Untouchable
Manni Sandhu, Tegi Pannu
Manni Sandhu!
ਅੱਖਾਂ ਤੇ ਪਰਦਾ ਰਿਹੰਦਾ
Gucci ਡੇਯਾ ਸ਼ੇਡ’ਆ ਦਾ
ਥੋਡਾ ਜਾ ਸ਼ੁਆਕੀ ਅਲਦੇ
ਲੋ ਟੇਪਰ ਫੇਡ ਆ ਦਾ
ਐਰਾ ਗੈਰਾ ਨਾ ਜਾਣੀ
ਮਾਂਝੇ ਦਾ ਸ਼ੋਰ ਨੀ
ਐਨੀ ਛੇਤੀ ਨਾਯੋ ਜੱਟ ਹਥ ਔਂਦੇ
ਲੀਕਾ ਆ ਕਢੋਂਦੇ ਦਿਲਾ ਦੇ ਆ ਚੋਰ ਨੀ
ਜੇਡੇ ਗੱਬਰੂ ਤੇ ਅਣਖਿਯਾ ਟਿਕਵੇ
ਨੇਡੇ ਨੇਡੇ ਜਾਵੇ ਕੋਈ ਗੱਬਰੂ ਦਾ ਤੋਡ਼ ਨੀ
ਹਨ ਗੱਬਰੂ ਦਾ ਤੋਡ਼ ਨੀ
ਓ ਗੱਬਰੂ ਦਾ ਤੋਡ਼ ਨੀ
ਗਲ ਕਰਨੇ ਦੇ ਫਿਰੇ
ਲਬਡੀ ਬਹਾਨੇ ਨੀ
ਬੋਹਤਿਆ ਨੀ ਪੌਂਡਾ
ਮੁੰਡਾ ਪੋਸ੍ਟ ਆ ਰਾਕਨੇ
ਕਿਹੰਦੀ ਮੇਸੇਜ ਮੈਂ ਕੀਤਾ ਸੀਨ
ਕਰਦਾ ਨੀ ਪੱਟੂ ਖੋਰੇ
ਮੇਰੇ ਤੋਹ ਅਲਾਵਾ ਕੇਡੀ
ਸੌਤਾਂ ਤੇ ਲੱਟੁ
ਮੈਂ ਤਾ ਹਰ ਹੁਮਬ ਕੈਯਾ
ਜਾਂ ਲੇਕੇ ਤਾਂ ਛੱਡੂ
ਨੀ ਤੂ ਪੱਤਾ ਤੋਹ ਆ
ਲੇਡੇ ਪੌਂਦੀ ਭੀਡੇ
ਤੇ ਜੱਟ ਵੀ ਆ ਚੀਡ਼ੇ
ਕੋਈ ਦੱਸਣੇ ਦੀ ਲੋਡ ਨੀ
ਐਨੀ ਛੇਤੀ ਨਾਯੋ ਜੱਟ ਹਥ ਔਂਦੇ
ਲੀਕਾ ਆ ਕਢੋਂਦੇ ਦਿਲਾ ਦੇ ਆ ਚੋਰ ਨੀ
ਜੇਡੇ ਗੱਬਰੂ ਤੇ ਅਣਖਿਯਾ ਟਿਕਵੇ
ਨੇਡੇ ਨੇਡੇ ਜਾਵੇ ਕੋਈ ਗੱਬਰੂ ਦਾ ਤੋਡ਼ ਨੀ
ਨੀ ਓ ਚੱਲੇ ਹੋਏ ਰੌਂਦ
ਜੱਟ ਭਰੇਯਾ ਬਾਰੂਦ ਨੀ
ਦੇਖੀ ਇਂਡਸ੍ਟ੍ਰੀ ਚ
ਪੌਂਡਾ ਮੈਂ ਖਰੂਦ
ਲਾਕੇ ਉੱਤੇ ਵਾੜਦੇ ਆ
ਸੈਡੀ ਏ ਹੀ ਆ ਪਛਾਣ
ਰੌਲਾ ਪਾਕੇ ਨਾ ਮੈਂ ਕਰਾ
ਦਲੇਰੀ ਦਾ ਏਲਾਂ
ਮੋਅਦ ਵਾਰ ਬਾੰਡੇਯਾ ਚ
ਸਾਡਾ ਆਔਗਾ ਨੀ ਨਾ
ਨੀ 4 ਦਿਨ ਦਾ ਜੇ
ਛੁਆਂਦੀ ਆਏ ਫਾਲਿਂਗ ਨੀ
ਨਾ ਕਾਰ ਮੈਨੂ ਰਿੰਗ
ਜਾ ਲਬ ਲਾ ਕੋਈ ਹੋਰ ਨੀ
ਐਨੀ ਛੇਤੀ ਨਾਯੋ ਜੱਟ ਹਥ ਔਂਦੇ
ਲੀਕਾ ਆ ਕਢੋਂਦੇ ਦਿਲਾ ਦੇ ਆ ਚੋਰ ਨੀ
ਜੇਡੇ ਗੱਬਰੂ ਤੇ ਅਣਖਿਯਾ ਟਿਕਵੇ
ਨੇਡੇ ਨੇਡੇ ਜਾਵੇ ਕੋਈ ਗੱਬਰੂ ਦਾ ਤੋਡ਼ ਨੀ
ਓ ਗੱਬਰੂ ਦਾ ਤੋਡ਼ ਨੀ
ਓ ਗੱਬਰੂ ਦਾ ਤੋਡ਼ ਨੀ
Written by: Lyrics Licensed & Provided by LyricFind
Create your own version of your favorite music.
Sing now