Radio

Manni Sandhu, Navaan Sandhu

ਜੇ ਤੂ ਸਾਰਾ ਅਲੀ ਖਾਨ ਏ ਮੁੰਡਾ Johnny Deppae, Shoes ਮੇਰੇ ਬਦਲਾਂ ਚ Hollywood ਚ Step ਏ ਜੇ ਤੂ ਸਾਰਾ ਅਲੀ ਖਾਨ ਏ ਮੁੰਡਾ Johnny Deppae, Shoes ਮੇਰੇ ਬਦਲਾਂ ਚ Hollywood ਚ Step ਏ Requirement ਦਸ ਤੇਰੀ Family ਦੀ ਕਿ ਏ ਮੁੰਡਾ Well-Set ਹੋਰ ਭਾਲਦੀ ਤੂ ਕਿ ਏ ਨਾਰਾ ਲਾਇਨ ਚ ਲਗਾਇਆ ਹੋਇਆ ਨੇ ਨਾਰਾ ਲਾਇਨ ਚ ਲਗਾਇਆ ਹੋਇਆ ਨੇ ਹੋ ਕਿਸੇ ਦਾ ਨੀ ਰਾਹ ਮਲਦਾ ਕਿਸੇ ਦਾ ਨੀ ਰਾਹ ਮਲਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਗਬਰੂ ਦਾ ਨਾ ਚਲਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਸਾਡਾ Match ਬਡਾ ਫਿਟ ਜਿਵੇਈਂ ਰਿਫਲ ਤੇ ਰੋਜ਼ ਕਰੂ ਕੇਰ ਤੇਰੀ ਚੰਗੇ ਮਾਡੇ ਟਾਇਮ ਤੇ ਤੇਰਾ Ex ਤੇ Homie ਜਿਹਦੇ ਸਰਦੇ ਨੇ ਕੋਲੋ ਵੇਖੀ Fit ਬੇਹੁੰਦੇ ਕਿਵੇਈਂ Rhyme ਤੇ Worry ਕਰੀ ਨਾ ਤੂ ਕਿਸੇ ਗਲ ਦੀ ਨਾ ਤੂ ਕਰੀ ਨਾ ਤੂ ਕਿਸੇ ਗਲ ਦੀ ਮੈਂ ਤੇਰੇ ਹੋ ਪਿਸਸਾ ਚਲਦਾ ਤੇਰੇ ਹੋ ਪਿਸਸਾ ਚਲਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਗਬਰੂ ਦਾ ਨਾ ਚਲਦਾ ਜੇ Represent ਕਰਦੀ ਤੂ ਇੰਡੀਆ ਨੂ Worldwide ਮੁੰਡੇ ਚ ਲਾਹੋਰ ਆਲਾ Touch ਏ ਹਨ ਮਿੱਲ ਗਏ ਜੇ ਦੋਵੇ ਸਾਰੇ ਅੱਗ ਲੱਗ ਜਯੂ ਉਂਝ ਗਲ Babbu Maan ਦੀ ਵੀ ਸਚ ਏ ਜੇ Represent ਕਰਦੀ ਤੂ ਇੰਡੀਆ ਨੂ Worldwide ਮੁੰਡੇ ਚ ਲਾਹੋਰ ਆਲਾ Touch ਏ ਹਨ ਮਿੱਲ ਗਏ ਜੇ ਦੋਵੇ ਸਾਰੇ ਅੱਗ ਲੱਗ ਜਯੂ ਉਂਝ ਗਲ Babbu Maan ਦੀ ਵੀ ਸਚ ਏ ਮੇਰੀ ਮੰਮੀ ਨਾ ਪਕਾਵੀ ਰੋਟੀਆਂ ਸੁਭਾ ਉਠ ਕੇ ਪਲਾਵੀ coffee ਆ ਮੈਂ ਇਸੇ ਬਾਰੇ ਸੋਚਾ ਕਲ ਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਗਬਰੂ ਦਾ ਨਾ ਚਲਦਾ ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ ਨੀ ਤੇਰੇ BBC Radio ਤੇ ਗਬਰੂ ਦਾ ਨਾ ਚਲਦਾ ਗਬਰੂ ਦਾ ਨਾ ਚਲਦਾ Sandhu ਆ ਦਾ ਨਾ ਚੱਲਦਾ Manni Sandhu ਹਿੱਟ ਆ

Written by: Taj SandhuLyrics © O/B/O DistroKidLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store