Sona

Manni Sandhu

ਸੋਹਣੀਏ ਨੀ ਹਾਏ, ਸੋਹਣੀਏ ਨੀ ਸੋਨਾ ਪਾਉਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਤੂੰ ਪਹਿਲਾ ਬਹੁਤ ਸੋਹਣੀ, ਤੂੰ ਪਹਿਲਾ ਬਹੁਤ ਸੋਹਣੀ ਤੇ ਸਜਾਉਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨੀ ਡੁੱਲ ਡੁੱਲ ਪੈਂਦਾ ਤੇਰਾ ਹੁਸਨ ਸ਼ਵਾਬ ਨੀ ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨੀ ਡੁੱਲ ਡੁੱਲ ਪੈਂਦਾ ਤੇਰਾ ਹੁਸਨ ਸ਼ਵਾਬ ਨੀ ਜ਼ੁਲਫ਼ਾਂ ਨੂੰ ਮੱਥੇ ਲਟਕੌਣ ਦੀ ਕੀ ਲੋਡ ਸੀ ਜ਼ੁਲਫ਼ਾਂ ਨੂੰ ਮੱਥੇ ਲਟਕੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਪੂਨੀਆ ਦਾ ਚੰਨ ਤੈਥੋਂ ਚਾਨਣੀ ਹੈ ਮੰਗਦਾ ਪਾਉ ਕਿਹੜਾ ਮੁੱਲ ਬਿੱਲੋ ਤੇਰੇ ਗੋਰੇ ਰੰਗ ਦਾ ਪੂਨੀਆ ਦਾ ਚੰਨ ਤੈਥੋਂ ਚਾਨਣੀ ਹੈ ਮੰਗਦਾ ਪਾਉ ਕਿਹੜਾ ਮੁੱਲ ਬਿੱਲੋ ਤੇਰੇ ਗੋਰੇ ਰੰਗ ਦਾ ਗੋਰੀ ਧੌਣ ਉੱਤੇ ਗਾਨੀ ਪੌਣ ਦੀ ਕੀ ਲੋਡ ਸੀ ਗੋਰੀ ਧੌਣ ਉੱਤੇ ਗਾਨੀ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਬਾਜਵਾ ਤੇਰੇ ਤੋਂ ਕਿਹੰਦੇ ਗੰਨੇ ਦੀ ਪੋਰੀਏ ਡੁਲਦੀ ਸ਼ਰਾਬ ਤੇਰੇ ਨੈਨਾ ਵਿਚੋਂ ਗੋਰੀਏ ਬਾਜਵਾ ਤੇਰੇ ਤੋਂ ਕਿਹੰਦੇ ਗੰਨੇ ਦੀ ਪੋਰੀਏ ਡੁਲਦੀ ਸ਼ਰਾਬ ਤੇਰੇ ਨੈਨਾ ਵਿਚੋਂ ਗੋਰੀਏ ਬਾਹਾਂ ਵਿਚ ਵਂਗਾ ਛੱਣਕੌਣ ਦੀ ਕੀ ਲੋਡ ਸੀ ਬਾਹਾਂ ਵਿਚ ਵਂਗਾ ਛੱਣਕੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ ਸੋਹਣੀਏ ਓ ਓ ਓ ਓ ਓ ਓ ਓ ਓ ਸੋਨਾ ਪੌਣ ਦੀ ਕੀ ਲੋਡ ਸੀ

Written by: Manni SandhuLyrics © TUNECORE INC, TuneCore Inc.Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store