂ ਵਿਚ ਧਰਦਾ
ਓਹਨੂੰ ਦੂਰ ਹਟਾਉਣੇ ਦੀ
ਕੋਈ ਹੱਦ ਵੀ ਹੁੰਦੀ ਏ
ਇੰਝ ਥੱਲੇ ਲੌਣੇ ਦੀ
ਕੋਈ ਹੱਦ ਵੀ ਹੁੰਦੀ ਏ
ਮੈਨੂ ਰੋਜ਼ ਰਵਾਉਣੇ ਦੀ
ਕੋਈ ਹੱਦ ਵੀ ਹੁੰਦੀ ਏ
ਓ ਦਿਨ ਵੀ ਆਵੇਗਾ
ਜਦ ਤੂੰ ਪਛਤਾਵੇਂਗਾ
ਓਦੋਂ ਅਸੀ ਨੀ ਮਿਲਣਾ
ਮਿਲਣਾ ਤੂੰ ਜਦ ਚਾਵੇਂਗਾ
ਓ ਦਿਨ ਵੀ ਆਵੇਗਾ
ਜਦ ਤੂੰ ਪਛਤਾਵੇਂਗਾ
ਓਦੋਂ ਅਸੀ ਨੀ ਮਿਲਣਾ
ਮਿਲਣਾ ਤੂੰ ਜਦ ਚਾਵੇਂਗਾ
ਓਦੋਂ ਤੂੰ ਜਾਨੇਂਗਾ
ਦੁਖ ਦੇ-ਦੇਕੇ ਬੰਦਾ
ਪੱਥਰ ਬਨੌਣੇ ਦੀ
ਕੋਈ ਹੱਦ ਵੀ ਹੁੰਦੀ ਏ
ਇੰਝ ਥੱਲੇ ਲੌਣੇ ਦੀ
ਕੋਈ ਹੱਦ ਵੀ ਹੁੰਦੀ ਏ
ਮੈਨੂ ਰੋਜ਼ ਰਵਾਉਣੇ ਦੀ
ਕੋਈ ਹੱਦ ਵੀ ਹੁੰਦੀ ਏ
ਇੰਝ ਥੱਲੇ ਲੌਣੇ ਦੀ
ਕੋਈ ਹੱਦ ਵੀ ਹੁੰਦੀ ਏ
ਮੈਨੂ ਰੋਜ਼ ਰਵਾਉਣੇ ਦੀ
ਕੋਈ ਹੱਦ ਵੀ ਹੁੰਦੀ ਏ
Written by: BABBU, SUKHE MUZICAL DOCTORZLyrics © Universal Music Publishing GroupLyrics Licensed & Provided by LyricFind
Create your own version of your favorite music.
Sing now