Special Edition

Manni Sandhu

ਹਾਂ Bob Dylan ਦੀ hoodie ਕਾਲੀ ਅੱਖੀਆਂ ਤੇ Tom glass ਕੁੜੇ ਸਾਨ ਜੱਟ ਮੋਡ ਕਰਨ mirror black ਰਖੀ ਰਹਿਣੀ ਬਹਿਣੀ ਸਾਰੀ ਹੀ class ਕੁੜੇ ਹੋ dust boot ਆਂ ਨੂ ਲਗਨ ਨਾ ਦੇਂਦਾ ਕਦੇ ਟੰਗੀ ਵਾਲਾ ਦਿਨ ਨਾ ਵਖਾਯਾ ਰਬ ਨੇ Special edition ਆ Special edition ਆ ਮੁੰਡੇਯਾ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ Special edition ਆ ਚੋਬਰਾਂ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ ਓ ਯਾਰਾਂ ਦੀ ਯਾਰੀ ਚ ਕਦੇ ditch ਨਈ ਓ ਕੀਤਾ ਵੇਖ offer ਆਂ ਨੂ ਹੋਏ bypass ਨਾ ਸਾਰੇ ਕਰ ਦਿਤੇ out ਜੇਡੇ ਭਰਦੇ ਸੀ ਕੰਨ ਔਂਦਾ ਨਵਾ ਬੰਦਾ ਦਲ ਵਿਚ ਰਾਸ ਨਾ ਓ ਯਾਰਾਂ ਦੀ ਯਾਰੀ ਚ ਕਦੇ ditch ਨਈ ਓ ਕੀਤਾ ਵੇਖ offer ਆਂ ਨੂ ਹੋਏ bypass ਨਾ ਸਾਰੇ ਕਰ ਦਿਤੇ out ਜੇਡੇ ਭਰਦੇ ਸੀ ਕੰਨ ਔਂਦਾ ਨਵਾ ਬੰਦਾ ਦਲ ਵਿਚ ਰਾਸ ਨਾ ਬੜੇ ਪੇਂਡੂ ਨੇ slang ਘਰੋਂ ਬਾਹਰੋਂ ਨੇ grand ਪੇਂਡੂ ਨੇ slang ਘਰੋਂ ਬਾਹਰੋਂ ਨੇ grand Judge ਕਰੀ ਨਾ ਕੇ ਬੀਬਾ ਜੱਟ ਲਾਯੀ ਲਗ ਨੇ Special edition ਆ ਮੁੰਡੇਯਾ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ Special edition ਆ ਮੁੰਡੇਯਾ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ Special edition ਆ ਚੋਬਰਾਂ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ ਸੰਗ ਦਿਲ ਨਯੋ ਅਖਾਂ ਵਿਚ ਅਖਾਂ ਪਾਕੇ ਜਦੋਂ ਤਕ ਲੈਣ ਕਿਸੇ ਮੁਟਿਆਰ ਨੂ Easy by look ਉਂਝ tough by ego ਤੋਰ ਦਸਦੀ ਰੰਧਾਵੇ ਕਿਰਦਾਰ ਨੂ ਸੰਗ ਦਿਲ ਨਯੋ ਅਖਾਂ ਵਿਚ ਅਖਾਂ ਪਾਕੇ ਜਦੋਂ ਤਕ ਲੈਣ ਕਿਸੇ ਮੁਟਿਆਰ ਨੂ Easy by look ਉਂਝ tough by ego ਤੋਰ ਦਸਦੀ ਰੰਧਾਵੇ ਕਿਰਦਾਰ ਨੂ ਹੋ ਜਾਲ ਸੁੱਟਣ ਬਥੇਰੇ ਲੌਂਣ ਅੱਗੇ ਪਿਛੇ ਗੇੜੇ ਸੁੱਟਣ ਬਥੇਰੇ ਲੌਂਣ ਅੱਗੇ ਪਿਛੇ ਗੇੜੇ ਪੱਟੇ ਜਾਂਦੇ ਨੀ try ਕਰਡਿਯਨ ਸਬ ਨੇ Special edition ਆ ਚੋਬਰਾਂ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ Special edition ਆ ਮੁੰਡੇਯਾ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ Special edition ਆ ਚੋਬਰਾਂ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ Special edition ਆ ਚੋਬਰਾਂ ਦੇ ਦਿੱਲ ਵਿੱਚ ਧੋਕੇ ਆਲਾ feature ਨਾ ਪਾਯਾ ਰੱਬ ਨੇ Special edition ਆ ਮੁੰਡੇਯਾ ਦੇ ਦਿੱਲ ਵਿੱਚ ਵਾਧੂ ਘਾਟੁ feature ਨਾ ਪਾਯਾ ਰੱਬ ਨੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store