Aaj Auna

Nishawn Bhullar

ਤੰਦ ਕੱਤਿਆਂ ਨਾਂ ਜਾਵੇਂ ਟੁੱਟੀ ਚਰਖੇ ਦੀ ਮਾਲ ਤੰਦ ਕੱਤਿਆਂ ਨਾਂ ਜਾਵੇਂ ਟੁੱਟੀ ਚਰਖੇ ਦੀ ਮਾਲ ਚੱਕ ਪੂਣੀਆਂ ਪਰਾਤ ਮੇਰੀ ਮਾਂ ਨੀ ਅੱਜ ਆਉਣਾ ਸੱਜਣਾ ਨੇ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਸੱਸ ਤੇ ਨਨਾਣ ਨੇ ਜੋ ਮੇਰੇ ਨਾਲ ਕੀਤੀਆਂ ਤਾਰਿਆਂ ਦੀ ਛਾਵੇਂ ਦਸ ਦੇਉ ਹੱਡ ਬੀਤੀਆਂ ਸੱਸ ਤੇ ਨਨਾਣ ਨੇ ਜੋ ਮੇਰੇ ਨਾਲ ਕੀਤੀਆਂ ਤਾਰਿਆਂ ਦੀ ਛਾਵੇਂ ਦਸ ਦੇਉ ਹੱਡ ਬੀਤੀਆਂ ਓਹ ਵੀ ਪਿਆਰ ਨਾਲ ਬੋਲੀ ਜਾਉ ਹਾਂ ਨੀ ਅੱਜ ਆਉਣਾ ਸੱਜਣਾ ਨੇ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਜਦੋ ਓਹਨੇ ਆਉਣਾ ਤੇ ਬਹਾਰ ਖਿੜ ਜਾਣੀ ਨੀ ਗਮਾਂ ਵਾਲੀ ਬੇੜੀ ਖੁਸ਼ੀਆਂ ਚ ਰਿੜ ਜਾਣੀ ਨੀ ਜਦੋ ਓਹਨੇ ਆਉਣਾ ਤੇ ਬਹਾਰ ਖਿੜ ਜਾਣੀ ਨੀ ਗਮਾਂ ਵਾਲੀ ਬੇੜੀ ਖੁਸ਼ੀਆਂ ਚ ਰਿੜ ਜਾਣੀ ਨੀ ਓਹਨੂੰ ਪਲਕਾਂ ਦੀ ਕਰੀ ਜਾਣੀ ਛਾਂ ਨੀ ਅੱਜ ਆਉਣਾ ਸੱਜਣਾ ਨੇ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਬੇਓਰੀ ਵਾਲੇ ਬੂਟੇ ਨੂੰ ਮੈਂ ਰਹਿਨੀ ਆ ਉਡੀਕਦੀ ਯਾਦਾਂ ਓਹਦੀਆਂ ਚ ਬੈਠੀ ਔਂਸੀਆਂ ਉਲੀਕਦੀ .ਬੇਓਰੀ ਵਾਲੇ ਬੂਟੇ ਨੂੰ ਮੈਂ ਰਹਿਨੀ ਆ ਉਡੀਕਦੀ ਯਾਦਾਂ ਓਹਦੀਆਂ ਚ ਬੈਠੀ ਔਂਸੀਆਂ ਉਲੀਕਦੀ ਮੇਰਾ ਓਹਦੇ ਨਾਲ ਵੱਸ ਦਾ ਗਰਾਂ ਨੀ ਅੱਜ ਆਉਣਾ ਸੱਜਣਾ ਨੇ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ ਤਈਂਓ ਬੋਲਦਾ ਬਨੇਰੇ ਉੱਤੇ ਕਾਂ ਨੀ ਅੱਜ ਆਉਣਾ ਸੱਜਣਾ ਨੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store