Chann

Gabbar Laddu, Manni Sandhu

Collab Creations ਸ਼ਾਮਾਂ ਢਲੀਆਂ ਤੇ ਚੰਨ ਚੜਿਆ ਸ਼ਾਮਾਂ ਢਲੀਆਂ ਤੇ ਚੰਨ ਚੜਿਆ ਸ਼ਾਮਾਂ ਢਲੀਆਂ ਤੇ ਚੰਨ ਚੜਿਆ ਸ਼ਾਮਾਂ ਢਲੀਆਂ ਤੇ ਚੰਨ ਚੜਿਆ ਵੇ ਤੇਰੇ ਮੇਰਾ ਮੇਲ ਕੋਈ ਨਾ ਸਾਡੇ ਰਾਹਾਂ ਵਿਚ ਕ੍ਯੋਂ ਖੜਿਆ ਤੂ ਸਾਡੇ ਰਾਹਾਂ ਵਿਚ ਕ੍ਯੋਂ ਖੜਿਆ ਸਾਡੇ ਰਾਹਾਂ ਵਿਚ ਕ੍ਯੂਂ ਖੜਿਆ ਚੰਨ ਸਾਡਾ ਏ ਗਵਾਹ ਕੁੜੀਏ ਚੰਨ ਸਾਡਾ ਏ ਗਵਾਹ ਕੁੜੀਏ ਤੂ ਐਂਵੇਂ ਕਾਤੋਂ ਸ਼ਕ ਕਰਦੀ ਤੂ ਐਂਵੇਂ ਕਾਤੋਂ ਸ਼ਕ ਕਰਦੀ ਤੇਰਾ ਰੋਕਿਆ ਨਾ ਤੇਰੇ ਰੋਕਿਆ ਨਾ ਰਾਹ ਕੁੜੀਏ ਤੂ ਐਂਵੇਂ ਕਾਤੋਂ ਸ਼ਕ ਕਰਦੀ ਵੇ ਤੂ ਫਿਰਦਾ ਏ ਫੁਲ ਵੰਡ ਦਾ ਵੇ ਤੂ ਫਿਰਦਾ ਏ ਫੁਲ ਵੰਡ ਦਾ ਵੇ ਤੂ ਫਿਰਦਾ ਏ ਫੁਲ ਵੰਡ ਦਾ ਵੇ ਤੂ ਫਿਰਦਾ ਏ ਫੁਲ ਵੰਡ ਦਾ ਕੱਲੇ ਕੱਲੇ ਫੁਲ ਬਦਲੇ ਰਹੇ ਕੁੜੀਆਂ ਦਾ ਦਿਲ ਮੰਗ੍ਦਾ ਰਹੇ ਕੁੜੀਆਂ ਦਾ ਦਿਲ ਮੰਗ੍ਦਾ ਰਹੇ ਕੁੜੀਆਂ ਦਾ ਦਿਲ ਮੰਗ੍ਦਾ ਗੱਲਾਂ ਨਾਲ ਤੂ ਹੈਰਾਨ ਕਰਦੀ ਗੱਲਾਂ ਨਾਲ ਤੂ ਹੈਰਾਨ ਕਰਦੀ ਨੀ ਪਾਣੀ ਵਾਂਗੂ ਰੁੜ ਜਾਊਗਾ ਨੀ ਪਾਣੀ ਵਾਂਗੂ ਰੁੜ ਜਾਊਗਾ ਕਾਤੋਂ ਰੂਪ ਦਾ, ਕਾਤੋਂ ਰੂਪ ਦਾ ਗੁਮਾਨ ਕਰਦੀ, ਨੀ ਪਾਣੀ ਵਾਂਗੂ ਰੁੜ ਜਾਊਗਾ ਵੇ ਤੂ ਅਕਲ ਗਵਾਈ ਹੋਯੀ ਏ ਵੇ ਤੂ ਅਕਲ ਗਵਾਈ ਹੋਯੀ ਏ ਵੇ ਤੂ ਅਕਲ ਗਵਾਈ ਹੋਯੀ ਏ ਵੇ ਤੂ ਅਕਲ ਗਵਾਈ ਹੋਯੀ ਏ ਸਾਡੇ ਲਲਕਾਰੇ ਮਾਰਦਾ ਯਾਰੀ ਵੈਲੀਆਂ ਨਾਲ ਲਾਯੀ ਹੋਯੀ ਏ ਯਾਰੀ ਵੈਲੀਆਂ ਨਾਲ ਲਾਯੀ ਹੋਯੀ ਏ ਯਾਰੀ ਵੈਲੀਆਂ ਨਾਲ ਲਾਯੀ ਹੋਯੀ ਏ ਰੀਝਾਂ ਹੋ ਗੀਆਂ ਜਵਾਨ ਤੇਰੀਆਂ ਰੀਝਾਂ ਹੋ ਗੀਆਂ ਜਵਾਨ ਤੇਰੀਆਂ ਤੂ ਯਾਰ ਸਾਡਾ ਭੰਡ ਦੀ ਫਿਰੇ ਤੂ ਯਾਰ ਸਾਡਾ ਭੰਡ ਦੀ ਫਿਰੇ ਬਿੱਲੋ ਸਖੀਆਂ ਬਿੱਲੋ ਸਖੀਆਂ ਸ਼ੈਤਾਨ ਤੇਰੀਆਂ ਸਖੀਆਂ ਯਾਰ ਸਾਡਾ ਭੰਡ ਦੀ ਫਿਰੇ ਤੈਨੂੰ ਸਿਧੂ ਆ ਵੇ ਸੰਗ ਕੋਈ ਨਾ ਤੈਨੂੰ ਸਿਧੂ ਆ ਵੇ ਸੰਗ ਕੋਈ ਨਾ ਤੈਨੂੰ ਸਿਧੂ ਆ ਵੇ ਸੰਗ ਕੋਈ ਨਾ ਤੈਨੂੰ ਸਿਧੂ ਆ ਵੇ ਸੰਗ ਕੋਈ ਨਾ ਤੂ ਦਿਲਾਂ ਨਾਲ ਖੇਡ ਦਾ ਫ਼ਿਰੇਂ ਤੇਰੇ ਵਰਗਾ ਮਲੰਗ ਕੋਈ ਨਾ ਤੇਰੇ ਵਰਗਾ ਮਲੰਗ ਕੋਈ ਨਾ ਤੇਰੇ ਵਰਗਾ ਮਲੰਗ ਕੋਈ ਨਾ ਗੱਲਾਂ ਝੂਠੀਆਂ ਤੂ ਦੱਸੀਆਂ ਨੇ ਗੱਲਾਂ ਝੂਠੀਆਂ ਤੂ ਦੱਸੀਆਂ ਨੇ ਹੋਰਾਂ ਵਲ ਨਯੋ ਤਕਦੇ ਹੋਰਾਂ ਵਲ ਨਯੋ ਤਕਦੇ ਅਖਾਂ ਤੇਰੇ ਉੱਤੇ ਅਖਾਂ ਤੇਰੇ ਉੱਤੇ ਰੱਖੀਆਂ ਨੇ ਨੀ ਹੋਰਾਂ ਵਾਲ ਨਯੋ ਤਕਦੇ ਸ਼ਾਮਾਂ ਢਲੀਆਂ ਤੇ ਚੰਨ ਚੜਿਆ ਚੰਨ ਸਾਡਾ ਏ ਗਵਾਹ ਕੁੜੀਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store